guruteghbahadur.blogspot.com
Guru Tegh Bahadur: SALOK MEHLA 9
http://guruteghbahadur.blogspot.com/2008/08/salok-mehla-9.html
Posted by Veer Singh. Aug 25, 2008. Slok mhlw 9 ]. Shalok, Ninth Mehl:. Gun goibMd gwieE nhI jnmu AkwrQ kInu ]. 1426-10, slok, mÚ 9). If you do not sing the Praises of the Lord, your life is rendered useless. Khu nwnk hir Bju mnw i. 1426-10, slok, mÚ 9). Says Nanak, meditate, vibrate upon the Lord; immerse your mind in Him, like the fish in the water. 1. IbiKAn isau kwhy ri. CE inmK n hoih audwsu ]. 1426-11, slok, mÚ 9). Why are you engrossed in sin and corruption? You are not detached, even for a moment!
tamannatandeep.blogspot.com
Tamanna: Tera Khauff...
http://tamannatandeep.blogspot.com/2007/08/tera-khauff_27.html
Enjoy another beautiful colour "SHORT POEMS" of Tandeep Tamanna's poetry in Punjabi. Monday, August 27, 2007. I tried to read your posted poem Tera Khauf. But it is not displayed in Gurmukhi script. However it must be A komal kavita like you. January 1, 2010 at 11:31 AM. It was nice to hear you on cell phone. January 1, 2010 at 11:33 AM. Subscribe to: Post Comments (Atom). What's Special about this site? Ies sweIt qy qusIN qndIp qmMnw dIAW lGU nzmW dw AwnMd mwx skdy ho. QndIp qmMnw dI sweIt qy uSAwmdId.
tamannatandeep.blogspot.com
Tamanna: Nazam: Zingadi Challdi Rahegi...
http://tamannatandeep.blogspot.com/2007/08/nazam-zingadi-challdi-rahegi.html
Enjoy another beautiful colour "SHORT POEMS" of Tandeep Tamanna's poetry in Punjabi. Monday, August 27, 2007. Nazam: Zingadi Challdi Rahegi. Pr bwirS dy pwxI ny. Z m pIVW Do id`qy. IzMdgI qW c`ldI rhygI. ਤੁਰਿਆਂ ਜੀਵਨ ,ਜੀਵਨ ਬਣਦਾ .ਰੁਕਿਆਂ ਮੌਤ ਨੀਰੀ. ਤੁਰਿਆਂ ਨੂੰ ਦਰਿਆ ਹੈ ਕਹਿੰਦੇ .ਪਰ ਦਰਿਆ ਬਣ ਕੇ ਹੀ ਜੀਉਣਾ ਮੁਸ਼ਕਲ ਹੈ. December 16, 2007 at 9:07 AM. Subscribe to: Post Comments (Atom). What's Special about this site? Ies sweIt qy qusIN qndIp qmMnw dIAW lGU nzmW dw AwnMd mwx skdy ho. QndIp qmMnw dI sweIt qy uSAwmdId.
japjisahibgurbani.blogspot.com
Jap Ji Sahib Gurbani: NANKANA SAHIB
http://japjisahibgurbani.blogspot.com/2008/08/nankana-sahib_3428.html
Jap Ji Sahib Gurbani. Buy Bharat Ek Khoj, Discovery of India. Thursday, August 21, 2008. O Merciful and Bounteous God, ever helpful to your Panth, do grant to your Khalsa Ji the boon of seeing, serving and protecting Gurdwaras at Nankana Sahib and other places from which the Panth has been separated.". Following are the historical Gurudwaras at Nankana Sahib:. Gurudwara Mal ji Sahib. Subscribe to: Post Comments (Atom). Magazine for Mind, Body and Soul- soul curry. Subscribe To This Blog. Height='72' id='...
japjisahibgurbani.blogspot.com
Jap Ji Sahib Gurbani: GURU NANAK DEV JI
http://japjisahibgurbani.blogspot.com/2008/08/guru-nanak-dev-ji.html
Jap Ji Sahib Gurbani. Buy Bharat Ek Khoj, Discovery of India. Thursday, August 21, 2008. GURU NANAK DEV JI. Guru Nanak, the founder of sikhism, was born in 1469 A.D. at Talwandi (Nankana Sahib), district Sheikhupura, West Punjab, now Pakistan. His father was Mehta Kalu Ji and his mother Mata Tripta Ji. He was married to Sulakhni, the d. 8221; cried his faithful followers, in alarm. 8220;This morning, I saw the light of God in this direction, my friends! 8221; said he. Lehna in our language means “t...
tamannatandeep.blogspot.com
Tamanna: Supne...
http://tamannatandeep.blogspot.com/2007/08/supne_7608.html
Enjoy another beautiful colour "SHORT POEMS" of Tandeep Tamanna's poetry in Punjabi. Monday, August 27, 2007. Subscribe to: Post Comments (Atom). What's Special about this site? Ies sweIt qy qusIN qndIp qmMnw dIAW lGU nzmW dw AwnMd mwx skdy ho. QndIp qmMnw dI sweIt qy uSAwmdId. Ieh sweIt Apfyt kIqI jw rhI hY1 SukrIAw. How did you like this site? Your valued views and suggestions would be highly appreciated. Pls drop me a line at: tanucci@gmail.com. View my complete profile. Artistic Sites - Must Visit!
rishigulati.blogspot.com
Guldasta: April 2010
http://rishigulati.blogspot.com/2010_04_01_archive.html
ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ – ਸ਼ਮੀ ਜਲੰਧਰੀ. ਜਦੋਂ ਜਾਗੋ ਉਦੋਂ ਸਵੇਰਾ. ਭੱਜ ਜਾਏ ਘੋਰ ਹਨ੍ਹੇਰਾ. ਰੋਸ਼ਨ ਕਰਕੇ ਮਨ ਆਪਣੇ. ਦੁਨੀਆਂ ਰੁਸ਼ਨਾ ਦੇਈਏ. ਇਹ ਰਾਤ ਮੁਕਾ ਦੇਈਏ. ਮੈਨੂੰ ਕੁੱਖ ਵਿੱਚ ਮਾਰਨ ਵਾਲੀਏ. ਤੈਨੂੰ ਮਾਂ ਕਹਾਂ ਕਿ ਨਾ. ਮਾਂ ਸੰਘਣੇ ਰੁੱਖ ਵਰਗੀ ਹੁੰਦੀ. ਤੂੰ ਤੇ ਉੱਜੜੀ ਛਾਂ. ਹਰ ਰਿਸ਼ਤਾ ਰਹੇ ਜੋ ਹੱਸਦਾ, ਹਰ ਬੰਦਾ ਰਹੇ ਜੋ ਵੱਸਦਾ. ਵੱਸਦੀ ਰਹੇ ਇਹ ਧਰਤੀ ਸਾਡੀ, ਵੱਸਦਾ ਰਹੇ ਸੰਸਾਰ. ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ. ਇੱਕ ਦੂਜੇ ਲਈ ਜਾਨ ਦੇਣ ਲਈ, ਰਹੀਏ ਸਦਾ ਤਿਆਰ. ਖੂਨ ਦਾ ਰੰਗ ਸਫ਼ੈਦ ਹੋ ਗਿਆ. ਇਨਸਾਨ ਹੋ ਕੇ ਵੀ ਮੈ&...ਮਨੁੱਖ ਹੀ ...ਸ਼ਾ...ਮੈਨ...
rishigulati.blogspot.com
Guldasta: April 2009
http://rishigulati.blogspot.com/2009_04_01_archive.html
ਯੂ. ਆ. ਬਾ. ਬਾ. ਓ. 8220;ਹੈਲੋ”. 8220;ਹਾਇ” ਚਾਰ-ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨੇ ਭੋਲੀ ਮੁਸਕਾਨ ਨਾਲ਼ ਜੁਆਬ ਦਿੱਤਾ ।. 8220;ਹਾਓ ਆਰ ਯੂ? 8220;ਫਾਈਨ”. 8220;ਯੂਅਰ ਨੇਮ? 8220;ਰਿਬੇਕਾ”. 8220;ਜੌਬ”. 8220;ਕੈਰੀਅਰ”. 8220;ਡਾਲਰ”. 8220;ਜੌਬ”. 8220;ਕੈਰੀਅਰ”. 8220;ਡਾਲਰ”. 8220;ਕਿੰਨਾ ਔਖਾ ਹੋ ਕੇ ਇੱਥੇ ਆਇਆ ਹੈਂ, ਜਿੰਦਗੀ ਦੀ ਪੂੰਜੀ ਦਾਅ ਤੇ ਲਗਾ ਦਿੱਤੀ, ਹੁਣ ਅੱਗੇ ਬਾਰੇ ਸੋਚ”. ਤੇ ਮੈਂ ਤੁਰੰਤ ਹਾਮੀ ਭਰ ਦਿੰਦਾ ਹਾਂ ।. 8220;ਸੋ, ਰਿਬੇਕਾ ਵਟ ਇਜ਼ ਯੂਅਰ ਫਾਦਰ? 8220;ਹੂੰ”. 8220;ਵਟ ਇਜ਼ ਯੂਅਰ ਫਾਦਰ? 8220;ਹੂੰ”. 8220;ਯੂ ਗੋ ਟੂ ਸਕੂਲ? 8220;ਨੋ”. 8220;ਦੈਨ ਵਟ ਯੂ ਡੂ? 8220;ਕਮ ਆਨ”. 8220;ਬਈ ਹ...
rishigulati.blogspot.com
Guldasta: ਅਲਵਿਦਾ ਗੁਰਸ਼ਾਨ !
http://rishigulati.blogspot.com/2010/04/blog-post.html
ਅਲਵਿਦਾ ਗੁਰਸ਼ਾਨ! ਗੁਰਸ਼ਾਨ! ਪੁੱਤਰ, ਕਿਹੀ ਚੰਦਰੀ ਕਿਸਮਤ ਲੈ ਕੇ ਪੈਦਾ ਹੋਇਆ ਸੀ? ਤੇਰੇ ਮੰਮੀ ਪਾਪਾ ਨੂੰ ਕਿੰਨੀਆਂ ਉਮੀਦਾਂ ਸਨ? ਕਾਤਲ ਨੇ ਤਾਂ ਜੱਗੋਂ ਤੇਰ੍ਹਵੀਂ ਕਰ ਵਿਖਾਈ । ਆਖਿਰ ਇੱਕ ਮਾਸੂਮ ਬੱਚੇ ਦੀ ਕਿਸੇ ਨਾਲ਼ ਕੀ ਦੁਸ਼ਮਣੀ ਹੋ ਸਕਦੀ ਹੈ? ਬੇਰਹਿਮ ਆਦਮੀ, ਕੀ ਤੂੰ ਇਨਸਾਨ ਕਹਾਉਣ ਦੇ ਵੀ ਕਾਬਿਲ ਹੈਂ? ਕੁਝ ਬਦਨਸੀਬ ਲੋਕ ਨਫ਼ਰਤ ਦੇ ਕਾਬਿਲ ਵੀ ਨਹੀਂ ਹੁੰਦੇ, ਤੂੰ ਉਨ੍ਹਾਂ ‘ਚੋਂ ਇੱਕ ਹੈਂ ।. ਅੱਛਾ ਗੁਰਸ਼ਾਨ! ਅਲਵਿਦਾ ਬੱਚੇ! Posted by Rishi Gulati. ਵੰਨਗੀ : ਲੇਖ. ਇੱਥੇ ਕਲਿੱਕ ਕਰੋ ਜੀ. ਨਿੱਜੀ. ਮਿੰਨੀ ਕਹਾਣੀ. ਲਾਇਬ੍ਰੇਰੀ. ਅਲਵਿਦਾ ਗੁਰਸ਼ਾਨ! Adelaide, SA, Australia. View my complete profile.
rishigulati.blogspot.com
Guldasta: ਆਓ ਜੀ ! ਪੰਜਾਬੀ ਟਾਈਪ ਸਿੱਖੀਏ..
http://rishigulati.blogspot.com/2010/07/blog-post.html
ਪੰਜਾਬੀ ਟਾਈਪ ਸਿੱਖੀਏ. ਹੁਣ ਜੋ ਕੁਝ ਵੀ ਤੁਸੀਂ ਟਾਈਪ ਕਰੋਗੇ, ਉਹ ਪੰਜਾਬੀ ‘ਚ ਹੋਵੇਗਾ । ਟਾਈਪ ਕਰਨ ਤੋਂ ਪਹਿਲਾਂ ਧਿਆਨ ਦਿਓ ਕਿ ਤੁਹਾਡੇ ਕੀ ਬੋਰਡ ਦਾ ਕੈਪਸ ਲੌਕ ਬਟਨ ਹਮੇਸ਼ਾ ਔਫ਼ ਹੋਣਾ ਚਾਹੀਦਾ ਹੈ ।. ਇਹ ਸੀ ਪਹਿਲਾ ਸਬਕ, ਹੁਣ ਸ਼ੁਰੂ ਹੋ ਜਾਓ ।. 2622; (ਕੰਨਾ) f ਾਂ (ਕੰਨੇ ‘ਤੇ ਬਿੰਦੀ) F ੱ (ਅੱਧਕ) w ੰ (ਟਿੱਪੀ) M. 2631; (ਲਾਵਾਂ) y ੈ (ਦੁਲਾਵਾਂ) Y ੁ (ਔਂਕੜ) u ੂ (ਦੁਲੈਂਕੜ) U ਿ(ਸਿਹਾਰੀ) i. ਓ (ਖੁੱਲੇ ਮੂੰਹ ਵਾਲਾ ਊੜਾ) E. Posted by Rishi Gulati. ਵੰਨਗੀ : ਲੇਖ. ਗੁਰਪ੍ਰੀਤ ਸਿੰਘ. ਬਹੁਤ ਚੰਗਾ ੳਪਰਾਲਾ ਕੀਤਾ ਏ ਭਾਅ ਜੀ।. ਬੜੀ ਮਿਹਰਬਾਨੀ! August 29, 2010 at 11:46 PM. ਨਿੱਜੀ.