mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: November 2013
http://mehmanminni.blogspot.com/2013_11_01_archive.html
ਮਹਿਮਾਨ ਮਿੰਨੀ ਕਹਾਣੀਆਂ. Tuesday, November 5, 2013. ਰੂਸੀ/ ਪੁੱਤਰ ਦਾ ਪਿਆਰ. ਲਿਓ ਟਾਲਸਟਾਏ. ਇਕ ਦਿਨ ਛੋਟਾ ਬੇਟਾ ਆਪਣੀ ਮਾਂ ਨੂੰ ਬੋਲਿਆ,. ਮੇਰੀ ਪਿਆਰੀ ਅੰਮਾਂ, ਤੂੰ ਮੈਨੂੰ ਓਨਾ ਪਿਆਰ ਨਹੀਂ ਕਰ ਸਕਦੀ, ਜਿੰਨਾਂ ਮੈਂ ਤੈਨੂੰ ਕਰਦਾ ਹਾਂ।. ਤੂੰ ਅਜਿਹਾ ਕਿਉਂ ਸੋਚਦਾ ਹੈਂ, ਮੇਰੇ ਪਿਆਰੇ ਬੱਚੇ. ਇਸ ਲਈ ਕਿ ਤੇਰੇ ਦੇ ਪੁੱਤਰ ਹਨ, ਪਰ ਮੇਰੀ ਕੇਵਲ ਇਕ ਹੀ ਮਾਂ ਹੈ।. ਮੁੰਡਾ ਬੋਲਿਆ।. ਸ਼ਿਆਮ ਸੁੰਦਰ ਅਗਰਵਾਲ. Labels: ਲਿਓ ਟਾਲਸਟਾਏ. Subscribe to: Posts (Atom). ਪੰਜਾਬੀ ਮਿੰਨੀ PUNJABI MINNI. पंजाबी लघुकथा. ग्लेशियर. टूटी हुई ट्रे. 160;बाल-संसार. ਸੁਰਿੰਦਰ ਕੈਲੇ. सहज साहित्य. ਅਮਰ ਗੋਸਵĆ...
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: May 2014
http://mehmanminni.blogspot.com/2014_05_01_archive.html
ਮਹਿਮਾਨ ਮਿੰਨੀ ਕਹਾਣੀਆਂ. Sunday, May 25, 2014. ਹਿੰਦੀ/ ਬੁਢਾਪੇ ਦੀ ਦੌਲਤ. ਮਾਲਤੀ ਬਸੰਤ. ਦੋ ਬਜ਼ੁਰਗ ਆਪਣੇ ਪੁੱਤਰਾਂ ਦੀ ਚਰਚਾ ਵਿਚ ਮਸਤ ਸਨ। ਇਕ ਬੋਲਿਆ,. ਮੇਰਾ ਬੇਟਾ ਅਮਰੀਕਾ ’ਚ ਐ। ਉੱਥੇ ਡਾਲਰਾਂ ’ਚ ਏਨਾ ਧਨ ਕਮਾਉਂਦੈ ਕਿ ਇੱਥੇ ਉਹਦਾ ਮੁੱਲ ਲੱਖਾਂ ਰੁਪਏ ਦੇ ਬਰਾਬਰ ਹੁੰਦੈ।. ਦੂਜਾ ਬਜ਼ੁਰਗ ਬੋਲਿਆ,. ਮੇਰਾ ਬੇਟਾ ਤਾਂ ਅਰਬ ਦੇਸ਼ ’ਚ ਰਹਿੰਦੈ। ਉੱਥੇ ਤਾਂ ਸੋਨਾ ਮੀਂਹ ਵਾਂਗ ਵਰ੍ਹਦਾ ਐ।. ਉੱਥੇ ਇਕ ਤੀਜਾ ਬਜ਼ੁਰਗ ਵੀ ਸੀ ਜਿਹ. ਸ਼ਿਆਮ ਸੁੰਦਰ ਅਗਰਵਾਲ. Labels: ਮਾਲਤੀ ਬਸੰਤ. Thursday, May 15, 2014. ਉਰਦੂ/ ਸਫਾਈ ਪਸੰਦ. ਸਆਦਤ ਹਸਨ ਮੰਟੋ. ਗੱਡੀ ਰੁਕੀ ਹੋਈ ਸੀ।. ਕੋਈ ਮੁਰਗਾ ਹੈ. 2637;ਹੇ ਚਿਰ ਬĆ...ਉਹ ਮĆ...
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: November 2014
http://mehmanminni.blogspot.com/2014_11_01_archive.html
ਮਹਿਮਾਨ ਮਿੰਨੀ ਕਹਾਣੀਆਂ. Sunday, November 9, 2014. ਹਿੰਦੀ/ ਕਈ ਹੱਥ. ਰਾਜੇਂਦਰ ਦੇਵਧਰੇ. ਦੁਸ਼ਮਣ ਨਾਲ ਲ. 2622;ਈ ਦੌਰਾਨ ਉਸ ਫੌਜੀ ਨੇ ਆਪਣੇ ਦੋਨੋਂ ਹੱਥ ਗਵਾ ਲਏ ਸਨ। ਘਰ ਮੁ. 2624;ਆਂ ਸਨ। ਉਹ ਖੁਦ ਨੂੰ ਰੋਕ ਨਹੀਂ ਸਕਿਆ, ਭੱਜ ਕੇ ਮਾਂ ਦੇ ਚਰਨਾਂ ਵਿਚ ਸਿਰ ਝੁਕਾ ਦਿੱਤਾ ਤੇ ਬੋਲਿਆ,. ਮਾਂ, ਹੁਣ ਮੈਂ ਤੇਰੇ ਪੈਰਾਂ ਨੂੰ ਕਦੇ ਛੂਹ ਨਹੀਂ ਸਕਾਂਗਾ।. 8220;ਪਾਗਲ, ਪੈਰ ਛੂਹਣ ਦੀ ਗੱਲ ਕਰਦੈਂ,. ਫਿਰ ਭਰਾ ਨੂੰ ਇਕਟੱਕ ਦੇਖ ਰਹੀ ਭੈਣ ਨੂੰ ਫੌਜੀ ਬੋਲਿਆ,. ਭੈਣ, ਹੁਣ ਤੂੰ ਕਦੇ ਵੀ ਗੁੱਟ. ਤੇ ਰੱਖ. 2624; ਨਹੀਂ ਬੰਨ੍ਹ ਸਕੇਂਗੀ।. ਭਰਾ ਦੀ ਗੱਲ ਸੁਣਕੇ ਭੈਣ ਦ੍ਰਿ. 2637;ਹ ਆਵਾਜ਼ ਵਿਚ ਬੋਲੀ,. Monday, November 3, 2014.
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: December 2014
http://mehmanminni.blogspot.com/2014_12_01_archive.html
ਮਹਿਮਾਨ ਮਿੰਨੀ ਕਹਾਣੀਆਂ. Saturday, December 6, 2014. ਚੀਨੀ/ ਬੰਦੂਕ. ਕੁਓ ਮੋਜੋ. 2624; ਦਰੱਖਤ ਹੇਠ ਬੈਠਾ ਆਪਣੀਆਂ ਭੇਡਾਂ ਨੂੰ ਦੇਖ ਰਿਹਾ ਸੀ। ਉਸ ਦੇ ਮੂੰਹ ਵਿਚ ਪਾਈਪ ਸੀ ਤੇ ਮੋਢੇ ਤੇ ਬੰਦੂਕ।. ਆਪਣੀ ਗਾਂ ਨੂੰ ਚਰਾ ਰਿਹਾ ਇਕ ਆਦਮੀ ਉਸ ਕੋਲ ਆਇਆ ਤੇ ਦਰੱਖਤ ਹੇਠ ਆਰਾਮ ਕਰਨ ਲਈ ਬੈਠ ਗਿਆ। ਉਸ ਦੇ ਹੱਥ ਵਿਚ ਬਾਂਸ ਦਾ ਹੰਟਰ ਸੀ।. 2624; ਨੇ ਪੁੱਛਿਆ,. ਇਸ ਹੰਟਰ ਨਾਲ ਕੀ ਤੁਸੀਂ ਆਪਣੀ ਗਾਂ ਨੂੰ ਮਾਰਦੇ ਹੋ. ਤੁਹਾਨੂੰ ਇਹ ਹਿੰਸਾ ਨਹੀਂ ਕਰਨੀ ਚਾਹੀਦੀ।”. 8220;ਜ਼ਰੂਰੀ ਨਹੀਂ ਹੈ, ਬਹੁਤਾ ਕਰਦਾ ਤਾਂ ਉਹ ਇਕ ਭੇੜ ਨੂੰ ਚ&#...ਸ਼ਿਆਮ ਸੁੰਦਰ ਅਗਰਵਾਲ. Labels: ਕੁਓ ਮੋਜੋ. Subscribe to: Posts (Atom). ਕੁਲਵਿ...
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: July 2015
http://mehmanminni.blogspot.com/2015_07_01_archive.html
ਮਹਿਮਾਨ ਮਿੰਨੀ ਕਹਾਣੀਆਂ. Monday, July 27, 2015. ਹਿੰਦੀ/ ਹਨੇਰੇ ਦੇ ਖਿਲਾਫ. ਰਾਜਿੰਦਰ ਵਾਮਨ ਕਾਟਦਰੇ. ਪਤਨੀ ਤੇ ਬੇਟੀ ਦੇ ਨਾਲ ਦੁੱਧ ਆਪ ਵੀ ਪੀ ਲਵੇਗਾ। ਉਹਨੂੰ ਪਤਨੀ ਤੇ ਬੇਟੀ ਤੇ ਤਰਸ ਵੀ ਆਇਆ, ਜੋ ਉਸਦੇ ਖਤਰਨਾਕ ਇਰਾਦੇ ਤੋਂ ਪੂਰੀ ਤਰ੍ਹਾਂ ਅਨਜਾਣ ਸਨ।. ਉਹਨੇ ਖੰਡ ਦੇ ਨਾਲ ਗੋਲੀਆਂ ਵੀ ਦੁੱਧ ਵਿੱਚ ਪਾ ਦਿੱਤੀਆਂ। ਤਦੇ ਅਚਾਨਕ ਬਿਜਲੀ ਚਲੀ ਗਈ।. ਸ਼ਿੱਟ-ਸ਼ਿੱਟ. ਸ਼ਿਆਮ ਸੁੰਦਰ ਅਗਰਵਾਲ. Labels: ਰਾਜਿੰਦਰ ਵਾਮਨ ਕਾਟਦਰੇ. Monday, July 20, 2015. ਹਿੰਦੀ/ ਸਰਸਵਤੀ-ਪੁੱਤਰ. ਜਗਦੀਸ਼ ਕਸ਼ਿਅਪ. ਮੈਂ ਤੇਰੇ ਨਾਲ ਬਹੁਤ ਨਫ਼ਰਤ ਕਰਦਾ ਹਾਂ…।. ਓਏ ਲੀਚੜ ਆਦਮੀ. ਚੰਗਾ, ਚਾਹ ਲੈ।. ਸ਼ਰਤ ਵਾਲੀ ਗੱਲ ਉੱਤ...ਉਸ ਕਮਜ਼ੋਰ ਨć...
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: September 2014
http://mehmanminni.blogspot.com/2014_09_01_archive.html
ਮਹਿਮਾਨ ਮਿੰਨੀ ਕਹਾਣੀਆਂ. Monday, September 29, 2014. ਹਿੰਦੀ/ ਪਰਿਵਾਰ. ਗੋਵਿੰਦ ਸ਼ਰਮਾ. 8216;ਸ਼ਾਈਨਿੰਗ ਇੰਡੀਆ’ ਦੇਖਣਾ ਹੋਵੇ ਤਾਂ. ਇੱਥੇ ਦੇਖ ਸਕਦਾ ਸੀ। ਹਰ ਕੋਈ ਆਪਣੇ ਪੈਸੇ ਦਾ ਦਿਖਾਵਾ ਕਰਨ ਵਿੱਚ ਲੱਗਾ ਸੀ।. ਬਈ ਸਾਡਾ ਤਾਂ ਇੱਕਦਮ ਨਿਯੋਜਿਤ ਪਰਿਵਾਰ ਹੈ। ਅਸੀਂ ਦੋ ਤੇ ਸਾਡੀ ਇਹ ਇੱਕ ਬੇਟੀ।. ਤੁਹਾਡਾ ਪਰਿਵਾਰ ਤਾਂ ਬਹੁਤ ਛੋਟਾ ਹੈ…” ਇੱਕ ਵਿਅਕਤੀ ਨੇ ਕਿਹਾ।. 8220;ਨਹੀਂ, ਆਂਟੀ ਨਹੀਂ…. 8220;ਨਹੀਂ ਅੰਕਲ ਨਹੀਂ। ਨਾ ਦੇਸ਼, ਨਾ ਸੰਸਾਰ, ਸਾਡਾ ਪਰਿਵਾਰ ਸਾਡੇ ਘਰ ਵਿੱਚ ਹੀ ...ਸ਼ਿਆਮ ਸੁੰਦਰ ਅਗਰਵਾਲ. Labels: ਗੋਵਿੰਦ ਸ਼ਰਮਾ. Sunday, September 21, 2014. ਅੰਤ ਇਕ ਜਗ੍ਹਾ ਇਕ ਆਦਮੀ ਨ...ਜਾਣਦੇ ਨਹ&...ਇਸ ਵĆ...
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: July 2014
http://mehmanminni.blogspot.com/2014_07_01_archive.html
ਮਹਿਮਾਨ ਮਿੰਨੀ ਕਹਾਣੀਆਂ. Saturday, July 26, 2014. ਹਿੰਦੀ / ਖੇਡਣ ਦਿਓ. ਕਮਲ ਚੋਪੜਾ. ਨਿਤਿਨ ਦੇ ਸ਼ਾਟ ਦੇ ਨਾਲ ਹੀ ਗੇਂਦ ਨਾਲੇ ਵਿਚ ਜਾ ਡਿੱਗੀ। ਨਾਲੇ ਵਿੱਚੋਂ ਗੇਂਦ ਨੂੰ ਕੱਢੇ ਕੌਣ. ਬਦਬੂ ਤੇ ਗੰਦਗੀ ਨਾਲ ਭਰਿਆ ਨਾਲਾ।. ਚਰਨੂ ਬੜੀ ਹਸਰਤ ਨਾਲ ਉਹਨਾਂ ਦੀ ਖੇਡ ਦੇਖ ਰਿਹਾ ਸੀ। ਉਹਨੂੰ ਕੋਈ ਆਪਣੇ ਨਾਲ ਨਹੀਂ ਖਿਡਾ ਰਿਹਾ ਸੀ। ਨਿਤਿਨ ਨੇ ਉਹਨੂੰ ਕਿਹਾ,. ਸਾਲਾ ਨੀਚ. ਵੇਖੋ ਇਕ ਰੁਪਏ ਲਈ ਗੰਦਗੀ ’ਚ ਵੜਕੇ…. ਇਹ ਸਾਲਾ ਨੀਚ. ਆਹ ਲੈ ਇਕ ਰੁਪਿਆ ਤੇ ਦੇ ਸਾਡੀ ਬਾਲ।. ਮੈਂ ਇਸ ਇਕ ਰੁਪਏ ਲਈ ਐਡਾ ਵੱਡਾ ਖਤਰਾ ਮੁੱਲ ਨਹੀਂ ਲਿਆ ਸੀ।. ਤਾਂ ਕੀ ਸੌ ਰੁਪਏ ਲਏਂਗਾ. ਉਹ ਹੱਸ ਹੱਸ ਦੂਹਰੇ ਹੋ ਗਏ।. ਕਹਿ ਦਿੱਤਾ ਨ&...ਵਿੱਚć...ਦੇਖ...
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: October 2013
http://mehmanminni.blogspot.com/2013_10_01_archive.html
ਮਹਿਮਾਨ ਮਿੰਨੀ ਕਹਾਣੀਆਂ. Tuesday, October 29, 2013. ਹਿੰਦੀ / ਦਸ ਰੁਪਏ. ਅਨਿਲ ਸ਼ੂਰ ਆਜ਼ਾਦ. ਪ੍ਰੀਖਿਅਕ ਦੇ ਰਹਿਣ-ਠਹਿਰਣ ਦਾ ਖਰਚ ਸਰਕਾਰ ਦੰਦੀ ਹੈ। ਮੇਰੇ ਅੱਬਾ ਕਹਿੰਦੇ ਹਨ ਕਿ ਅਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ।. ਅਧਿਆਪਕ ਦੇ ਪੁੱਛਣ ਤੇ ਅਬਦੁਲ ਨੇ ਸਾਫ ਨਾਂਹ ਕਰ ਦਿੱਤੀ।. ਲੱਗੇ। ਉਹਨਾਂ ਨੇ ਡਰਾਵਾ ਦਿੱਤਾ,. ਗਰੀਬ ਪਿਤਾ ਦੇ ਹੁਸ਼ਿਆਰ ਪੁੱਤਰ ਅਬਦੁਲ ਨੇ ਬੁਝੇ ਮਨ ਨਾਲ ਦਸ ਰੁਪਏ ਦੀ ਰੇਜ਼ਗਾਰੀ. ਰੁਪਏ, ਧੇਲੀਆਂ ਤੇ ਚੁਆਨੀਆਂ ਆਪਣੀ ਟਾਕੀਆਂ ਲੱਗੀ ਪੈਂਟ. ਸ਼ਿਆਮ ਸੁੰਦਰ ਅਗਰਵਾਲ. Labels: ਅਨਿਲ ਸ਼ੂਰ ਆਜ਼ਾਦ. Tuesday, October 22, 2013. ਹਿੰਦੀ/ ਪੀੜ. ਡਾ. ਸ਼ਸ਼ੀ ਪ੍ਰਭਾ. ਹਾਂ, ਕਰਦਾ ਹੈ ਕਦ...ਸਾਂਵਲ...ਮੈਨ...
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: June 2015
http://mehmanminni.blogspot.com/2015_06_01_archive.html
ਮਹਿਮਾਨ ਮਿੰਨੀ ਕਹਾਣੀਆਂ. Monday, June 29, 2015. ਹਿੰਦੀ/ ਸਹਿਯਾਤਰੀ. ਸੁਭਾਸ਼ ਨੀਰਵ. ਬੱਸ ਰੁਕੀ ਤਾਂ ਇਕ ਬੁੱਢੀ. ਉਹ ਉੱਠੀ ਅਤੇ ਨਾਲ ਦੀ ਸੀਟ ਨੂੰ ਫੜ ਕੇ ਖੜੀ ਹੋ ਗਈ। ਜਿਸ ਸੀਟ ਕੋਲ ਉਹ ਖੜੀ ਸੀ. ਉਸ ਉੱਤੇ ਬੈਠੇ ਆਦਮੀ ਨੇ. ਉਸਨੂੰ ਬੱਸ ਵਿਚ ਚੜ੍ਹਦੇ. ਉਸਦੇ ਕੋਲ ਖੜਦੇ ਅਤੇ ਡਿੱਗਦੇ ਦੇਖਿਆ ਸੀ। ਪਰ ਹੋਰ ਸਵਾਰੀਆਂ ਵਾਂਗ ਉਹ ਵੀ ਚੁੱਪ ਬੈਠਾ ਰਿਹਾ।. ਹੁਣ ਬੁੱਢੀ ਮਨ ਹੀ ਮਨ ਬੁੜਬੁੜ ਕਰ ਰਹੀ ਸੀ।. ਕਿਹੋ ਜਿਹਾ ਜ਼ਮਾਨਾ ਆ ਗਿਆ. ਬੁੱਢੇ ਲੋਕਾਂ. ਤੇ ਵੀ ਲੋਕ ਤਰਸ ਨਹੀਂ ਖਾਂਦੇ। ਇਸ ਨੂੰ ਦੇਖੋ. ਕਿਵੇਂ ਪਸਰ ਕੇ ਬੈਠਾ ਐ. ਸ਼ਰਮ ਨਹੀਂ ਆਉਂਦੀ. ਇਕ ਬੁੱਢੀ. ਆ ਜਾ ਬੇਬੇ. ਏਥੇ ਬਹਿ ਜਾ. ਤਦੇ ਉਸ ਦੇ ਮਨ ਵਿਚ ਆਇਆ. ਕੀ ਬੱਸ. ਸਰੀ...
mehmanminni.blogspot.com
ਮਹਿਮਾਨ ਮਿੰਨੀ ਕਹਾਣੀਆਂ: January 2014
http://mehmanminni.blogspot.com/2014_01_01_archive.html
ਮਹਿਮਾਨ ਮਿੰਨੀ ਕਹਾਣੀਆਂ. Sunday, January 26, 2014. ਹਿੰਦੀ/ ਚੋਰ ਦਾ ਜਨਮ. ਨਿਤਿਆਨੰਦ ਗਾਯੇਨ. ਉਹਦੀ ਬੀਵੀ ਫਾਤਿਮਾ ਸਮਝ ਗਈ। ਸ਼ਕੀਲ ਦਾ ਚਿਹਰਾ ਦੇਖ ਕੇ ਇੱਕ ਗਿਲਾਸ ਪਾਣੀ ਲਿਆਈ। ਸ਼ਕੀਲ ਉਹਦੀ ਗੋਦ ਵਿੱਚ ਸਿਰ ਰੱਖ ਕੇ ਰੋਣ ਲੱਗਾ।. ਬਹੁਤ ਹੱਥ-ਪੈਰ ਜੋੜੇ, ਪਰ ਕੁਝ ਨਹੀਂ ਹੋਇਆ।. ਸਰਪੰਚ ਦੇ ਕੋਲ ਕਿਉਂ ਨਹੀਂ ਗਏ. ਗਿਆ ਸੀ। ਉਹਨੇ ਵੀ ਕੰਮ ਨਹੀਂ ਦਿੱਤਾ। ਬਾਹਰੋਂ ਮਜ਼ਦੂਰ ਬੁਲਾ ਲਏ। ਕਹਿੰਦਾ, ਮੈਂ ਪੈਸੇ. 2623;ਆਦਾ ਮੰਗਦਾਂ।. ਉੱਥੇ ਵੀ ਗਿਆ ਸੀ, ਪਰ ਗੱਲ ਨਹੀਂ ਬਣੀ।. ਬੰਦ ਕਰ ਲਿਆ।. ਕਿੱਥੇ ਜਾ ਰਹੇ ਓ ਐਨੇ ਹਨੇਰੇ. ਫਾਤਿਮਾ ਨੇ ਪੁੱਛਿਆ।. ਰਾਸ਼ਨ ਦਾ ਮਾਲ ਖਾਲੀ ਕਰਨ।. ਤੂੰ ਅੰਦਰ ਜਾ।. Sunday, January 19, 2014. ਤੂ...