kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2012/08/blog-post.html
Wednesday, August 15, 2012. ਬੱਛੋਆਣੇ" ਹੁੰਦਾ ਤੂੰ. ਕੀ ਫਾਇਦਾ ਹੈ ਪੂਰਬ ਦੀ ਗੁੱਠ. ਤੇ ਖੜ੍ਹੇ ਦਾ।. ਪਤਾ ਹੀ ਨਾ ਲੱਗਿਆ ਜੇ ਸੂਰਜ ਚੜ੍ਹੇ ਦਾ।. ਦਰਖਤਾਂ ਨੂੰ ਦੱਸਣ ਗਮਲਿਆ ਦੇ ਪੌਦੇ. ਸਿਲਾ ਕੀ ਤੂਫਾਨਾਂ ਦੇ ਅੱਗੇ ਅੜੇ ਦਾ।. ਅਸੀਂ ਅਧ-ਜਲੇ ਬਾਂਸ ਹਾਂ ਓਸੇ ਦੇ ਹੀ,. ਨਾ ਕਿੱਸਾ ਸੁਣਾ ਸਾਨੂੰ ਜੰਗਲ ਸੜੇ ਦਾ।. ਉਹਦਾ ਚੰਨ ਹੀ ਉਸ ਨੂੰ ਮਿਲਿਆ ਨਾ ਜੇਕਰ,. ਕਰੂ ਕੀ ਦੁਪੱਟੇ ਸਿਤਾਰੇ ਜੜੇ ਦਾ।. ਰਹੋ ਜੂਝਦੇ ਜਿਂਦਗੀ ਲਈ, ਮੈਂ ਚੱਲਿਆਂ,. ਸੁਨੇਹਾ ਹੈ ਪੱਤੇ ਦਰੱਖਤੋਂ ਝੜੇ ਦਾ।. ਗ਼ਜ਼ਲ ਤੇਰੀ ਸੁਣ ਕੇ ਵੀ ਕਹਿ ਦਿੰਦੇ ਵਾਹ ਵਾਹ,. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਬਲੋਗ `ਤ...
manjitkotra.blogspot.com
ਮਨਜੀਤ ਕੋਟੜਾ: ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।
http://manjitkotra.blogspot.com/2009/11/blog-post_27.html
ਮਨਜੀਤ ਕੋਟੜਾ. Friday, November 27, 2009. ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।. ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।. ਇਸ ਤਰਾਂ ਦੇ ਰਾਹੀਆਂ ਨਾਲ ਯਾਰੋ ਮੈ ਸਾਮਿਲ ਨਹੀ।. ਕੁੱਝ ਬੁੱਤ ਇਸ ਤਰ੍ਹਾਂ ਦੇ ਲੱਗ ਗਏ ਨੇ ਸ਼ਹਿਰ ਅੰਦਰ,. ਕਤਲ ਵੀ ਦੇਖਦੇ ਨੇ ਆਖਦੇ ਨੇ ਕੋਈ ਕਾਤਿਲ ਨਹੀਂ।. ਮੇਰੇ ਮਹਿਰਮ ਰਸ਼ਤੇ ਹੀ ਬਣਾਉਂਦੇ ਰਹੇ ਉਮਰ ਸਾਰੀ,. ਪੁਲ ਉਸਾਰਨ ਦੀ ਕਦੇ ਉਹਨਾਂ ਨੇ ਕੀਤੀ ਗੱਲ ਨਹੀਂ।. ਕੀ ਕਹਾਂ ਉਨ੍ਹਾਂ ਦੇ ਉੱਚੀ ਕੂਕਣ ਦੇ ਮਸੀਹੀ ਅੰਦਾਜ਼ ਨੂੰ! November 27, 2009 at 9:15 PM. ਕਤਲ ਹੋਇਆ ਸੜਕ ਉਤੇ ਹਰ ਕਿਸੇ ਨੇ ਦੇਖਿਆ. November 28, 2009 at 4:07 PM. ਕੁੱਝ ਬ&...ਕਤਲ ਵ...
manjitkotra.blogspot.com
ਮਨਜੀਤ ਕੋਟੜਾ: ਨਾਨਕ ਕਰਦਾ ਫਿਰੇ ਉਦਾਸੀਆਂ
http://manjitkotra.blogspot.com/2009/10/blog-post_02.html
ਮਨਜੀਤ ਕੋਟੜਾ. Friday, October 2, 2009. ਨਾਨਕ ਕਰਦਾ ਫਿਰੇ ਉਦਾਸੀਆਂ. ਸ਼ੀਸ਼ਾ ਕੀਤਾ ਹਜ਼ਾਰ ਟੁਕੜੇ,ਹਰ ਟੁਕੜਾ ਨਸ਼ਤਰ ਹੋਇਆ।. ਪੱਥਰਾਂ ਰੁੱਤ ਰੰਗਲੀ ਲਈ,ਨਸ਼ਤਰਾਂ ਦਾ ਹਾਰ ਪਰੋਇਆ।. ਚੁਣ ਚੁਣ ਮਾਰੇ ਗਏ ਸੀ,ਬਸਤੀਆਂ ਚੋਂ ਗੈਰ ਮਜ਼ਹਬੀ ਲੋਕ,. ਖਬਰ ਛਪੀ ਕਿ ਸ਼ਹਿਰ ਅੰਦਰ,ਨਹੀਂ ਕਤਲੇਆਮ ਹੋਇਆ।. ਅੱਧੀ ਰਾਤੀਂ ਪੁਲਸੀਏ ਮਾਰ ਗਏ ਸੀ ਜੰਗਲ ਦਾ ਰਖਵਾਲਾ,. ਮਾਂ ਸਵੇਰ ਕਦ ਹੋਊ,ਗੋਦੀ ਵਿੱਚ ਸਹਮਿਆ ਬਾਲ ਰੋਇਆ।. ਬੇਸ਼ੱਕ ਸ਼ਾਂਤ ਦੌੜ ਰਹੀ,ਚੁੱਪ ਦੀ ਵੀ ਕੋਈ ਭਾਸ਼ਾ ਹੁੰਦੀ ਹੈ,. ਵੰਡੋ ਇਲਮ, ਭੀੜ ਲਵੇਗੀ ਮੁਕਤੀ ਦਾ ਸੁਪਨਾ ਨਰੋਇਆ. Subscribe to: Post Comments (Atom). ਨਾਲ ਤੁਰਨ ਵਾਲੇ. View my complete profile. ਗ਼ਜ਼ਲ...ਰੋਜ...
manjitkotra.blogspot.com
ਮਨਜੀਤ ਕੋਟੜਾ: ਉੱਡਦੇ ਪਰਿੰਦੇ ਓਨ੍ਹਾ ਨੂੰ ਕਦ ਰਾਸ ਆਏ
http://manjitkotra.blogspot.com/2010/02/blog-post.html
ਮਨਜੀਤ ਕੋਟੜਾ. Thursday, February 4, 2010. ਉੱਡਦੇ ਪਰਿੰਦੇ ਓਨ੍ਹਾ ਨੂੰ ਕਦ ਰਾਸ ਆਏ. ਸ਼ੋ ਕੇਸ਼ਾਂ ਵਿੱਚ ਜਿਨ੍ਹਾ ਇਹ ਪਰਿੰਦੇ ਨੇ ਸਜਾਏ ।. ਉੱਡਦੇ ਪਰਿੰਦੇ ਓਨ੍ਹਾ ਨੂੰ ਕਦੇ ਰਾਸ ਨਾ ਆਏ ।. ਚੋਰੀ ਚੁਪਕੇ ਮਾਪਣ ਉਹ ਸਾਡੇ ਖੰਭਾਂ ਨੂੰ,. ਨਾਪਣ ਉਦ੍ਹਾ ਅੰਬਰ ਅਸੀਂ ਡੰਕਾ ਨਾਲ ਲਿਆਏ।. ਕੱਚੇ ਕੱਚ ਦੀ ਨਾ ਕੀਤੀ ਸੀ ਪਰਖ ਜਿਨ੍ਹਾਂ ਨੇ,. ਹੀਰੇ ਦੀ ਭਾਲ ‘ਚ ਰਾਤੀਂ ਮੇਰੇ ਦਰ ਆਏ ।. ਅਕਸਰ ਡਰ ਜਾਂਦਾ ਹੈ ਓਹ ਚਲਾ ਕੇ ਗੋਲੀ. ਜੋ ਇਮਤਿਹਾਨਾਂ‘ਚ ਸਾਡਾ ਹੌਸਲਾ ਅਜਮਾਏ।. ਵੰਗਾਰ ਹਨੇਰੇ ਨੂੰ,ਸਫ਼ਰਾਂ‘ਚ ਉਮਰ ਬੀਤੀ,. ਮਨਜੀਤ ਕੋਟੜਾ. February 6, 2010 at 12:50 AM. February 15, 2010 at 6:14 PM. View my complete profile.
manjitkotra.blogspot.com
ਮਨਜੀਤ ਕੋਟੜਾ: ਜਸ਼ਨ ਤਰੱਕੀ ਦੇ
http://manjitkotra.blogspot.com/2009/10/blog-post_13.html
ਮਨਜੀਤ ਕੋਟੜਾ. Tuesday, October 13, 2009. ਜਸ਼ਨ ਤਰੱਕੀ ਦੇ. ਜਸ਼ਨ ਤਰੱਕੀ ਦੇ ਲਹੂ ਦੀ ਕੀਮਤ ਉੱਤੇ ਜਰਦਾ ਰਿਹਾ।. ਦੇਸ਼ ਤਾਂ ਖੁਸ਼ਹਾਲ ਹੋਇਆ, ਚੁੱਲਾ ਮੇਰਾ ਠਰ੍ਹਦਾ ਰਿਹਾ।. ਵਸਤੂ ਦੀ ਵਧ ਗਈ ਕਦਰ,ਸਸਤਾ ਹੋ ਗਿਆ ਆਦਮੀ,. ਭੁੱਖ ਸਾਹਵੇਂ ਜੀਣ ਦੀਆਂ ਬਾਜ਼ੀਆਂ ਨਿੱਤ ਹਰਦਾ ਰਿਹਾ।. ਡਾਰ ਚਿਰਾਗਾਂ ਦੀ ਰੱਖ ਆਏ ਜਿਸ ਬਨੇਰੇ 'ਤੇ ਬਾਲ ਕੇ,. ਉੱਲੂਆਂ ਨੂੰ ਹਰਦਮ ਖਿਆਲ ਕਿੰਨਾ ਉਸ ਘਰ ਦਾ ਰਿਹਾ।. ਹੈ ਹਰਿਆਲੀ ਕਿਸੇ ਹੋਰ ਥਾਂ,ਕਿਨਾਰੇ ਕਿਸੇ ਹੋਰ ਦੇ ਖੁਰੇ,. ਆਖਰ ਲਾ ਮਹਿੰਦੀ,ਵਟਣਾ ਮਲ, ਲਿਆ ਬਦਲ ਪਿੰਜਰਾ,. Subscribe to: Post Comments (Atom). ਸਾਥੀਓ ਅਗਾਂਹਵਧੂ ਤੇ ਕਰਾ...ਨਾਲ ਤੁਰਨ ਵਾਲੇ. View my complete profile.
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2011/06/blog-post_3587.html
Sunday, June 5, 2011. ਤੇਰੇ ਮੱਥੇ `ਚ ਚਾਨਣ ਹੈ. ਜੜਾਂ ਮਿੱਟੀ ਚ ਹੀ ਰੱਖੀਂ, ਚੁਗਿਰਦੇ ਨਾਲ ਵਾਹ ਰੱਖੀਂ।. ਬੜੇ ਤੂਫ਼ਾਨ ਝੁੱਲਣਗੇ, ਡਰੀਂ ਨਾ, ਹੌਂਸਲਾ ਰੱਖੀਂ।. ਜੇ ਅੱਖਾਂ ਹੋਣ ਵੱਧ ਨੇੜੇ ਤਾਂ ਅੱਖਰ ਨਈਂ ਪੜ੍ਹੇ ਜਾਂਦੇ,. ਮਿਲੇ ਜੇ ਅਜਨਬੀ ਕੋਈ ਤਾਂ ਥੋੜ੍ਹਾ ਫਾਸਲਾ ਰੱਖੀਂ।. ਵਗੇ ਲੂ, ਬਲ਼ ਰਿਹਾ ਅੰਬਰ, ਨਾ ਬਲ਼ ਜਾਵਣ ਕਿਤੇ ਪੰਛੀ,. ਨਮੀ ਅੱਖ ਦੀ ਨਹੀਂ ਕਾਫੀ, ਘਟਾਵਾਂ ਦਾ ਪਤਾ ਰੱਖੀਂ।. ਅਲੋਚਕ ਰਿਸ਼ਤਿਆਂ ਦਾ ਬਣ ਕੇ ਖ਼ੁਦ ਤੋਂ ਵਿੱਛੜ ਜਾਵੇਂਗਾ,. ਬਦੀ ਕੀਤੀ ਮਹਿਰਮਾਂ ਨੇ ਜੇ, ਬਹੁਤਾ ਯਾਦ ਨਾ ਰੱਖੀਂ।. ਕੁਲਵਿੰਦਰ ਬੱਛੋਆਣਾ. Saturday, June 25, 2011 9:54:00 AM. ਬਲਜੀਤ ਪਾਲ ਸਿੰਘ. ਵਕਤ ਦੀ ਚਾਲ. 160;ਸ਼...
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2011/06/blog-post.html
Sunday, June 5, 2011. ਕਲ੍ਹ ਜਿਨ੍ਹਾਂ ਨੂੰ. ਜਿਨ੍ਹਾਂ. ਉਨ੍ਹਾਂ. ਹੱਥਾਂ. ਲਾਜ਼ਮੀ. ਵਿੱਚੋਂ. ਦੁੱਲਾ. ਜਿਹੜੀ ਜੂਹ. ਪਰ ਤੇਰੇ. ਪੈਂਡਾ. ਰਾਹਾਂ. ਮੁਰਦਿਆਂ. ਉੱਤੋਂ. ਜਿਉਦਿਆਂ. ਦਿਸ਼ਾ. ਰੌਸ਼ਨੀ. ਰਾਹੋਂ. ਪੈਰਾਂ. ਰੋਲ਼ਕੇ. ਕਿਵੇਂ. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਜਾਣ ਪਛਾਣ. ਕੁਲਵਿੰਦਰ ਬੱਛੋਆਣਾ. Mansa, Punjab, India. ਮੋਬਾਇਲ 84277-17867. View my complete profile. ਸਾਹਿਤਕ ਮਿੱਤਰ. ਪਾਠਕ ਮਿੱਤਰ. ਜ਼ਿਆਦਾ ਪੜ੍ਹੀਆਂ ਗਈਆਂ ਗ਼ਜ਼ਲਾਂ. There was an error in this gadget. ਮਿੱਤਰ ਬਲੌਗ. A Journey Against the Stream. ਸਾਵੇ ਅਕਸ.
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2012/05/blog-post.html
Tuesday, May 1, 2012. ਤਿੜਕੇ ਬੂਹਿਆਂ ਬਿਰਧ ਦੀਵਾਰਾਂ. ਤਿੜਕੇ ਬੂਹਿਆਂ, ਬਿਰਧ ਦਿਵਾਰਾਂ ਨੂੰ ਕਾਹਦਾ ਧਰਵਾਸ. ਘਰ ਦੀ ਰੌਣਕ ਸਨ ਜੋ ਕਰ ਗਏ ਦੇਹਲੀ ਤੋਂ ਪਰਵਾਸ. ਮੇਰੇ ਪਿੰਡ ਵਿਚ ਰਹਿਣ ਅਨੇਕਾਂ ਹੀ ਅਣਗੌਲੇ ਰਾਮ. ਅਪਣੇ ਅਪਣੇ ਘਰ ਵਿਚ ਜਿਹੜੇ ਭੋਗ ਰਹੇ ਬਨਵਾਸ. ਓਸ ਨਦੀ ਨੇ ਤਾਂ ਨਈਂ ਕੀਤਾ ਪਾਣੀ ਤੋਂ ਇਨਕਾਰ,. ਮੇਰੇ ਅੰਦਰ ਮਾਰੂਥਲ ਸੀ, ਬੁਝਦੀ ਕਿੰਝ ਪਿਆਸ. ਆਪਾਂ ਤਾਂ ਖੇਤਾਂ ਵਿਚ ਬੀਜੇ ਸਨ ਸਧਰਾਂ ਦੇ ਬੀਜ. ਜ਼ਹਿਰੀ ਰੁੱਤ ਕੀ ਕਰ ਗਈ ਖੌਰੇ, ਉੱਗ ਪਈ ਸਲਫਾਸ. ਮਾਂ ਹੀ ਵਾਪਸ ਆ ਜਾਵੇ ਬਸ ਕੀ ਕਰਨੀ ਐ ਚੋਗ. ਪਾਣੀ ਵਾਂਗ ਪਵਿੱਤਰ ਸੀ ਉਹ ਜਦ ਸੀ ਬੰਦਾ ਆਮ. ਕੁਲਵਿੰਦਰ ਬੱਛੋਆਣਾ. Saturday, May 12, 2012 6:23:00 PM. 160;ਸ...
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2013/03/blog-post.html
Wednesday, March 13, 2013. ਸਮਿਆਂ ਚ. ਸਮਿਆਂ ਚ ਕਿੱਦਾਂ. ਸਿੱਕਿਆਂ. ਖੁਸ਼ਬੂਆਂ. ਟੁਟਦਿਆਂ. ਫੁੱਲਾਂ. ਖਿੜਦਿਆਂ. ਦਿੱਲੀ. ਇਸ ਤਰਾਂ ਦੇ ਅੰਬਰਾਂ ਨੂੰ ਰਾਖ ਕਰ ਦੇਈਏ ਚਲੋ. ਤਾੜੀਆਂ ਮਾਰਨ ਜੋ ਝੜਦੇ ਘੁੱਗੀਆਂ ਦੇ ਫੰਘ ਦੇਖ. ਕਾਤਲਾਂ ਦੇ ਚਿਹਰਿਆਂ ਦੀ ਹੋਰ ਪੀਲਕ ਵਧ ਗਈ. ਹੋਰ ਸੂਹਾ ਹੋ ਰਿਹਾ ਸਾਡੇ ਲਹੂ ਦਾ ਰੰਗ ਦੇਖ. ਬਾਂਦਰਾਂ ਵੀ ਹੁਣ ਸ਼ੁਰੂ ਕਰਨੀ ਹੈ ਯਾਰੋ ਗੋਸ਼ਟੀ. ਹੋ ਰਹੇ ਮਸ਼ਹੂਰ ਲੇਖਕ ਫਲਸਫੇ ਤੋਂ ਨੰਗ ਦੇਖ. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਜਾਣ ਪਛਾਣ. ਕੁਲਵਿੰਦਰ ਬੱਛੋਆਣਾ. Mansa, Punjab, India. ਮੋਬਾਇਲ 84277-17867. View my complete profile.