dreamingdoctor.blogspot.com
A Journey Against the Stream...: March 2010
http://dreamingdoctor.blogspot.com/2010_03_01_archive.html
A Journey Against the Stream. Tuesday, March 23, 2010. ਕਾਮਰੇਡ ਦਾ ਇਤਿਹਾਸਿਕ ਪਦਾਰਥਵਾਦ. ਲਾਇਬਰੇਰੀ ਦੀਆਂ ਕੁਰਸੀਆਂ ਤੇ ਬੈਠ. ਸਾਲਾਂਬੱਧੀ. ਫਰੋਲਦਾ ਰਿਹਾ ਕਿਤਾਬਾਂ. ਝਾੜਦਾ ਰਿਹਾ ਮਿੱਟੀ ਗ੍ਰੰਥਾਂ ਤੋਂ. ਛਾਂਟਦਾ ਰਿਹਾ. ਘੋਖਦਾ ਰਿਹਾ ਆਂਕੜੇ. ਕਰਦਾ ਰਿਹਾ ਨਿਸ਼ਾਨਦੇਹੀ ਵਿਰੋਧਤਾਈਆਂ ਦੀ. ਹਰ ਵਿਰੋਧਤਾਈ ਦੇ. ਪ੍ਰਧਾਨ ਪੱਖ ਦੀ. ਗੌਣ ਪੱਖ ਦੀ. ਫਿਰ ਜਦੋਂ ਆਇਆ ਮੌਕਾ. ਉੱਠਿਆ ਜਵਾਰ ਲੋਕਾਈ ਦੇ ਸਾਗਰਾਂ 'ਚ. ਕਰਨ ਲਈ ਵਿਰੋਧਤਾਈ ਨੂੰ ਹੱਲ. ਪ੍ਰਧਾਨ ਪੱਖ ਨੂੰ ਗੌਣ ਕਰਨ. ਤੇ ਗੌਣ ਪੱਖ ਨੂੰ ਪ੍ਰਧਾਨ ਕਰਨ ਲਈ. ਤਾਂ ਉਹ ਪਾਇਆ ਗਿਆ. ਕਰਦਾ ਹੋਇਆ. ਮੁਕਤ-ਚਿੰਤਨ. Links to this post. Monday, March 22, 2010. ਤਾ...
dreamingdoctor.blogspot.com
A Journey Against the Stream...: May 2010
http://dreamingdoctor.blogspot.com/2010_05_01_archive.html
A Journey Against the Stream. Sunday, May 2, 2010. ਰਾਤਰੀ ਜੀਵ. ਰਾਤ ਨੇ. ਢੱਕ ਲਏ ਹਨ. ਰੁੱਖ, ਫੁੱਲ. ਤੇ ਕਣਕ ਦੀਆਂ ਬੱਲੀਆਂ. ਝੁੱਗੀਆਂ, ਗਾਰੇ 'ਚ ਛੱਤੇ ਖੁੱਡੇ. ਗਿਆਨੇ ਹੁਰਾਂ ਦੀਆਂ ਮੱਛਰਦਾਨੀਆਂ. ਤੇ ਫਾਰਮ ਹਾਊਸਾਂ ਦੀਆਂ ਕੋਠੀਆਂ. ਮਾਡਲ ਟਾਊਨ, ਅਰਬਨ ਅਸਟੇਟ. ਸਿਗਲੀਗਰਾਂ ਦਾ ਮੁਹੱਲਾ. ਤੇ ਸ਼ਹੀਦ ਐਵੀਨਿਊ. ਦਲਿਤ ਬਸਤੀ ਦੀ ਥਾਈ. ਤੇ ਗੁਲਮੋਹਰ ਮੈਰਿਜ ਪੈਲੇਸ. ਪਗਡੰਡੀਆਂ, ਪਹੇ, ਸੜਕਾਂ. ਤੇ ਨੈਸ਼ਨਲ ਹਾਈਵੇ. ਨੰ. 1. ਗਿਆਸਪੁਰੇ ਦੇ ਕਿਸੇ ਵਿਹੜੇ ਦੀ. ਇਕਲੌਤੀ ਪਾਣੀ ਦੀ ਟੂਟੀ. ਤੇ ਪੰਜ ਤਾਰੇ ਦਾ ਸਵਿਮਿੰਗ ਪੂਲ. ਪਿੰਡ ਦਾ ਛੱਪੜ. ਤੇ ਪਵਿੱਤਰ ਸਰੋਵਰ, ਨਦੀਆਂ, ਸਾਗਰ. ਟਕਦੀ ਲਾਲ ਕਾਤਰ. ਨਿਕਲੇ ਹਨ. ਸੋਚ ਕੇ. How about ...
dreamingdoctor.blogspot.com
A Journey Against the Stream...: August 2010
http://dreamingdoctor.blogspot.com/2010_08_01_archive.html
A Journey Against the Stream. Thursday, August 12, 2010. ਟੁੱਟਦੇ ਰਹਿੰਦੇ ਹਨ. ਕਰੁੰਬਲਾਂ. ਫੁੱਟਦੀਆਂ ਰਹਿੰਦੀਆਂ ਹਨ. ਉੱਚਾ ਹੁੰਦਾ ਰਹਿੰਦਾ ਹੈ. ਡਿੱਗਦੇ ਰਹਿੰਦੇ ਹਨ. ਪੁੰਗਰਦੇ ਰਹਿੰਦੇ ਹਨ. ਚੱਲਦਾ ਰਹਿੰਦਾ ਹੈ. Links to this post. Saturday, August 7, 2010. ਸਿਰਲੇਖ ਰਹਿਤ ਤਿੰਨ ਕਵਿਤਾਵਾਂ. ਮੈਂ ਤਾਂ ਬੱਸ. ਮਨ ਦਾ ਗੁੱਸਾ. ਦਿਲ ਦੀਆਂ ਆਸ਼ਾਵਾਂ. ਭਵਿੱਖ ਦੇ ਸੁਪਨੇ. ਤੇ ਤੇਰਾ ਪਿਆਰ. ਬਿਖੇਰ ਦਿੰਦਾ ਹਾਂ. ਕੱਲਰ ਮਾਰੀ ਧਰਤੀ ’ਤੇ. ਸਿੰਜਦਾ ਹਾਂ ਲਹੂ ਦੀਆਂ ਬੂੰਦਾਂ ਨਾਲ. ਫਿਰ ਉੱਗਦੇ ਸੂਰਜ ਦੀ ਲਾਲੀ ਹੇਠ. ਪੁੰਗਰਦੇ ਹਨ. ਵੱਡੇ ਹੁੰਦੇ ਹਨ. ਕੋਸ਼ਿਸ਼ ਕਰ ਰਿਹਾ ਹੈ. ਢੱਕ ਲੈਣ ਦੀ. आया था जब. Religious viole...
dreamingdoctor.blogspot.com
A Journey Against the Stream...: November 2009
http://dreamingdoctor.blogspot.com/2009_11_01_archive.html
A Journey Against the Stream. Friday, November 27, 2009. ਸਲੀਬਾਂ. ਟੰਗੀਆਂ ਸਲੀਬਾਂ ਰਾਜਧਾਨੀ ਦਿਆਂ ਰਾਹਾਂ ਤੇ. ਫਿਰੇਂ. ਤੂੰ ਕਰਾਉਂਦਾ ਰੰਗ. ਚਿੱਟੇ. ਦਰਗਾਹਾਂ ਤੇ. ਮਹਿਕ ਆਉਂਦੀ ਪਈ ਡੁੱਲੇ ਹੋਏ ਪੈਟਰੋਲ ਦੀ ,. ਭਾਵੇਂ. ਵਿਛੀ ਏ. ਗੁਲਾਬੀ. ਸ਼ਾਹਰਾਹਾਂ ਤੇ. ਬਣੇਂ ਤੂੰ ਮਸੀਹਾ ਰੱਖ ਚੋਲੇ 'ਚ ਕਟਾਰਾਂ ਨੂੰ. ਲਹੂ ਦੇ. ਮਿਟਾ ਲੈ. ਦਿਖਦੇ ਜੋ. ਬਾਹਾਂ ਤੇ. ਲੱਭਦੀ ਨਾ. ਸਿਰਾਂ ਨੂੰ ਬਚਾਉਣ ਲਈ ,. ਗਿਆ ਮਾਰੂਥਲ ਪਲ਼ ਕੇ ਕੜਾਹਾਂ ਤੇ. ਕੀਤੀ ਕਲਾਕਾਰੀ ਕਿਸੇ ਧਰਤੀ ਦੀ ਹਿੱਕ ਤੇ ,. ਲੋਕਰਾਜ ਵਾਲਾ. ਕਤਲਗਾਹਾਂ ਤੇ. Links to this post. Thursday, November 19, 2009. ਕੱਲ੍ਹ ਐਵੇਂ. ਹਾਤੇ ਦੀ. Links to this post.
dreamingdoctor.blogspot.com
A Journey Against the Stream...: September 2009
http://dreamingdoctor.blogspot.com/2009_09_01_archive.html
A Journey Against the Stream. Sunday, September 27, 2009. ਭਗਤ ਸਿੰਘ ਨੂੰ. ਇਹ ਤੇ ਦਿਲ ਅੱਜ ਐਵੇਂ ਨਾਸਬੂਰ ਹੋ ਗਿਆ. ਤੇਰੀ ਸੋਚ ਤੋਂ ਤਾਂ ਕਦੋਂ ਦਾ ਮੈਂ ਦੂਰ ਹੋ ਗਿਆ. ਜਿਹੜੇ ਜ਼ਖਮ ਤੇ ਮਲ੍ਹਮਾਂ ਸੀ ਕਰਦਾ ਰਿਹਾ ਤੂੰ ,. ਤੇਰੇ ਜਾਣ ਪਿੱਛੋਂ ਵਿਗੜ ਉਹ ਨਾਸੂਰ ਹੋ ਗਿਆ. ਬਚ ਕਿਵੇਂ ਰਹਿੰਦਾ ਗੁਲਾਬ ਕੋਈ ਟੁੱਟਣੇ ਤੋਂ ,. ਕੈਂਚੀਆਂ ਦਾ. ਮਾਲੀ ਜ. ਜੀ ਹਜ਼ੂਰ ਹੋ ਗਿਆ. ਹੋਣੀ ਹੀ ਸੀ ਉੱਥੇ ਰੱਤ ਸਸਤੀ ਨੌਜੁਆਨਾਂ ਦੀ ,. ਮੁਕਾਬਲੇ' ਦਾ ਜਿੱਥੇ ਮੁੱਲ ਕੋਹਿਨੂਰ ਹੋ ਗਿਆ. ਜ਼ਿੰਦਗੀ ਦੀ ਫੋਟੋ ਕਹਿੰਦੇ ਟੰਗਣੀ ਏ ਕਬਰਾਂ 'ਚ ,. ਮਰਿਆਂ ਦੀ ਮਹਿਫ਼ਲ. ਮਤਾ ਮੰਜ਼ੂਰ ਹੋ ਗਿਆ. ਕਿ ਐਸਾ. ਹਰ ਕੋਈ ਭਜਨ. ਹੁਣ ਤਾਂ. Links to this post.
dreamingdoctor.blogspot.com
A Journey Against the Stream...: December 2009
http://dreamingdoctor.blogspot.com/2009_12_01_archive.html
A Journey Against the Stream. Saturday, December 26, 2009. ਉਹੀ ਰੁੱਖ. ਸਿਰਫ਼ ਉਹੀ ਰੁੱਖ. ਪਤਝੜਾਂ ਵਿੱਚ. ਸਾਰੇ ਪੱਤੇ ਖੋ ਬਹਿੰਦੇ ਹਨ. ਰੁੰਡ ਮੁਰੰਡ ਹੋ ਜਾਂਦੇ ਹਨ. ਠੰਢੀਆਂ ਸਿਆਲੀ ਰਾਤਾਂ ਵਿੱਚ. ਨੰਗੇ ਤਨ. ਛਾਤੀ ਤਾਣ. ਖਲਾਉਂਦੇ ਹਨ. ਉਹੀ ਰੁੱਖ. ਸਿਰਫ਼ ਉਹੀ ਰੁੱਖ. ਜੋਬਨ ਦੇ ਗੁਲਾਬੀ ਰੰਗ. ਬਹਾਰਾਂ ਵਿੱਚ. ਪੱਥਰਾਂ ਦੇ ਪਹਾੜ. ਮੱਥੇ ਰਗੜਿਆਂ. ਸਿਰ ਮਾਰਿਆਂ. ਨਹੀਂ ਭੁਰਦੇ ਹੁੰਦੇ. ਪਾਉਣੀ ਜੇ. ਮੰਜ਼ਿਲ ਦੀ ਸ਼ੀਰੀ. ਦ ਤੋਂ ਸਿੱਖੋ. ਤੇਸੇ ਚੁੱਕੋ. Links to this post. Wednesday, December 9, 2009. क्यों घेर रखा है. ने धरती को. को आज़ादी चाहिए. लेखकों,. कलाकारों. समाज से,. ਤੱਕ ,. एक ज...
dreamingdoctor.blogspot.com
A Journey Against the Stream...: January 2010
http://dreamingdoctor.blogspot.com/2010_01_01_archive.html
A Journey Against the Stream. Sunday, January 31, 2010. ਕੌਣ ਹੈ ? ਕੋਈ ਹੈ. ਕੋਈ ਹੈ. ਜੋ ਹਨੇਰੇ ਦੇ ਪਿੱਛੇ ਲੁਕਿਆ ਹੈ. ਹਨੇਰੇ ਵਿੱਚ ਘੁਲ਼ਿਆ ਹੈ. ਜੋ ਛਾ ਜਾਣਾ ਚਾਹੁੰਦਾ ਹੈ. ਹੀਰੋਸ਼ੀਮਾ ਦੀ ਪਰਮਾਣੂ ਧੂੜ ਵਾਂਗ. ਸਾਡੀਆਂ ਉਮੰਗਾਂ ਉੱਤੇ. ਕਰ ਦੇਣਾ ਚਾਹੁੰਦਾ ਹੈ ਸਦਾ ਲਈ ਅਪੰਗ. ਬਾਂਹਵਾਂ ਲਹਿਰਾ ਕੇ ਤੁਰਨ ਦੀਆਂ. ਲੰਮੀਆਂ ਲੰਮੀਆਂ ਡਗਾਂ ਭਰਨ ਦੀਆਂ. ਚੰਦ ਵੱਲ ਵੇਖਣ ਦੀਆਂ. ਸੂਰਜ ਨੂੰ ਫੜ੍ਹਨ ਦੀਆਂ. ਸਾਡੀਆਂ ਰੀਝਾਂ ਨੂੰ. ਕੋਈ ਹੈ. ਕੋਈ ਹੈ. ਜੋ ਛੇ ਕੁ ਦਹਾਕੇ ਪਹਿਲਾਂ. ਬਰਲਿਨ ਦੇ ਕਿਸੇ ਤਹਿਖਾਨੇ ਵਿੱਚ ਜਲ ਗਿਆ ਸੀ. ਪਰ ਫਿਜ਼ਾ ਵਿੱਚ ਰਲ਼ ਗਿਆ ਸੀ. ਤੇ ਪੂਰਬ ਵੱਲ ਚੱਲ ਪਿਆ ਸੀ. ਤੇ ਹੁਣ ਉਹ. ਕੋਈ ਹੈ. ਸਾਡć...
dreamingdoctor.blogspot.com
A Journey Against the Stream...: August 2009
http://dreamingdoctor.blogspot.com/2009_08_01_archive.html
A Journey Against the Stream. Sunday, August 23, 2009. ਗ਼ਮ ਨਹੀਂ ਮੁਝਕੋ ਕਿ ਬਦਲ ਰਹਾ ਹੈ ਜ਼ਮਾਨਾ,. ਮੇਰੀ ਜ਼ਿੰਦਗੀ. ਤੁਝਸੇ, ਕਹੀਂ ਤੁਮ ਬਦਲ ਨਾ ਜਾਨਾ.). ਗ਼ਮ ਨਹੀਂ ਮੈਨੂੰ. ਕਿ ਬਦਲ ਰਿਹਾ ਹੈ ਜ਼ਮਾਨਾ. ਹਾਂ ਲੱਗੀ ਰਹਿੰਦੀ ਏ. ਇੱਕ ਫ਼ਿਕਰ. ਜ਼ਮਾਨਾ ਬਦਲਣ ਲਈ. ਮੈਂ ਵੀ ਕੁਝ ਕਰ ਰਿਹਾ ਹਾਂ ਜਾਂ ਨਹੀਂ. ਤੇ ਫ਼ਿਕਰ ਰਹਿੰਦੀ ਤੇਰੀ ਵੀ. ਕਿ ਤੂੰ ਵੀ ਕੁਝ ਬਦਲਿਆ ਹੈਂ ਜਾਂ ਨਹੀਂ. ਕਿਉਂਕਿ. ਬਦਲਦੇ ਨਹੀਂ ਤਾਂ. ਬੁੱਤ ਜਾਂ ਮੁਰਦਾ ਲੋਕ. ਜਾਂ ਸ਼ਾਇਦ ਇਹ ਵੀ. ਬਦਲ ਜਾਂਦੇ ਹਨ. ਖ਼ਰ ਜਾਂਦੇ ਹਨ. ਗਲ਼ ਜਾਂਦੇ ਹਨ. ਬਦਬੂ ਮਾਰਨ ਲਗਦੇ ਹਨ]. ਤੇ ਇਹਨਾਂ ਦੋਵਾਂ ਨੂੰ. Links to this post. Sunday, August 16, 2009. ਦੇ...
dreamingdoctor.blogspot.com
A Journey Against the Stream...: June 2010
http://dreamingdoctor.blogspot.com/2010_06_01_archive.html
A Journey Against the Stream. Wednesday, June 2, 2010. ਦੋ ਕਵਿਤਾਵਾਂ. ਸ਼ਾਦੀਸ਼ੁਦਾ ਆਦਮੀ ਦਾ ਦੁੱਖ. ਸੌਣਾ ਆਪਣੀ ਪਤਨੀ ਨਾਲ਼. ਤੇ ਉਸ ਵਿੱਚ ਲੱਭਣਾ. ਇੱਕ ਪ੍ਰੇਮਿਕਾ. ਇੱਕ ਕਿੱਲੇ ਤੋਂ ਖੋਲ੍ਹ ਕੇ. ਦੂਜੇ ਕਿੱਲੇ ਨਾਲ਼. ਬੰਨ੍ਹਿਆ ਜਾਣਾ. ਵਿਆਹ ਦੀਆਂ ਰਸਮਾਂ ਦਾ. ਹੋ ਨਿਬੜਨਾ. ਇੱਕ ਤਰਾਂ ਨਾਲ਼. ਕਿੱਲਾ ਬਦਲ ਸਮਾਰੋਹ'. Links to this post. Subscribe to: Posts (Atom). Read in your own script. ਦੋ ਕਵਿਤਾਵਾਂ ਸ਼ਾਦੀਸ਼ੁਦਾ ਆਦਮੀ ਦਾ ਦੁੱਖ ਸੌਣਾ ਆਪਣੀ ਪਤਨ. Best Ghazals, Nazms [Urdu poetry] in Hindi, Urdu, Roman scripts: Website on Shayari. ਬਲਜੀਤ ਪਾਲ ਸਿੰਘ. ਸਾਵੇ ਅਕਸ. नया सर...
dreamingdoctor.blogspot.com
A Journey Against the Stream...: March 2011
http://dreamingdoctor.blogspot.com/2011_03_01_archive.html
A Journey Against the Stream. Saturday, March 12, 2011. ਤੁਸੀਂ ਹੋ ਜਿਨ੍ਹਾਂ ਨੇ. ਦਰਿਆਵਾਂ ਨੂੰ ਦਿਸ਼ਾ ਦੇਣੀ ਹੈ. ਦਰਿਆਵਾਂ ਦੇ ਕੰਢੇ ਬਣਨਾ ਹੈ. ਫਿਲਟਰ ਕਰਨੀ ਹੈ ਫਿਜਾਵਾਂ 'ਚੋਂ. ਲਹੂ ਤੇ ਬਾਰੂਦ ਦੀ ਬਦਬੂ. ਵਾਪਿਸ ਦਿਵਾਉਣੀ ਹੈ ਗੁਲਾਬ ਨੂੰ. ਉਸਦੀ ਖੋਈ ਹੋਈ ਮਹਿਕ. ਅੰਬਰਾਂ ਤੇ ਸਾਗਰਾਂ ਨੂੰ ਉਹਨਾਂ ਦਾ ਨੀਲਾਪਨ. ਤੇ ਹੱਥਾਂ ਨੂੰ ਆਪਣੀ ਪਛਾਣ ਤੇ ਤਾਕਤ. ਤੁਸੀਂ ਜਗਾਉਣੀ. ਹੈ ਲਲਕ ਧੜਕਨਾਂ 'ਚ. ਲੜਦੇ ਹੋਏ ਜਿਉਣ ਦੀ. ਮਰਦੇ ਹੋਏ ਲੜਨ ਦੀ. ਡਟੇ ਰਹਿਣ ਦਾ ਇਰਾਦਾ. ਇੱਕ ਨਵੇਂ ਪਹੁਫੁਟਾਲੇ ਦੀ ਆਸ. ਤੇ ਅਟੁੱਟ ਵਿਸ਼ਵਾਸ. ਤੁਸਾਂ ਫਿਰ ਪੈਦਾ ਕਰਨੇ ਹਨ ਉਹ ਯੋਧੇ. ਅਸੀਂ ਡਟੇ ਹੋਏ ਹਾਂ. Links to this post. ऋग्व...