shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: January 2013
http://shabadsanjh-gazal.blogspot.com/2013_01_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ਉਡੀਕ. ਨਜ਼ਮ/ਕਵਿਤਾ / ਰਾਜੂ ਪੁਰਬਾ. ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।. ਦਿਨ ਰਾਤ ਹਉਂਕੇ ਭਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।. ਮੇਰਾ ਹਮਸਫਰ ਖੋ ਗਿਆ ਏ, ਖਾ ਗਈਆਂ ਨਜਰਾਂ ਸ਼ਰੀਕ ਦੀਆਂ।. ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।. ਏਨਾ ਲੇਖਾਂ ਵਿੱਚ ਜੁਦਾਈ ਏ, ਭੋਗਾਂ ਮੱਥੇ ਦੀ ਲੀਕ ਦੀਆਂ।. ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।. Labels: ਨਜ਼ਮ/ਕਵਿਤਾ. ਰਾਜੂ ਪੁਰਬਾ. ਕਮਾਊ ਪੁੱਤ. ਗੀਤ / ਰਾਜੂ ਪੁਰਬਾ. ਰਾਜੂ ਪੁਰਬਾ. ਦੇਸ਼ ਮੇਰੇ ਦੀਆ...ਹਾਏ ਗਰਮੀ&...ਹਾਏ...
shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: December 2011
http://shabadsanjh-gazal.blogspot.com/2011_12_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ. ਨਜ਼ਮ/ਕਵਿਤਾ / ਅਮਰਜੀਤ ਸਿੰਘ ਸਿੱਧੂ. ਮਾਤਾ ਗੁਜਰੀ ਸੱਦ ਕੋਲ ਪੋਤਿਆਂ ਨੂੰ ਨਾਲ ਪਿਆਰ ਦੇ ਗੋਦ ਬਿਠਾਵਦੀ ਏ।. ਨਾਲ ਲਾਡ ਦੇ ਸਿਰ ਵਿੱਚ ਹੱਥ ਫੇਰੇ ਮੁਖ ਲਾਲਾਂ ਦੇ ਨੂੰ ਪਈ ਨਿਹਾਰਦੀ ਏ।. ਬੋਲ ਮੁਖ ਚੋਂ ਆਖਦੀ ਸੁਣੋ ਸੇ਼ਰੋ ਅੱਜ ਫੇਰ ਕਚਿਹਰੀ ਵਿੱਚ ਜਾਵਣਾ ਏ,. ਜਿਹੜੀ ਰੀਤ ਤੁਰੀ ਘਰ ਆਪਣੇ ਚ ਉਸ ਰੀਤ ਤਾਈਂ ਤੁਸੀ ਪੁਗਾਵਣਾ ਏ।. Labels: ਅਮਰਜੀਤ ਸਿੰਘ ਸਿੱਧੂ. ਵੇ ਮੁੜ ਆ ਵਤਨਾਂ ਨੂੰ. ਵੇ ਮੁੜ ਆ ਵਤਨਾਂ ਨੂੰ. Labels: ਅਵਤਾਰ ਸਿੰਘ ਰਾਏ. ਨਜ਼ਮ/ਕਵਿਤਾ. ਮਲਕੀਅਤ ਸੁਹਲ. ਦਿਲ ‘ਚ ਰਹ&#...ਅਜਿ...
shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: March 2014
http://shabadsanjh-gazal.blogspot.com/2014_03_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ਮੌਸਮ ਚੋਣਾਂ ਦਾ. ਨਜ਼ਮ/ਕਵਿਤਾ / ਬਲਵਿੰਦਰ ਸਾਗਰ. ਹੈ ਮੌਸਮ ਚੋਣਾਂ ਦਾ, ਮਾਹੌਲ ਬਣਾਵਣਗੇ,. ਹੁਣ ਰਾਵਣ ਸਭ ਮਿਲ ਕੇ, ਰਾਮ ਰਾਜ ਬਣਾਵਣਗੇ ।. ਇਹ ਲੋਕਾਂ ਦਾ ਤੰਤਰ , ਇਹ ਵੋਟਾਂ ਦਾ ਤੰਤਰ ,. ਇਸ ਘੁਮੰਣ – ਘੇਰੀ ਵਿਚ ਲੋਕਾਂ ਨੂੰ ਫਸਾਵਣਗੇ ।. ਸਭ ਵੋਟਰ ਭਾਰਤ ਦੇ , ਬੜੇ ਭੋਲੇ ਭਾਲੇ ਨੇ,. ਹਰ ਵਾਰ ਭਰਮ ਜਾਂਦੇ , ਹੁਣ ਫਿਰ ਭਰਮਾਵਣਗੇ ।. Labels: ਨਜ਼ਮ/ਕਵਿਤਾ. ਬਲਵਿੰਦਰ ਸਾਗਰ. Subscribe to: Posts (Atom). ਸਾਡੇ ਮਹਿਮਾਨ. 24/7 ਹਰਮਨ ਰੇਡੀਓ ਸੁਣਨ ਲਈ ਕਲਿੱਕ ਕਰੋ ਜੀ. ਮੇਰੀ ਨਿੱਕੀ ਅੰ...ਵੇਸਵਾ ਦਾ ਢĆ...ਹੁਣ ̵...
shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: June 2012
http://shabadsanjh-gazal.blogspot.com/2012_06_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ੳਹਨਾਂ ਯਾਰਾਂ ਨੂੰ……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ. ਔਖੇ ਵੇਲੇ ਕੋਈ ਕੋਲ ਨਾ ਖੜਿਆ. ਮੇਰੇ ਦੁੱਖਾਂ ਨਾਲ ਕੋਈ ਨਾ ਲੜਿਆ. ਯਾਰ ਡੁਬਦਾ ਸੂਰਜ ਸਮਝ ਮੈਨੂੰ. ਇੱਕ ਇੱਕ ਕਰ ਛੱਡ ਗਏ ਨੇ. ੳਹਨਾਂ ਯਾਰਾਂ ਨੂੰ ਮੈਂ ਕੀ ਆਖਾਂ. ਜੋ ਆਪਣਾ ਬਣ ਕੇ ਠੱਗ ਗਏ ਨੇ…. ਵਕਤ ਮਾੜੇ ਤੋਂ ਮੁੱਖ ਮੋੜ ਗਏ. ਕੌਡੀਆਂ ਦੇ ਭਾਅ ਸਾਨੂੰ ਤੋਲ ਗਏ. ਹੀਰਿਆਂ ਤੋਂ ਵੱਧ ਕਦੇ ਕੀਮਤੀ ਸਾਂ. ਕੌਡੀ ਮੁੱਲ ਸਾਡਾ ਅੱਜ ਦੱਸ ਗਏ ਨੇ. ੳਹਨਾਂ ਯਾਰਾਂ ਨੂੰ ਮੈਂ ਕੀ ਆਖਾਂ. ਜੋ ਆਪਣਾ ਬਣ ਕੇ ਠੱਗ ਗਏ ਨੇ…. Labels: ਅਰਸ਼ਦੀਪ ਸਿੰਘ ਬੜਿੰਗ. ਨਜ਼ਮ/ਕਵਿਤਾ. ਮਨ- ਮੰਦਰ ਵ&...
shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: January 2012
http://shabadsanjh-gazal.blogspot.com/2012_01_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ਮਾਘ. ਕਾਵਿ ਕਲੰਡਰ / ਸੁਰਿੰਦਰ ਸਿੰਘ ਸੁੰਨੜ. ਕੱਕਰ ਕੋਰਾ ਕਹਿਰ ਦਾ. ਮਹੀਨਾ ਚੜ੍ਹਿਆ ਮਾਘ. ਬੁੱਕਲ ਦੇ ਬਿਨ ਨਾ ਸਰੇ. ਨਾ ਸੁੱਤਿਆਂ ਨਾ ਜਾਗ।. ਦਸ ਦਸ ਦਿਨ ਧੁੰਦ ਨਾ ਮਿਟੇ. ਲੱਗੇ ਪੈਂਦੀ ਭੁਰ. ਮੂੰਹ ਨੂੰ ਮੂੰਹ ਨਾ ਦਿਸਦਾ. ਕੀ ਦਿਸਣਾ ਹੈ ਦੂਰ।. ਮੂੰਹ ਹੱਥ ਧੋ ਕੇ ਸਾਰਦੇ. ਪੰਜ ਇਸ਼ਨਾਨੇ ਕਰਨ. ਗੱਲ੍ਹਾਂ ਤਿੜਕਣ ਠੰਡ ਨਾ. ਹੋਰ ਕਿੰਨਾ ਕੁ ਠਰਨ।. Labels: ਸੁਰਿੰਦਰ ਸਿੰਘ ਸੁੱਨੜ. ਨਜ਼ਮ/ਕਵਿਤਾ. ਇਸ ਜੀਵਨ ਦਾ ਕੀ ਸੀ ਆਦਿ. ਇਸ ਜੀਵਨ ਦਾ ਅੰਤ ਭਲਾ ਕੀ. ਜੀਉਣ ਦਾ ਯਤਨ ਕਰੇ ਇਨਸਾਨ. ਇਹ ਬੇਮਕਸਦ ਉਮਰ ਦਾ ਲੇਖਾ. ਪਾਪਾ ਮ...ਪੈ&...
shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: October 2011
http://shabadsanjh-gazal.blogspot.com/2011_10_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ਸ਼ਰਾਬ. ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ. ਹਾਸਾ ਜਿਹਾ ਆਉਦਾ ਏ,. ਜੇ ਕੋਈ ਮੈਨੂੰ ਕਹਿੰਦਾ ਏ,. ਮੈਂ ਹਾਂ ਬੁਰੀ, ਮੈਂ ਹਾਂ ਖ਼ਰਾਬ,. ਤੁਸੀਂ ਠੀਕ ਸੋਚਿਆ ਜਨਾਬ,. ਮੈਂ ਹਾਂ ਸ਼ਰਾਬ, ਮੈਂ ਹਾਂ ਸ਼ਰਾਬ! ਮੈਂ ਕਿਸੇ ਦੇ ਕੋਲ ਨਾ ਜਾਂਦੀ,. ਮੈਂ ਕਿਸੇ ਨੂੰ ਫੜਕੇ ਨਾ ਲਿਆਉਂਦੀ,. ਜਿਸ ਦੀ ਰੂਹ ਪੀਣ ਨੂੰ ਚਾਹੁੰਦੀ,. ਬੱਸ, ਬੋਤਲ ਦੇ ਨਾਲ ਮੇਲ ਕਰਾਉਂਦੀ,. ਦੋ ਘੁੱਟ ਲਾ ਕੇ ਆਪਣੇ ਆਪ ਨੂੰ,. ਸਾਰੇ ਸਮਝਣ ਰਾਜਾ ਨਵਾਬ,. ਤੁਸੀਂ ਠੀਕ ਸੋਚਿਆ ਜਨਾਬ,. Labels: ਗੁਰਵਿੰਦਰ ਸਿੰਘ ਘਾਇਲ. ਨਜ਼ਮ/ਕਵਿਤਾ. ਸਰਵਣ ਪੁੱਤ ਇਹ ਮਾਂ...ਗੁਰਦਾਸ ਜ&...ਕੁ&...
shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: July 2012
http://shabadsanjh-gazal.blogspot.com/2012_07_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ਬਿਜਲੀ ਦੇ ਕੱਟ……… ਗੀਤ / ਅਰਸ਼ਦੀਪ ਸਿੰਘ ਬੜਿੰਗ. ਮਹਿੰਗੇ ਭਾਅ ਜੱਟਾਂ ਨੇ ਝੋਨਾ ਲਗਵਾ ਲਿਆ. ਮਰਿਆ ਸੱਪ ਜੱਟਾਂ ਨੇ ਗਲ਼ ਵਿੱਚ ਪਾ ਲਿਆ. ਉਤੋ ਰੱਬ ਵੀ ਕਰ ਗਿਆ ਹੇਰਾ-ਫੇਰੀਆਂ. ਆਸ ਨਾਲੋ ਹੋਈ ਬਾਰਿਸ਼ ਘੱਟ ਜੀ. ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ. ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ. ਬਿਨ ਪਾਣੀ ਜੱਟਾਂ ਦਾ ਝੋਨਾ ਮੁਰਝਾਅ ਰਿਹਾ. ਜੱਟ ਦਾ ਕਾਲਜਾ ਸੀਨੇ ਵਿੱਚੋ ਬਾਹਰ ਆ ਰਿਹਾ. ਮਹਿੰਗੇ ਭਾਅ ਤੇਲ ਬਾਲ ਝੋਨੇ ਨੂੰ ਪਾਲ ਰਿਹਾ. ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ. Labels: ਅਰਸ਼ਦੀਪ ਸਿੰਘ ਬੜਿੰਗ. ਵੇ ਚੰਨਾ! ਮਾਪਿਆ...ਕੰਨ...
shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: March 2012
http://shabadsanjh-gazal.blogspot.com/2012_03_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ਮੈਂ ਤਾਂ ਚੱਲਿਆਂ. ਨਜ਼ਮ/ਕਵਿਤਾ / ਕੁਲਦੀਪ ਸਿੰਘ. ਆਪਣੇ ਵਿਚਾਰ ਹਵਾ ਚ ਖ਼ਿਲਾਰ ਚੱਲਿਆਂ।. ਭਾਂਬੜ ਲਈ ਅੰਗਾਰ ਕਰ ਤਿਆਰ ਚੱਲਿਆਂ।. ਮੇਰੀ ਕਬਰ ਤੇ ਦੀਵਾ ਬਲੇ ਨਾਂ ਬਲੇ. ਧੜਕਦੇ ਦਿਲਾਂ ਚ ਦੀਵੇ ਬਾਲ ਚੱਲਿਆਂ।. ਬੇਸ਼ਕ ਟੰਗ ਦਿਓ ਫਾਂਸੀ ਇਹ ਸਰੀਰ ਨੂੰ. ਤੁਹਾਡੀ ਲੁੱਟ ਦੇ ਮੰਸੂਬੇ ਉਜਾੜ ਚੱਲਿਆਂ।. Labels: ਕੁਲਦੀਪ ਸਿੰਘ. ਨਜ਼ਮ/ਕਵਿਤਾ. ਮੇਰਾ ਭਾਰਤ. ਨਜ਼ਮ/ਕਵਿਤਾ / ਰਿਦਮ ਕੌਰ. ਮੈਂ ਉਸ ਭਾਰਤ ਦੀ ਵਾਸੀ ਨਹੀ ,. ਮੈਂ ਉਸ ਭਾਰਤ ਦੀ ਵਾਸੀ ਹਾਂ ,. ਮੈਂ ਉਸ ਭਾਰਤ ਦੀ ਵਾਸੀ ਨਹੀ,. Labels: ਨਜ਼ਮ/ਕਵਿਤਾ. ਰਿਦਮ ਕੌਰ. ਆਸਟ੍ਰੇਲ&...ਧੀਆ...
shabadsanjh-gazal.blogspot.com
ਸ਼ਬਦ ਸਾਂਝ - ਗ਼ਜ਼ਲ: May 2015
http://shabadsanjh-gazal.blogspot.com/2015_05_01_archive.html
ਮੁੱਖ ਪੰਨਾ. ਕੁਝ ਸਾਡੇ ਬਾਰੇ. ਕਾਵਿ ਕਿਆਰੀ. ਕਹਾਣੀ/ਵਿਅੰਗ. ਸਾਹਿਤਕ ਰੰਗ. ਡਾਕਖਾਨਾ ਖਾਸ. ਸੱਚ ਲਈ……… ਗ਼ਜ਼ਲ / ਲਾਡੀ ਸੁਖਜਿੰਦਰ. ਤੂੰ ਝੂਠ ਲਈ ਨਾ ਹਰ ਜਾਵੀਂ।. ਸੱਚ ਲਈ ਭਾਵੇਂ ਮਰ ਜਾਵੀਂ।. ਬਣ ਬੋਝ ਰਹੀਂ ਨਾ ਧਰਤੀ ’ਤੇ,. ਦੇਸ਼ ਲਈ ਵੀ ਕੁਝ ਕਰ ਜਾਵੀਂ।. ਮਾੜੇ ਬੋਲ ਕਦੇ ਨਾ ਬੋਲੀਂ,. ਤੂੰ ਸਭ ਕੁਝ ਅੰਦਰ ਜ਼ਰ ਜਾਵੀਂ।. Labels: ਗ਼ਜ਼ਲ. ਲਾਡੀ ਸੁਖਜਿੰਦਰ. ਅਜੋਕਾ ਪੰਜਾਬ. ਨਜ਼ਮ/ਕਵਿਤਾ / ਗੁਰਮੀਤ ਸਿੰਘ ਬਰਸਾਲ (ਡਾ), ਕੈਲੇਫੋਰਨੀਆਂ. ਗੁਰੂਆਂ ਦੇ ਨਾਂ ਤੇ ਵਸਦਾ ਹੈ. ਕਵੀਆਂ ਦਾ ਇਹ ਵਿਚਾਰ ਏ ।. ਸੁਣਿਆ ਸੀ ਹਰ ਹਮਲਾਵਰ ਲਈ. ਰਿਹਾ ਬਣਦਾ ਇਹ ਤਲਵਾਰ ਏ ।।. ਅੱਜ ਘਰ ਦੀ ਇਜੱਤ ਰਾਖੀ ਲਈ. Subscribe to: Posts (Atom).
SOCIAL ENGAGEMENT