manjitkotra.blogspot.com
ਮਨਜੀਤ ਕੋਟੜਾ: ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।
http://manjitkotra.blogspot.com/2009/11/blog-post_27.html
ਮਨਜੀਤ ਕੋਟੜਾ. Friday, November 27, 2009. ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।. ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।. ਇਸ ਤਰਾਂ ਦੇ ਰਾਹੀਆਂ ਨਾਲ ਯਾਰੋ ਮੈ ਸਾਮਿਲ ਨਹੀ।. ਕੁੱਝ ਬੁੱਤ ਇਸ ਤਰ੍ਹਾਂ ਦੇ ਲੱਗ ਗਏ ਨੇ ਸ਼ਹਿਰ ਅੰਦਰ,. ਕਤਲ ਵੀ ਦੇਖਦੇ ਨੇ ਆਖਦੇ ਨੇ ਕੋਈ ਕਾਤਿਲ ਨਹੀਂ।. ਮੇਰੇ ਮਹਿਰਮ ਰਸ਼ਤੇ ਹੀ ਬਣਾਉਂਦੇ ਰਹੇ ਉਮਰ ਸਾਰੀ,. ਪੁਲ ਉਸਾਰਨ ਦੀ ਕਦੇ ਉਹਨਾਂ ਨੇ ਕੀਤੀ ਗੱਲ ਨਹੀਂ।. ਕੀ ਕਹਾਂ ਉਨ੍ਹਾਂ ਦੇ ਉੱਚੀ ਕੂਕਣ ਦੇ ਮਸੀਹੀ ਅੰਦਾਜ਼ ਨੂੰ! November 27, 2009 at 9:15 PM. ਕਤਲ ਹੋਇਆ ਸੜਕ ਉਤੇ ਹਰ ਕਿਸੇ ਨੇ ਦੇਖਿਆ. November 28, 2009 at 4:07 PM. ਕੁੱਝ ਬ&...ਕਤਲ ਵ...
manjitkotra.blogspot.com
ਮਨਜੀਤ ਕੋਟੜਾ: ਨਾਨਕ ਕਰਦਾ ਫਿਰੇ ਉਦਾਸੀਆਂ
http://manjitkotra.blogspot.com/2009/10/blog-post_02.html
ਮਨਜੀਤ ਕੋਟੜਾ. Friday, October 2, 2009. ਨਾਨਕ ਕਰਦਾ ਫਿਰੇ ਉਦਾਸੀਆਂ. ਸ਼ੀਸ਼ਾ ਕੀਤਾ ਹਜ਼ਾਰ ਟੁਕੜੇ,ਹਰ ਟੁਕੜਾ ਨਸ਼ਤਰ ਹੋਇਆ।. ਪੱਥਰਾਂ ਰੁੱਤ ਰੰਗਲੀ ਲਈ,ਨਸ਼ਤਰਾਂ ਦਾ ਹਾਰ ਪਰੋਇਆ।. ਚੁਣ ਚੁਣ ਮਾਰੇ ਗਏ ਸੀ,ਬਸਤੀਆਂ ਚੋਂ ਗੈਰ ਮਜ਼ਹਬੀ ਲੋਕ,. ਖਬਰ ਛਪੀ ਕਿ ਸ਼ਹਿਰ ਅੰਦਰ,ਨਹੀਂ ਕਤਲੇਆਮ ਹੋਇਆ।. ਅੱਧੀ ਰਾਤੀਂ ਪੁਲਸੀਏ ਮਾਰ ਗਏ ਸੀ ਜੰਗਲ ਦਾ ਰਖਵਾਲਾ,. ਮਾਂ ਸਵੇਰ ਕਦ ਹੋਊ,ਗੋਦੀ ਵਿੱਚ ਸਹਮਿਆ ਬਾਲ ਰੋਇਆ।. ਬੇਸ਼ੱਕ ਸ਼ਾਂਤ ਦੌੜ ਰਹੀ,ਚੁੱਪ ਦੀ ਵੀ ਕੋਈ ਭਾਸ਼ਾ ਹੁੰਦੀ ਹੈ,. ਵੰਡੋ ਇਲਮ, ਭੀੜ ਲਵੇਗੀ ਮੁਕਤੀ ਦਾ ਸੁਪਨਾ ਨਰੋਇਆ. Subscribe to: Post Comments (Atom). ਨਾਲ ਤੁਰਨ ਵਾਲੇ. View my complete profile. ਗ਼ਜ਼ਲ...ਰੋਜ...
manjitkotra.blogspot.com
ਮਨਜੀਤ ਕੋਟੜਾ: ਦੋ ਪਲ ਦੀ ਹੈ ਜ਼ਿੰਦਗੀ,ਮੌਤ ਹਜ਼ਾਰਾਂ ਸਾਲ
http://manjitkotra.blogspot.com/2010/04/blog-post.html
ਮਨਜੀਤ ਕੋਟੜਾ. Friday, April 2, 2010. ਦੋ ਪਲ ਦੀ ਹੈ ਜ਼ਿੰਦਗੀ,ਮੌਤ ਹਜ਼ਾਰਾਂ ਸਾਲ. ਦੋ ਪਲ ਦੀ ਹੈ ਜ਼ਿੰਦਗੀ,ਮੌਤ ਹਜ਼ਾਰਾਂ ਸਾਲ।. ਮੈਂ ਕਿਉਂ ਨਾ ਸੁਲਝਾਂ ਵਕਤ ਦੇ ਤਾਰਾਂ ਨਾਲ? ਸੰਵਰਨਾ ਤੇ ਬਿਖਰਨਾ ਕਿਸਮਤ ਦਾ ਹੈ ਖੇਲ,. ਜੋ ਇਹ ਆਖੇ ਦੇਵਾਂ ਉਸ ਦੀ ਪੱਗ ਉੱਛਾਲ।. ਰਾਹ ਨੂੰ ਦੇ ਹੁਣ ਰੌਸ਼ਨੀ ਛੱਡ ਬੰਸਰੀ ਵਿਰਲਾਪ,. ਗਾ ਮੁਕਤੀ ਦਾ ਗੀਤ ਤੂੰ ਤੁਰ ਸੂਰਜ ਦੇ ਨਾਲ।. ਪੀਲੀਆਂ ਜੋਕਾਂ ਦਾ ਰੱਤ ਫਿੱਕਾ ਦੇਖੋ ਪਾਣੀਉਂ,. ਦੇਖੋ ਵਾਰਿਸ਼ ਧਰਤ ਦੇ ਮੁੜਕੇ ਦਾ ਰੰਗ ਲਾਲ।. ਅੱਗ ਏਨੀ ਕਿ ਜਲਾ ਦੇਵਾਂ ਰੰਗਲੇ ਸ਼ੀਸ਼ ਮਹਿਲ,. ਤੇਹ ਏਨੀ ਕਿ ਪੀ ਜਾਈਏ ਸਾਗਰ ਨੂੰ ਉੱਛਾਲ।. March 19, 2011 at 1:21 PM. Subscribe to: Post Comments (Atom).
manjitkotra.blogspot.com
ਮਨਜੀਤ ਕੋਟੜਾ: ਉੱਡਦੇ ਪਰਿੰਦੇ ਓਨ੍ਹਾ ਨੂੰ ਕਦ ਰਾਸ ਆਏ
http://manjitkotra.blogspot.com/2010/02/blog-post.html
ਮਨਜੀਤ ਕੋਟੜਾ. Thursday, February 4, 2010. ਉੱਡਦੇ ਪਰਿੰਦੇ ਓਨ੍ਹਾ ਨੂੰ ਕਦ ਰਾਸ ਆਏ. ਸ਼ੋ ਕੇਸ਼ਾਂ ਵਿੱਚ ਜਿਨ੍ਹਾ ਇਹ ਪਰਿੰਦੇ ਨੇ ਸਜਾਏ ।. ਉੱਡਦੇ ਪਰਿੰਦੇ ਓਨ੍ਹਾ ਨੂੰ ਕਦੇ ਰਾਸ ਨਾ ਆਏ ।. ਚੋਰੀ ਚੁਪਕੇ ਮਾਪਣ ਉਹ ਸਾਡੇ ਖੰਭਾਂ ਨੂੰ,. ਨਾਪਣ ਉਦ੍ਹਾ ਅੰਬਰ ਅਸੀਂ ਡੰਕਾ ਨਾਲ ਲਿਆਏ।. ਕੱਚੇ ਕੱਚ ਦੀ ਨਾ ਕੀਤੀ ਸੀ ਪਰਖ ਜਿਨ੍ਹਾਂ ਨੇ,. ਹੀਰੇ ਦੀ ਭਾਲ ‘ਚ ਰਾਤੀਂ ਮੇਰੇ ਦਰ ਆਏ ।. ਅਕਸਰ ਡਰ ਜਾਂਦਾ ਹੈ ਓਹ ਚਲਾ ਕੇ ਗੋਲੀ. ਜੋ ਇਮਤਿਹਾਨਾਂ‘ਚ ਸਾਡਾ ਹੌਸਲਾ ਅਜਮਾਏ।. ਵੰਗਾਰ ਹਨੇਰੇ ਨੂੰ,ਸਫ਼ਰਾਂ‘ਚ ਉਮਰ ਬੀਤੀ,. ਮਨਜੀਤ ਕੋਟੜਾ. February 6, 2010 at 12:50 AM. February 15, 2010 at 6:14 PM. View my complete profile.
manjitkotra.blogspot.com
ਮਨਜੀਤ ਕੋਟੜਾ: ਦੀਵੇ ਬਲਦੇ ਰੱਖਣਾ
http://manjitkotra.blogspot.com/2009/09/blog-post_27.html
ਮਨਜੀਤ ਕੋਟੜਾ. Sunday, September 27, 2009. ਦੀਵੇ ਬਲਦੇ ਰੱਖਣਾ. ਝਾਂਜਰ ਮਿੱਤਰਾਂ ਦੇ ਦਰ ਤੇ ਛਣਕਾ ਆਏ ਹਾਂ ।. ਸਾਹਵੇਂ ਦੁਸ਼ਮਣਾ ਦੇ ਤਾਂ ਬੱਕਰੇ ਬੁਲਾ ਆਏ ਹਾਂ ।. ਗੁੜ ਦੀ ਰੋੜੀ ਨਹੀਂ ਵਜੂਦ ਸਾਡਾ,ਪਿੱਪਲ ਹਾਂ ,. ਪੱਥਰਾਂ ਚੋਂ ਵੀ ਆਪਣਾ ਆਪ ਉਗਾ ਆਏ ਹਾਂ ।. ਮੋਢਾ ਦੇਣੇ ਨੂੰ ਚਾਰ ਲੋਕਾਂ ਦੀ ਪਰਵਾਹ ਨਹੀਂ,. ਕਲਮ ਸੱਚ ਦੀਆਂ ਰਗਾਂ ਤੇ ਟਿਕਾ ਆਏ ਹਾਂ ।. ਗਾਂਧੀ ਵੀ ਕਿੱਡਾ ਕੁ ਸੱਚ ਏ,ਪਰਖ ਲਵਾਂਗੇ ,. ਸੋਚ ਨੂੰ ਤਰਕ ਦੀ ਸਾਣ ਉੱਤੇ ਘਸਾ ਆਏ ਹਾਂ ।. ਗੁਲਾਮੀ ਦੀ ਜ਼ਿੰਦਗੀ ਨਾ ਮਨਜੂਰ ਅਸਾਂ ਨੂੰ,. ਕੈਦ ਅਸੀਂ ਸੀ ਕਿ ਹਕੂਮਤ,ਹੈ ਵਕਤ ਗਵਾਹ ,. September 30, 2009 at 1:44 AM. Saathi ji kavita bahut vadiya hai.
manjitkotra.blogspot.com
ਮਨਜੀਤ ਕੋਟੜਾ: ਜਸ਼ਨ ਤਰੱਕੀ ਦੇ
http://manjitkotra.blogspot.com/2009/10/blog-post_13.html
ਮਨਜੀਤ ਕੋਟੜਾ. Tuesday, October 13, 2009. ਜਸ਼ਨ ਤਰੱਕੀ ਦੇ. ਜਸ਼ਨ ਤਰੱਕੀ ਦੇ ਲਹੂ ਦੀ ਕੀਮਤ ਉੱਤੇ ਜਰਦਾ ਰਿਹਾ।. ਦੇਸ਼ ਤਾਂ ਖੁਸ਼ਹਾਲ ਹੋਇਆ, ਚੁੱਲਾ ਮੇਰਾ ਠਰ੍ਹਦਾ ਰਿਹਾ।. ਵਸਤੂ ਦੀ ਵਧ ਗਈ ਕਦਰ,ਸਸਤਾ ਹੋ ਗਿਆ ਆਦਮੀ,. ਭੁੱਖ ਸਾਹਵੇਂ ਜੀਣ ਦੀਆਂ ਬਾਜ਼ੀਆਂ ਨਿੱਤ ਹਰਦਾ ਰਿਹਾ।. ਡਾਰ ਚਿਰਾਗਾਂ ਦੀ ਰੱਖ ਆਏ ਜਿਸ ਬਨੇਰੇ 'ਤੇ ਬਾਲ ਕੇ,. ਉੱਲੂਆਂ ਨੂੰ ਹਰਦਮ ਖਿਆਲ ਕਿੰਨਾ ਉਸ ਘਰ ਦਾ ਰਿਹਾ।. ਹੈ ਹਰਿਆਲੀ ਕਿਸੇ ਹੋਰ ਥਾਂ,ਕਿਨਾਰੇ ਕਿਸੇ ਹੋਰ ਦੇ ਖੁਰੇ,. ਆਖਰ ਲਾ ਮਹਿੰਦੀ,ਵਟਣਾ ਮਲ, ਲਿਆ ਬਦਲ ਪਿੰਜਰਾ,. Subscribe to: Post Comments (Atom). ਸਾਥੀਓ ਅਗਾਂਹਵਧੂ ਤੇ ਕਰਾ...ਨਾਲ ਤੁਰਨ ਵਾਲੇ. View my complete profile.
manjitkotra.blogspot.com
ਮਨਜੀਤ ਕੋਟੜਾ: ।ਸਾਜ਼ਸ਼ਾਂ ਦਾ ਵੀ ਸਿਲਸਿਲਾ
http://manjitkotra.blogspot.com/2012/03/blog-post.html
ਮਨਜੀਤ ਕੋਟੜਾ. Sunday, March 25, 2012. 2404;ਸਾਜ਼ਸ਼ਾਂ ਦਾ ਵੀ ਸਿਲਸਿਲਾ. ਪਤਝੜ ਵੀ ਹੈ. ਹੈ ਸਾਜ਼ਸ਼ਾਂ ਦਾ. ਸਿਲਸਿਲਾ. ਟਹਿਣੇ ਸੁੱਕੇ. ਜ਼ਰਦ ਪੱਤਿਆਂ. 8216; ਤੇ ਕਾ. ਲੈ ਆਇਉਂ. ਬਾਜ਼ਾਰ ਵਿੱਚੋਂ. ਕਾਗ਼ਜ਼ ਦੇ. ਮਹਿਕਾਂ ਨੂੰ ਤਰਸਾਂ. ਤੂੰ ਵੀ ਕੋਈ ਗੁਲ ਖਿਲਾ. ਫੱਟ ਰੂਹ ਤਾਂਈਂ ਉਹ ਵੀ ਸਾਨੂੰ ਅੱਜ ਦੇ ਗਿਆ. ਜਿਸ ਨੂੰ. ਮੇਰੇ ਖਿੰਡ ਜਾਣ. ਸੀ ਕਦੇ. ਚਾਹਤ ਸੀ. ਖ਼ਾਬਾਂ. ਹਾਣ ਦੀ. ਨਾਲ ਜੇ ਹੁੰਦਾ ਦੋ ਕਦਮ. ਦਾ ਹੌਸਲਾ।. ਹਰ ਵਾਰ ਹੋਂਠਾਂ ਤੇ ਰੁਕੇ ਕਿਉਂ ਗੱਲ ਅਣਕਹੀ,. ਲਫ਼ਜਾਂ ਦੀ ਕੀ ਏ ਲੋੜ ਨਜ਼ਰਾਂ ਸੰਗ ਨਜ਼ਰ ਮਿਲਾ।. ਧਰਤੀ ਅੰਬਰ. ਚਾਰ -ਚੁਫੇਰੇ ਹੈ. ਜੇ ਮਾਰਨਾ. ਚਾਹੇਂ. ਅੰਮ੍ਰਿਤ ਦੀ. ਕੋਈ ਬੂੰਦ. 8216; ਚ ਬਣ ਰਹੀ. 2404;...
manjitkotra.blogspot.com
ਮਨਜੀਤ ਕੋਟੜਾ
http://manjitkotra.blogspot.com/2009/10/blog-post_7962.html
ਮਨਜੀਤ ਕੋਟੜਾ. Friday, October 2, 2009. October 12, 2009 at 10:52 PM. ਪਤਝੜ ਵੀ ਹੈ,ਹੈ ਸਾਜ਼ਸ਼ਾਂ ਦਾ ਵੀ ਸਿਲਸਿਲਾ ।. ਸੁੱਕੇ ਟਾਹਣੇ,ਜ਼ਰਦ ਪੱਤਿਆਂ ‘ਤੇ ਕਾਹਦਾ ਗਿਲਾ ।. ਬਾਜ਼ਾਰੋਂ ਲੈ ਆਇਉਂ ਕਾਗ਼ਜ਼ਾਂ ਦੀਆਂ ਪੰਖੜੀਆਂ ,. ਚਲ ਅੱਜ ਦੀ ਘੜੀ ਤੂੰ ਵੀ ਤਾਂ ਕੋਈ ਗੁਲ ਖਿਲਾ ।. Vadhiaa likhde ho tusin ! Subscribe to: Post Comments (Atom). ਬੁਨਿਆਦ- ਰਾਤ ਰਾਣੀ ਦੇ ਫੁੱਲ. ਨਾਲ ਤੁਰਨ ਵਾਲੇ. View my complete profile. ਸਿੱਧੀਆਂ ਗੱਲਾਂ ਕਰੋ. There was an error in this gadget. ਬਲਜੀਤਪਾਲ ਸਿੰਘ. ਹੋਰ ਬਲੌਗ ਪੜ੍ਹੌ. ਬਲਜੀਤ ਪਾਲ ਸਿੰਘ. A Journey Against the Stream. ਓ ਮੀਆਂ. ਰੋਜ...
gurpreetmansa.blogspot.com
GURPREET: March 2011
http://gurpreetmansa.blogspot.com/2011_03_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Tuesday, March 22, 2011. ਹਿੰਦੀ ਦੇ ਬਲਾਗ ਸੇਤੂ ਸਾਹਿਤਯ ਚ ਪ੍ਰਕਾਸ਼ਿਤ ਕਵਿਤਾਵਾਂ. Http:/ setusahitya.blogspot.com/2008/10/blog-post.html. Gurpreet ( poet ). Links to this post. Saturday, March 19, 2011. ਸ਼ਬਦਾਂ ਦੀ ਮਰਜ਼ੀ. Http:/ www.digital.vidhapunjabi.in/gurpreet1.html. Gurpreet ( poet ). Links to this post. Wednesday, March 16, 2011. ਆਰਸੀ ਚ ਮੇਰੀਆਂ ਕਵਿਤਾਵਾਂ. Gurpreet ( poet ). Links to this post. Monday, March 7, 2011. Gurpreet ( poet ). Links to this post.