sahajgeet.com
ਅਨਾਮ ANAAM انام: SOCH
http://www.sahajgeet.com/2009/04/soch.html
ਅਨਾਮ ANAAM انام. Thursday, April 30, 2009. ਸ਼ਰਾਰਤੀ:- ਅਨਾਮ. جسوندر سنگھ JASWINDER SINGH. April 30, 2009 at 10:40 AM. Insan di kimat nahi ithe saman di hai. ਤਨਦੀਪ 'ਤਮੰਨਾ'. April 30, 2009 at 11:40 AM. ਕਿਸ਼ਤੀ ਬਚ ਗਈ.ਡੁੱਬਣ ਵਾਲ਼ਾ ਤਾਂ ਡੁੱਬ ਗਿਆ.ਸ਼ਾਇਦ ਹੁਣ ਕੋਈ ਪਾਰ ਲਾਉਂਣ ਵਾਲ਼ਾ ਮਿਲ਼ ਜਾਵੇ। ਅਤਿ ਉੱਤਮ! ਤਨਦੀਪ ਤਮੰਨਾ. May 1, 2009 at 9:31 AM. Kishti os admi de hath na lag jai jo sirf kishti bachan di khushi manonda firda hai. Subscribe to: Post Comments (Atom). Http:/ udeek1.blogspot.com. Http:/ gungeet.wordpress.com.
punjabdikhushbu.blogspot.com
ਪੰਜਾਬ ਦੀ ਖੁਸ਼ਬੂ: April 2009
http://punjabdikhushbu.blogspot.com/2009_04_01_archive.html
ਪੰਜਾਬ ਦੀ ਖੁਸ਼ਬੂ. शनिवार, 25 अप्रैल 2009. ਜਾਂਦੀ. ਬੇਰ੍ਹ੍ਮ. प्रस्तुतकर्ता. निर्मला कपिला. 4 टिप्पणियां:. इस संदेश के लिए लिंक. इसे ईमेल करें. इसे ब्लॉग करें! Twitter पर साझा करें. Facebook पर साझा करें. Pinterest पर साझा करें. बुधवार, 22 अप्रैल 2009. ਕੁਝ ਜ਼ਖ਼ਮ ਏਹੋ ਜਿਹੇ ਵੀ ਹੁੰਦੇ ਨੇ. ਜੋ ਹੂੰਝੂਆਂ ਨਾਲ ਵੀ ਨਹੀਂ ਧੋਏ ਜਾ ਸਕਦੇ. ਗੁਜਰਦੇ ਵਕ਼ਤ ਨਾਲ ਉਹ. ਹੋਰ ਗਹਿਰੇ ਹੁੰਦੇ ਚਲੇ ਜਾਂਦੇ ਨੇ ! प्रस्तुतकर्ता. हरकीरत ' हीर'. 3 टिप्पणियां:. इस संदेश के लिए लिंक. इसे ईमेल करें. इसे ब्लॉग करें! ਜਾ ਨੀ ਚਿੜੀਏ . हरकीरत ' हीर'. ਆਪ ਸਾਰ&...
punjabdikhushbu.blogspot.com
ਪੰਜਾਬ ਦੀ ਖੁਸ਼ਬੂ: July 2010
http://punjabdikhushbu.blogspot.com/2010_07_01_archive.html
ਪੰਜਾਬ ਦੀ ਖੁਸ਼ਬੂ. मंगलवार, 13 जुलाई 2010. ਇਸ਼ਕ਼ ਦੇ ਫੁੱਲ . ਇਸ਼ਕ਼ ਦੇ ਫੁੱਲ . ਮੈਂ ਆਪਣੀਆਂ ਨਜ਼ਮਾਂ ਨਾਲ. ਇਸ਼ਕ਼ ਦੇ ਸਾਰੇ ਫੁੱਲ. ਤੇਰੇ ਪੈਰਾਂ ਤੇ ਡੋਲ ਦੇਆੰਗੀ. ਤੂੰ ਓਹਨਾ ਨੂੰ . ਆਪਨੇ ਗੀਤਾਂ ਵਿਚ ਪੀਰੋ ਕੇ. ਮੁਹੱਬਤ ਨੂੰ. ਨਵਾਂ ਅਰਥ ਦੇਵੀਂ . प्रस्तुतकर्ता. हरकीरत ' हीर'. 1 टिप्पणी:. इस संदेश के लिए लिंक. इसे ईमेल करें. इसे ब्लॉग करें! Twitter पर साझा करें. Facebook पर साझा करें. Pinterest पर साझा करें. नई पोस्ट. पुराने पोस्ट. मुख्यपृष्ठ. सदस्यता लें संदेश (Atom). ਹਰਮਂਦਿਰ ਸਾਹਿਬ ਕੀਰਤਨ. ਜੈ ਹਿੰਦ. ਇਸ ਬਲੋਗ ਬਾਰੇ. ਅਨਾਮ ਗਰੇਵਾਲ. ਗੁਲਾਮ ਕਲਮ. 2404;ਸ...
gurdarshanbadal.blogspot.com
ਗੁਰਦਰਸ਼ਨ 'ਬਾਦਲ': August 2010
http://gurdarshanbadal.blogspot.com/2010_08_01_archive.html
Friday, August 20, 2010. ਅੱਖਾਂ ਸਾਂਭਣ ਕੀਕਣ ਸੁਪਨਾ ਟੁਕੜੇ-ਟੁਕੜੇ. ਅੱਖਾਂ ਸਾਂਭਣ. ਕੀਕਣ ਸੁਪਨਾ ਟੁਕੜੇ-ਟੁਕੜੇ. ਡਿੱਗੇ ਤੋਂ ਬਿਨ ਹੋਇਆ ਸ਼ੀਸ਼ਾ ਟੁਕੜੇ-ਟੁਕੜੇ. ਬਾਰੀ ਦਾ ਬਣ ਬੈਠਾ ਤੇ ਹਮਰਾਜ਼ ਰਿਹਾ ਨਾ. ਕਰ ਸੁੱਟਿਆ ਮੈਂ ਸਾਰਾ ਪਰਦਾ ਟੁਕੜੇ-ਟੁਕੜੇ. ਮਿੱਠੇ ਬੋਲਾਂ ਪੱਕੇ-ਪੀਢੇ ਜੋੜ ਲਗਾਏ. ਕੌੜੇ ਬੋਲਾਂ ਕੀਤਾ ਬੰਦਾ ਟੁਕੜੇ-ਟੁਕੜੇ. ਦਿਲ ਵੀ ਸ਼ੀਸ਼ਾ. ਸ਼ੀਸ਼ਾ ਵੀ ਦਿਲ. ਦੋਵੇਂ ਟੁਟਦੇ. ਕੋਈ ਵੀ ਨਾ ਹੋ ਕੇ ਜੁੜਦਾ ਟੁਕੜੇ-ਟੁਕੜੇ. ਰੋਜ਼ ਸ਼ਰਾਫ਼ਤ ਅਤੇ ਹਲੀਮੀ ਸਾਨੂੰ ਪਰਖ਼ੇ. ਪੱਥਰ ਨੂੰ ਵੀ ਕਰ ਗਿਆ ਨਖ਼ਰਾ ਟੁਕੜੇ-ਟੁਕੜੇ. ਓਧਰ ਡਰ ਨੇ ਜਦ ਸਭ ਨੂੰ ਇਤਫ਼ਾਕ਼ ਬਖ਼ਸ਼ਿਆ. ਪੋਸਟ ਕਰਤਾ. ਗੁਰਦਰਸ਼ਨ 'ਬਾਦਲ'. Subscribe to: Posts (Atom). ਵ...
gurdarshanbadal.blogspot.com
ਗੁਰਦਰਸ਼ਨ 'ਬਾਦਲ': ਠੰਢੀ ਹਵਾ ਦਾ ਝੌਂਕਾ, ਰਹਿੰਦੈ ਪਰੇ-ਪਰੇ...
http://gurdarshanbadal.blogspot.com/2009/11/blog-post_30.html
Monday, November 30, 2009. ਠੰਢੀ ਹਵਾ ਦਾ ਝੌਂਕਾ, ਰਹਿੰਦੈ ਪਰੇ-ਪਰੇ. ਪੋਸਟ ਕਰਤਾ. ਗੁਰਦਰਸ਼ਨ 'ਬਾਦਲ'. Subscribe to: Post Comments (Atom). Read in your own script. ਨਵੀਂ ਸਾਈਟ ਤੇ ਜਾਣ ਲਈ ਏਥੇ ਕਲਿਕ ਕਰੋ।. ਤਨਦੀਪ ਤਮੰਨਾ – ਉਰਦੂ ਰੰਗ - ਨਜ਼ਮ. ਗੁਰਦਰਸ਼ਨ ਬਾਦਲ - ਨਵ-ਪ੍ਰਕਾਸ਼ਿਤ ਕਿਤਾਬਾਂ - 2010. ਗੁਰਦਰਸ਼ਨ 'ਬਾਦਲ'. ਖ਼ੁਸ਼ਆਮਦੀਦ! ਗ਼ਜ਼ਲਗੋ ਗੁਰਦਰਸ਼ਨ ਬਾਦਲ ਦੀ ਸਾਈਟ ਤੇ “ਜੀ ਆਇਆਂ ਨੂੰ! 8220;ਬਾਂਕਾ ਅਤੇ ਛਬੀਲਾ ਹੈ ਗੁਰਦਰਸ਼ਨ ਬਾਦਲ।. ਸੁਪਨਾ ਰੰਗ ਰੰਗੀਲਾ ਹੈ ਗੁਰਦਰਸ਼ਨ ਬਾਦਲ।. ਸ਼ਾਂਤ ਸੁਭਾ, ਪਰ ਟੱਕਰ ਲਵੇ ਪਹਾੜਾਂ ਨਾਲ਼,. ਗੰਦਲ਼ਾਂ: (ਗ਼ਜ਼ਲ ਸੰਗ੍ਰਹਿ) 1992. 8220;ਬਾਦਲਾ! ਗੁਰਦਰਸ਼ਨ 'ਬਾਦਲ'.
gurdarshanbadal.blogspot.com
ਗੁਰਦਰਸ਼ਨ 'ਬਾਦਲ': November 2009
http://gurdarshanbadal.blogspot.com/2009_11_01_archive.html
Monday, November 30, 2009. ਠੰਢੀ ਹਵਾ ਦਾ ਝੌਂਕਾ, ਰਹਿੰਦੈ ਪਰੇ-ਪਰੇ. ਪੋਸਟ ਕਰਤਾ. ਗੁਰਦਰਸ਼ਨ 'ਬਾਦਲ'. ਠੰਢੀ ਹਵਾ ਦਾ ਝੌਂਕਾ, ਰਹਿੰਦੈ ਪਰੇ-ਪਰੇ।. ਇਕ ਫੁੱਲ ਖ਼ਾਰ ਬਣਕੇ, ਬਹਿੰਦੈ ਪਰੇ-ਪਰੇ।. ਚੁਪ ਦੀ ਅਵਾਜ਼ ਦੇ ਵਿਚ, ਗੱਲਾਂ ਦਾ ਅੰਤ ਨਾ,. ਗੱਲ ਮੂੰਹ. ਹੋਈ, ਕਹਿੰਦੈ ਪਰੇ-ਪਰੇ।. ਮਿਲ਼ਦੈ, ਉਹ ਜਦ ਵੀ ਮਿਲ਼ਦੈ, ਮੁਸਕਾਨ ਦੀ ਤਰ੍ਹਾਂ,. ਮੁਸਕਾਨ ਹੇਠ ਦੁਖੜੇ, ਸਹਿੰਦੈ ਪਰੇ-ਪਰੇ।. ਲੋਹੇ ਦੀ ਕੰਧ ਬਣਕੇ, ਖੜ੍ਹਦਾ ਹੈ ਸਾਮ੍ਹਣੇ,. ਕੱਚੀ ਦਿਵਾਰ ਵਾਂਗੂੰ, ਢਹਿੰਦੈ ਪਰੇ-ਪਰੇ।. ਉਛਲ਼ੇ ਜਵਾਰ-ਭਾਟਾ, ਸਾਗਰ ਦੇ ਵਿਚ, ਮਗਰ,. ਛਤਰੀ ਵਿਯੋਗ ਦੀ. ਤੇ, ਲਹਿੰਦੈ ਪਰੇ-ਪਰੇ।. ਪੋਸਟ ਕਰਤਾ. ਗੁਰਦਰਸ਼ਨ 'ਬਾਦਲ'. Subscribe to: Posts (Atom).
gurdarshanbadal.blogspot.com
ਗੁਰਦਰਸ਼ਨ 'ਬਾਦਲ': April 2009
http://gurdarshanbadal.blogspot.com/2009_04_01_archive.html
Thursday, April 9, 2009. ਜੰਗਲੀ ਬੂਟੇ ਡਰੇ-ਡਰੇ ਨੇ. ਪੋਸਟ ਕਰਤਾ. ਗੁਰਦਰਸ਼ਨ 'ਬਾਦਲ'. ਜੰਗਲੀ ਬੂਟੇ ਡਰੇ-ਡਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।. ਖੇਤ ਜਾਪਦੇ ਹਰੇ-ਭਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।. ਗਾਈਆਂ ਦਾ ਵੱਗ ਲਗਦੈ ਜੀਕਣ, ਮੁੜ ਏਧਰ ਦੀ ਹੈ ਲੰਘਿਆ,. ਵੱਟਾਂ,ਬੰਨੇ ਚਰੇ-ਚਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।. ਮਹਿਲਾਂ ਦੀ ਅੜਤਲ ਦੇ ਕਿੰਗਰੇ, ਨ੍ਹਾਤੇ-ਧੋਤੇ, ਨਿਖਰੇ-ਨਿਖਰੇ,. ਕੱਚ-ਬਨੇਰੇ ਡਰੇ-ਡਰੇ ਨੇ, ਉਸ ਦਿਨ ਦੀ ਬਾਰਿਸ਼ ਤੋਂ ਬਾਅਦ।. ਕੁਝ ਤਾਂ ਤਕੜੇ ਹੋ ਕੇ ਟੱਕਰੇ, ਐਪਰ ਕੁਝ ਨਦੀਆਂ ਦੇ ਕੰਢੇ,. ਚੋਂ ਲਾਰੇ ਬਣ-ਬਣ ਨਿਕਲ਼ੇ,. ਬੋਲ਼ਿਆਂ ਵਾਂਗਰ ਕਰ ਤਾ. ਪੋਸਟ ਕਰਤਾ. ਗੁਰਦਰਸ਼ਨ 'ਬਾਦਲ'. ਬੋਤੇ...
gurdarshanbadal.blogspot.com
ਗੁਰਦਰਸ਼ਨ 'ਬਾਦਲ': June 2009
http://gurdarshanbadal.blogspot.com/2009_06_01_archive.html
Friday, June 5, 2009. ਗੁਜ਼ਾਰੀ ਨਾਲ਼ ਜੋ ਤੇਰੇ. ਪੋਸਟ ਕਰਤਾ. ਗੁਰਦਰਸ਼ਨ 'ਬਾਦਲ'. ਗੁਜ਼ਾਰੀ ਨਾਲ਼ ਜੋ ਤੇਰੇ, ਭੁਲਾਉਂਣੀ ਸ਼ਾਮ ਹੈ ਔਖੀ।. ਸਮਾਂ ਕੁਈ ਹਾਥ ਨਾ ਦੇਵੇ, ਲੰਘਾਉਂਣੀ ਸ਼ਾਮ ਹੈ ਔਖੀ।. ਨਚਾਅ ਸਕਦੇ ਹੋ ਉਂਗਲਾਂ. ਤੇ, ਸਵੇਰੇ ਨੂੰ, ਦੁਪਹਿਰੇ ਨੂੰ,. ਸਿਆਣਪ ਹੈ ਨਿਰੀ ਇਸ ਵਿਚ, ਨਚਾਉਂਣੀ ਸ਼ਾਮ ਹੈ ਔਖੀ।. ਵਸੀਲੇ ਸੌ ਨੇ ਬਣ ਜਾਂਦੇ, ਦੁਪਹਿਰੇ ਨੂੰ ਮੁਕਾਵਣ ਦੇ,. ਜਦੋਂ ਸਾਥੀ ਵਿਛੜ ਜਾਵੇ, ਮੁਕਾਉਂਣੀ ਸ਼ਾਮ ਹੈ ਔਖੀ।. ਗੁਆ ਸਕਦਾ ਹਾਂ ਮੈਂ ਸਭ ਕੁਝ, ਉਦ੍ਹੇ ਇੱਕੋ ਇਸ਼ਾਰੇ. ਉਡੀਕ ਉਸਦੀ ਨੂੰ ਛਡ ਕੇ ਪਰ, ਗੁਆਉਂਣੀ ਸ਼ਾਮ ਹੈ ਔਖੀ।. ਪੋਸਟ ਕਰਤਾ. ਗੁਰਦਰਸ਼ਨ 'ਬਾਦਲ'. Subscribe to: Posts (Atom). Read in your own script.
punjabdikhushbu.blogspot.com
ਪੰਜਾਬ ਦੀ ਖੁਸ਼ਬੂ: May 2009
http://punjabdikhushbu.blogspot.com/2009_05_01_archive.html
ਪੰਜਾਬ ਦੀ ਖੁਸ਼ਬੂ. शनिवार, 16 मई 2009. ਸਚੱ ਦਾ ਖ਼ੌਫ . ਸਚੱ ਦਾ ਖ਼ੌਫ. ਮੂਲ : ਹਾਰਕੀਰਤ 'ਹਕੀਰ' , ਅਨੁ : ਅਮਰਜੀਤ ਕੌਂਕੇ ). ਦ ਵੀ ਮੈਂ ਤੈਨੂੰ. ਸਚੱ ਨਾਲ. ਮਿਲਾਉਣਾ ਚਾਇਆ. ਹਰ ਵਾਰ ਤੁੰ ਮੈਨੂੰ. ਪਰੇ ਧੱਕ ਦਿੱਤਾ. ਸ਼ਾਇਦ ਤੁੰ. ਉਸਨੂੰ ਪਛਾਣਦਾ ਸੀ. ਪਰ ਡਰਦਾ ਸੀ. ਸਚੱ ਦੀ. ਬੇਬਾਕ ਸਿਆਹੀ ਨਾਲ. ਤੇਰੇ ਸਫੇਦ ਕੁੜਤੇ ਤੇ. ਕੋਈ ਬੇਜਾ ਦਾਗ. ਨਾ ਲੱਗ ਜਾਵੇ ! ਬੇਜਾ-ਅਨੁਚਿਤ. प्रस्तुतकर्ता. हरकीरत ' हीर'. 8 टिप्पणियां:. इस संदेश के लिए लिंक. इसे ईमेल करें. इसे ब्लॉग करें! Twitter पर साझा करें. Facebook पर साझा करें. Pinterest पर साझा करें. रविवार, 10 मई 2009. ਨਾ ਕĆ...