minuszeronovel.blogspot.com
ਮਾਈਨਸ ਜ਼ੀਰੋ: ਕਾਂਡ - ਦਸ (ਆਖਰੀ)
http://minuszeronovel.blogspot.com/2009/01/blog-post.html
Wednesday, January 7, 2009. ਕਾਂਡ - ਦਸ (ਆਖਰੀ). ਤੀਮਾਰਪੁਰ ਪਹੁੰਚਦਿਆਂ ਮੈਂ ਮਕਾਨਾਂ ਦੇ ਨੰਬਰ ਗਿਣਨੇ ਸ਼ੁਰੂ ਕਰ ਦਿੱਤੇ. ਪਤਾ ਨਹੀਂ ਕਿਉਂ. ਹਰ ਇੱਕ ਨੰਬਰ ਪੜ੍ਹਦਿਆਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਡਰ ਰਿਹਾ ਹੋਵਾਂ. ਮੇਰੀ ਤੋਰ ਵਿੱਚ ਵੀ ਕੋਈ ਕਾਹਲੀ ਨਹੀਂ ਸੀ. ਮੈਨੂੰ ਜਾਪ ਰਿਹਾ ਸੀ ਜਿਵੇਂ ਮੈਂ ਰਾਵੀ ਦੇ ਘਰ ਤੱਕ ਪਹੁੰਚ ਹੀ ਨਹੀਂ ਸਕਾਂਗਾ. ਰਾਵੀ ਦਾ ਮਕਾਨ ਮੇਰੇ ਸਾਹਮਣੇ ਸੀ. ਮੈਂ ਆਪਣਾ ਪਰਸ ਕੱਢਕੇ ਉਸ ਵਿੱਚ ਲਿਖਕੇ ਪਾਇਆ ਪਤਾ ਉਸ ਨਾਲ ਮਿਲਾ ਲਿਆ. ਅਤੇ ਯਕੀਨ ਕਰਕੇ ਬੈੱਲ ਦਬਾ ਦਿੱਤੀ. 2404; . . ਅੰਦਰ ਲੰਘ ਆਉ ਨਾਂ. ਥੋੜ੍ਹੀ ਦੇਰ ਬਾਦ ਉਹ ਬੋਲੀ. ਉਹੀ ਸਲੀਕਾ. ਉਹੀ ਮਾਸੂਮੀਅਤ. ਘਰ ਦੇ ਹੋਰ...ਮੈਥ...
darveshshayeri.blogspot.com
ਦਰਸ਼ਨ ਦਰਵੇਸ਼: ਵਾਪਸ ਪਰਤ ਆ - ਨਜ਼ਮ
http://darveshshayeri.blogspot.com/2009/08/blog-post.html
Wednesday, August 5, 2009. ਵਾਪਸ ਪਰਤ ਆ - ਨਜ਼ਮ. ਵਾਪਸ ਪਰਤ ਆ. ਤੂੰ ਅੱਥਰੂਆਂ ਨੂੰ. ਮਿਲ਼ ਕੇ ਮੜ੍ਹੀ. ਵਾਪਸ ਹੀ ਪਰਤ ਆ. ਇੱਥੇ ਤਾਂ ਹਰ ਕੋਈ. ਉਹਨਾਂ ਦੇ ਸਿਰ. ਇਲਜ਼ਾਮਾਂ ਦਾ. ਸਿਹਰਾ ਬੰਨ੍ਹਣ ਹੀ ਆਉਂਦਾ ਹੈ. ਅਤੇ ਉਹਨਾਂ ਦੀ ਸਲਤਨਤ ਦੀ. ਪਰਕਰਮਾ ਕਰਦਾ. ਆਪਣੇ ਰਾਹਾਂ ਤੇ ਜਾ ਕੇ ਕਹਿਕਹੇ ਲਾਉਂਦਾ ਹੈ. ਤੂੰ ਅੱਥਰੂਆਂ ਨੂੰ. ਮਿਲ਼ ਕੇ ਮੜ੍ਹੀ. ਵਾਪਸ ਹੀ ਪਰਤ ਆ. ਬੜਾ ਇਤਿਹਾਸ ਭੋਗਿਆ ਹੈ ਉਹਨਾਂ-. ਜਦੋਂ ਖੰਡਰ ਬਣੇ ਸਨ. ਸਾਰੇ ਦੇ ਸਾਰੇ ਗ਼ਰਕ ਹੋ ਜਾਂਦੇ ਸਨ. ਤਾਂ ਨੀਂਹਾਂ. ਕਈ ਹੱਸਦੇ ਚਿਹਰੇ ਨਜ਼ਰ ਆਉਂਦੇ ਸਨ. ਚਾਨਣ ਬਣਦੇ ਸਨ. ਪਥਰੀਲੇ ਬੋਲਾਂ ਨੂੰ ਵੀ. ਤੇ ਜਦ ਹਨੇਰਾ. ਹਾਦਸਾ ਤਾਂ. ਆਪਣੇ ਹੀ. ਚ ਤੁਰਦੇ. ਚ ਉਤਾਰ ਸਕੇ. ਆਰਸੀ...
directorwriter.blogspot.com
Film Director and Writer: INTRODUCTRY PROFILE
http://directorwriter.blogspot.com/2009/01/blog-post_06.html
Film Director and Writer. Welcome to Sukhdarshan Sekhons (Darshan Darvesh) professional and literary profile. Tuesday, January 6, 2009. ਸਾਹਿਤਕ ਨਾਮ: ਦਰਸ਼ਨ ਦਰਵੇਸ਼. ਵਿੱਦਿਆ: ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਗਰੈਜੂਏਸ਼ਨ, ਮੁੰਬਈ ਤੋਂ ਨੈਚਰੋਪੈਥੀ. ਚ ਡਿਪਲੋਮਾ।. ਕਲਾਤਮਕ ਰੁਚੀਆਂ: ਨਿਰਦੇਸ਼ਨ, ਸਿਨੇਮੈਟੋਗ੍ਰਾਫ਼ੀ, ਲਿਖਣਾ ਤੇ ਪੱਤਰਕਾਰੀ।. ਸਾਹਿਤਕ ਬਲੌਗ:. ਫਿਲਮ ਨਿਰਦੇਸ਼ਕ ਅਤੇ ਲੇਖਕ. ਸਿਨੇਮੈਟੋਗ੍ਰਾਫ਼ੀ. ਚ ਸਹਾਇਕ ਕੈਮਰਾਮੈਨ ਦੇ ਤੌਰ ਤੇ). ਫਿਲਮ - ਸਿਨੇਮੈਟੋਗ੍ਰਾਫ਼ਰ - ਨਿਰਦੇਸ਼ਕ. ਔਰ ਪਿਆਰ ਹੋ ਗਿਆ. ਰਾਹੁਲ ਰਵੇਲ. ਦਿਲ ਤੋ ਪਾਗਲ ਹੈ. ਯਸ਼ ਚੋਪੜਾ. ਦੀਪਕ ਸਰੀਨ. ਦੀਪਕ ਸਰੀਨ. ਇੱਕ ਮਸ&#...
minuszeronovel.blogspot.com
ਮਾਈਨਸ ਜ਼ੀਰੋ: ਕਾਂਡ - ਪੰਜ
http://minuszeronovel.blogspot.com/2009/01/blog-post_612.html
Wednesday, January 7, 2009. ਕਾਂਡ - ਪੰਜ. ਮੈਨੂੰ ਕੁੱਝ ਵੀ ਨਹੀਂ ਪਤਾ ਕਿ ਮੈਨੂੰ ਨੀਂਦ ਆਈ ਜਾ ਨਹੀਂ. ਪਰ ਏਨਾ ਜ਼ਰੂਰ ਪਤਾ ਹੈ. ਜਦੋਂ ਮੇਰੀ ਜਾਗ ਖੁੱਲ੍ਹੀ. ਉਦੋਂ ਬਹੁਤ ਹੀ ਜ਼ਿਆਦਾ ਧੁੱਪ ਚੜ੍ਹੀ ਹੋਈ ਸੀ. ਸੂਰਜ ਐਨ ਸਿਖਰ ਵੱਲ ਤੁਰਿਆ ਆ ਚੁਕਿਆ ਸੀ. ਤਿੰਨ ਵਾਰੀ ਚਾਹ ਤੱਤੀ ਕਰ-ਕਰ ਕੇ ਤੈਨੂੰ ਹਲੂਣਿਆਂ ਪਰ ਤੂੰ ਕੁਸਕਿਆਂ ਤੱਕ ਨਹੀਂ. ਉੱਠ ਕੇ ਅਜੇ ਪੈਰੀਂ ਚੱਪਲਾਂ ਹੀ ਪਾਈਆਂ ਸਨ ਕਿ ਨਾਨੀ ਦੇ ਬੋਲ ਕੰਨੀ ਪਏ. ਪਰ ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਮੇਰਾ ਕੋਈ ਦੂਜਾ ਜਨਮ ਹੋਇਆ ਹੋਵੇ. ਮੈਂ ਕਿਸੇ ਹੋਰ ਈ ਧਰਤੀ ਉੱਤੇ ਆ ਗਿਆ ਹੋਵਾਂ. ਉਹੀ ਕੁੱਝ ਅੱਖਾਂ ਸਾਹਵੇ. ਮੈਨੂੰ ਸੁਚੇਤ ਕਰ ਕੇ. ਇੱਕ ਗੱਲ ਬਾਰ-ਬਾ...ਇਸੇ ਵਿਹੜ&...ਬੇਸ਼...
darveshshayeri.blogspot.com
ਦਰਸ਼ਨ ਦਰਵੇਸ਼: August 2009
http://darveshshayeri.blogspot.com/2009_08_01_archive.html
Wednesday, August 5, 2009. ਵਾਪਸ ਪਰਤ ਆ - ਨਜ਼ਮ. ਵਾਪਸ ਪਰਤ ਆ. ਤੂੰ ਅੱਥਰੂਆਂ ਨੂੰ. ਮਿਲ਼ ਕੇ ਮੜ੍ਹੀ. ਵਾਪਸ ਹੀ ਪਰਤ ਆ. ਇੱਥੇ ਤਾਂ ਹਰ ਕੋਈ. ਉਹਨਾਂ ਦੇ ਸਿਰ. ਇਲਜ਼ਾਮਾਂ ਦਾ. ਸਿਹਰਾ ਬੰਨ੍ਹਣ ਹੀ ਆਉਂਦਾ ਹੈ. ਅਤੇ ਉਹਨਾਂ ਦੀ ਸਲਤਨਤ ਦੀ. ਪਰਕਰਮਾ ਕਰਦਾ. ਆਪਣੇ ਰਾਹਾਂ ਤੇ ਜਾ ਕੇ ਕਹਿਕਹੇ ਲਾਉਂਦਾ ਹੈ. ਤੂੰ ਅੱਥਰੂਆਂ ਨੂੰ. ਮਿਲ਼ ਕੇ ਮੜ੍ਹੀ. ਵਾਪਸ ਹੀ ਪਰਤ ਆ. ਬੜਾ ਇਤਿਹਾਸ ਭੋਗਿਆ ਹੈ ਉਹਨਾਂ-. ਜਦੋਂ ਖੰਡਰ ਬਣੇ ਸਨ. ਸਾਰੇ ਦੇ ਸਾਰੇ ਗ਼ਰਕ ਹੋ ਜਾਂਦੇ ਸਨ. ਤਾਂ ਨੀਂਹਾਂ. ਕਈ ਹੱਸਦੇ ਚਿਹਰੇ ਨਜ਼ਰ ਆਉਂਦੇ ਸਨ. ਚਾਨਣ ਬਣਦੇ ਸਨ. ਪਥਰੀਲੇ ਬੋਲਾਂ ਨੂੰ ਵੀ. ਤੇ ਜਦ ਹਨੇਰਾ. ਹਾਦਸਾ ਤਾਂ. ਆਪਣੇ ਹੀ. ਚ ਤੁਰਦੇ. ਚ ਉਤਾਰ ਸਕੇ. ਦਰਵੇ...
minuszeronovel.blogspot.com
ਮਾਈਨਸ ਜ਼ੀਰੋ: ਕਾਂਡ - ਦੋ
http://minuszeronovel.blogspot.com/2009/01/blog-post_1427.html
Wednesday, January 7, 2009. ਕਾਂਡ - ਦੋ. ਹੋਟਲ ਬੰਦ ਹੋਣ ਤੋਂ ਬਾਦ ਸਿੱਧਾ ਆਪਣੇ ਕਮਰੇ ਵਿੱਚ ਆਇਆ ਤਾਂ ਪਾਪਾ ਦੀ ਚਿੱਠੀ ਆਈ ਪਈ ਸੀ. ਪਹਿਲਾਂ ਤਾਂ ਮੈਂ ਘਬਰਾ ਗਿਆ ਪਰ ਖੋਲ੍ਹਣ ਤੋਂ ਬਾਦ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ. . . . ਆਪਣੇ ਹੀ ਸ਼ਹਿਰ ਵਿੱਚ ਮੈਨੂੰ ਬੈਂਕ ਦੀ ਨੌਕਰੀ ਮਿਲ ਗਈ ਸੀ. ਮੈਨੂੰ ਕੁੱਝ ਵੀ ਤਾਂ ਸੁੱਝ ਨਹੀਂ ਰਿਹਾ ਮੈਂ ਕੀ ਕਰਾਂ. ਹੁਣ ਮੈਂ ਇਹ ਹੋਟਲ ਮੈਨੇਜਰੀ ਛੱਡਕੇ ਆਪਣੇ ਸ਼ਹਿਰ ਪਹੁੰਚ ਜਾਵਾਂਗਾ. ਉਂਝ ਵੀ ਮੇਰਾ ਇਹ ਨੌਕਰੀ ਕਰਨ ਨੂੰ ਦਿਲ ਨਹੀਂ ਸੀ ਕਰਦਾ. ਪਰ ਮੈਂ ਇਸਦੇ ਬਾਵਜੂਦ ਵੀ ਆਕੇ ਇਹ ਨੌਕਰੀ ਕਰ ਲਈ ਸੀ. ਆਪਣਾ ਸ਼ਹਿਰ ਸੀ. ਪਰ ਇੱਥੇ ਬੱਸਾਂ ਦਾ ਸਫ...ਖ਼ਤ ਪੜ੍ਹ ਕੇ ਮ&#...ਪਾਪਾ...
minuszeronovel.blogspot.com
ਮਾਈਨਸ ਜ਼ੀਰੋ: ਕਾਂਡ - ਚਾਰ
http://minuszeronovel.blogspot.com/2009/01/blog-post_5223.html
Wednesday, January 7, 2009. ਕਾਂਡ - ਚਾਰ. ਗੱਡੀ ਸੱਤ ਵਜੇ ਮਾਨਸਾ ਪਹੁੰਚੀ ਅਤੇ ਮੈਂ ਸਵਾ ਸੱਤ ਵਜੇ ਘਰ ਪਹੁੰਚ ਗਿਆ. ਘਰ ਇਕੱਲੀ ਨਾਨੀ ਹੀ ਸੀ. ਉਹਦੇ ਪੈਰੀਂ ਹੱਥ ਲਾ ਕੇ ਆਸੇ-ਪਾਸੇ ਓਪਰੀ ਨਿਗਾਹ ਨਾਲ ਵੇਖਦਾ ਰਿਹਾ. ਮੈਨੂੰ ਪੂਰਾ ਯਕੀਨ ਸੀ ਕਿ ਰਾਵੀ ਮੇਰੇ ਚਿਹਰੇ ਦਾ ਉਤਾਰ-ਚੜ੍ਹਾਅ ਵੇਖਣ ਲਈ ਆਸੇ ਪਾਸੇ ਕਿਤੇ ਨਾ ਕਿਤੇ ਜ਼ਰੂਰ ਛੁਪ ਕੇ ਬੈਠੀ ਹੋਵੇਗੀ. ਨਹੀਂ-ਇਹ ਕਦੀ ਨਹੀਂ ਹੋ ਸਕਦਾ. ਨਾਨੀ ਛੋਟੀਆਂ. ਛੋਟੀਆਂ ਗੱਲਾਂ ਪੁੱਛਦੀ ਰਹੀ ਅਤੇ ਮੈਂ ਆਸੇ ਪਾਸੇ ਜਿਹੇ ਵੇਖਦਾ. ਚੋਰ ਉਏ-ਚੋਰ ਉਏ. ਪਰ ਨਹੀਂ. ਅੰਦਰ ਅਜਿਹਾ ਕੁੱਝ ਨਹੀਂ ਸੀ. ਰਾਵੀ ਤਾਂ ਕੀ. ਹਨੇਰਾ ਹੋ ਗਿਆ. ਦਰਵਾਜੇ ਤੋਂ ਬਾਹਰ ਹੋਇਆ. ਖ਼ਿਆਲ ਆਇਆ ਕਿ ਛ&...ਮੈਂ...ਪਰ ਉਹ ਮ&#...