![amandeepsinghaman.blogspot.com](http://fav.cln.bz/v29bnxndxw9a7xoendis2qjj/64/amandeepsinghaman.blogspot.com.png)
amandeepsinghaman.blogspot.com
Amandeep Singh AmanMonday, 9 March 2015. New Book - Coming soon. Friday, 28 October 2011. Amandeep Aman's selected poems and songs. ਹਰ ਸਾਲ ਜਦ ਜੂਨ ਆਉਦਾ. ਮੈਨੰੂ ਇੱਕ ਸਵਾਲ ਪਾਉਦਾ. ਉੱਚੀ ਕਰ ਗੀਤਾਂ ਦੀ ਲੋਅ ਨੰੂ. ਕਾਲਖ ਦਾ ਬੱਦਲ ਏ ਮੰਡਰਾਉਦਾ. ਕਾਲੀ ਹਨੇਰੀ ਦਾ ਮੌਸਮ ਹੈ ਬੇਸ਼ੱਕ. ਗਜ਼ਲਾਂ ਦੇ ਰਹਾਗਾਂ ਮੈ ਦੀਪ ਜਗਾਉਦਾ. ਤੰੂ ਵੀ ਸਮੇ ਨਾਲ ਕਰ ਸਮਝੋਤੇ. ਅਕਲਮੰਦ" ਮੈਨੰੂ ਆ ਸਮਝਾਉਦਾ. ਲਿਖਿਆ ਕਰ ਹੰੁਦੇ ਵਿਕਾਸ ਦੀਆਂ ਗੱਲਾਂ. ਲਿਖ ਨਾ ਕਿ ਜੜੀ ਤੇਜ਼ਾਬ ਕੌਣ ਪਾਉਦਾ. ਰੋਡੇ, ਧੰੁਮੇ, ਮਹਿਤੇ, ਚਾਵਲੇ ਦੇ ਵਾਗੰੂ. ਖਰੀਦਦਾਰ ਮੇਰਾ ਵੀ ਮੱੁਲ ਲਗਾਉਦਾ. ਆਪਣੇ ਆਪ ਨਾ' ਰੱੁਸ ਕੇ ਅਕਸਰ. ਮੇਹਨਤ ਦੇ ਰੰਦ...ਉਦੋ ਤ...
http://amandeepsinghaman.blogspot.com/