kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਤੇਰੇ ਜ਼ੁਲਮਾਂ ਦਾ ਨਹੀਂ ਅੰਤ ਹੋਣਾ,,,,
http://kujhsochan.blogspot.com/2009/12/blog-post.html
ਕੁਝ ਸੋਚਾਂ, ਕੁਝ ਗੱਲਾਂ. ਤੇਰੇ ਜ਼ੁਲਮਾਂ ਦਾ ਨਹੀਂ ਅੰਤ ਹੋਣਾ, ,. ਰੇ ਜ਼ੁਲਮਾਂ ਦਾ ਨਹੀਂ ਅੰਤ ਹੋਣਾ. ਸਿਰ ਸਾਡੇ ਵੀ ਤਾਂ ਮੁੱਕਣੇ ਨਹੀਂ. ਤੇਰੇ ਖੂਨੀ ਚਿਹਰੇ ਤੇ ਦਿੱਲੀਏ. ਕਦੇ ਹਾਸੇ ਵੀ ਤਾਂ ਢੁੱਕਣੇ ਨਹੀਂ. ਤੂੰ ਗੂੰਗੀ ਬਹਿਰੀ ਬਣ ਬੈਠੀ. ਤੂੰ ਮਰਜ਼ੀ ਆਪਣੀ ਕਰਦੀ ਰਹਿ. ਇਕ ਦਿਨ ਤਾਂ ਐਸਾ ਆਉਣਾ ਏਂ. ਜਦ ਯਾਰ ਕਿਸੇ ਤੋਂ ਰੁਕਣੇ ਨਹੀਂ. ਨਵੰਬਰ ੮੪ ਦੇ ਸ਼ਹੀਦਾਂ ਨੂੰ ਯਾਦ ਕਰਿਦਆਂ. ਲਿਖਿਆ @). ਲੇਬਲ: ਪੰਜਾਬੀ ਸੋਚ. Subscribe to: Post Comments (Atom). ਮੁੱਖ ਸ਼ਬਦ. ਸ਼ੁਕਰੀਆ ਮੇਰੇ ਯਾਰ, ਸ਼ੁਕਰੀਆ।. ਰੱਬ ਕਰੇ. ਜੱਟੀ ਨੈੱਟ ਤੋਂ ਸੁਨੇਹਾ. ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ...ਬਰਾਕ ਓਬਾਮਾ. ਅੱਜ ਅਮਰੀਕਾ...ਅੱਜ...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਝਾਂਜਰਾਂ ਦੇ ਬੋਲ - ਰਾਣਾ ਗਿੱਲ (ਪੰਜਾਬੀ ਗੀਤਾਂ ਦੀ ਐਲਬਮ)
http://kujhsochan.blogspot.com/2010/03/blog-post.html
ਕੁਝ ਸੋਚਾਂ, ਕੁਝ ਗੱਲਾਂ. ਝਾਂਜਰਾਂ ਦੇ ਬੋਲ - ਰਾਣਾ ਗਿੱਲ (ਪੰਜਾਬੀ ਗੀਤਾਂ ਦੀ ਐਲਬਮ). ਇਸ ਐਲਬਮ ਵਿੱਚ ਭੰਗੜਾ ਗੀਤ (ਬੀਟ), ਪਿਆਰ ਮੁਹੱਬਤ, ਉਦਾਸ ਟੱਚ ਅਤੇ ਸੰਸਾਰਕ ਪੱਧਰ ਤੇ ਉਪਜੀ ਸੋਚ ਦਾ ਸਰੋਤੇ ਅਨੰਦ ਮਾਣ ਸਕਣਗੇ।. ਗੁਜਾਰਸ਼ ਹੈ ਕਿ ਅਸਲੀ ਐਲਬਮ ਹੀ ਖਰੀਦੋ। ਮਿਹਰਬਾਨੀ ਹੋਵੇਗੀ।. ਹੋਰ ਜਾਣਕਾਰੀ ਲਈ ਪਧਾਰੋ @. ਸ਼ੁਕਰੀਆ! ਲਿਖਿਆ @). ਲੇਬਲ: ਚੰਗੀਆਂ ਫਿਲਮਾਂ-ਚੰਗੇ ਗੀਤ. Subscribe to: Post Comments (Atom). ਮੁੱਖ ਸ਼ਬਦ. ਸ਼ੁਕਰੀਆ ਮੇਰੇ ਯਾਰ, ਸ਼ੁਕਰੀਆ।. ਤਰਵਿੰਦਰ ਉੱਭੀ (ਲੇਖਕ, ਸਾਬਕਾ ਸਬ-ਐਡੀਟਰ ਪਰਵਾਸੀ ਟੋਰੰਟੋ). ਰੱਬ ਕਰੇ. ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹ&#...ਬਰਾਕ ਓਬਾਮਾ. ਅੱਜ ਅਮਰੀਕਾ...ਅੱਜ...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਜਦੋਂ ਮਨ ਸ਼ਾਂਤ ਹੋਵੇ ਜਾਂ ਫੇਰ ਜਦੋਂ ਅਸ਼ਾਂਤ...........
http://kujhsochan.blogspot.com/2012/06/blog-post.html
ਕੁਝ ਸੋਚਾਂ, ਕੁਝ ਗੱਲਾਂ. ਜਦੋਂ ਮਨ ਸ਼ਾਂਤ ਹੋਵੇ ਜਾਂ ਫੇਰ ਜਦੋਂ ਅਸ਼ਾਂਤ. ਕਦੀ ਕਦੀ ਇਕੱਲਤਾ ਸਵਾਰ ਹੋ ਜਾਂਦੀ ਏ ਜ਼ਿੰਦਗੀ ਦੀ ਕਿਸ਼ਤੀ ਉੱਤੇ ਤੇ ਕਦੀ ਕਦੀ ਬਾਜ਼ ਲੈ ਉੱਡਦੇ ਨੇ ਰੂਹ ਨੂੰ ਜਿਸਮ ਦੇ ਪਿੰਜਰੇ 'ਚੋਂ ਰਿਹਾ ਕਰਾ ਕੇ! ਤੇਰੇ ਕਹਿਣ ਨੂੰ ਕੀ ਕਰਨਾ? ਜਾਂ ਆਪਣੇ ਆਪ ਦਾ ਕੀ ਸੁਣਨਾ? ਪਰ ਹੁਣ ਕਿਵੇਂ ਸਮਝਾਵਾਂ? ਕਿਵੇਂ ਮਨਾਵਾਂ ਕਿ ਦਿਲਾ, ਖਲਾਅ ਦੇ ਸਹਾਰੇ ਨਾਲ਼ ਉਮਰਾਂ ਦੀ ਸਰਦਲ ਨਹੀਂ ਟੱਪੀ ਜਾਂਦੀ! ਕਮਲ ਕੰਗ ੦੧ ਜੂਨ ੨੦੧੨. ਲਿਖਿਆ @). ਲੇਬਲ: ਖਿਆਲ. Feelings are difficult to express in words! 11/24/15, 5:05 PM. 11/25/15, 11:49 AM. Subscribe to: Post Comments (Atom). ਰੱਬ ਕਰੇ. ਨਾਲ ਚ...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਰੱਬ ਕਰੇ...
http://kujhsochan.blogspot.com/2008/06/blog-post.html
ਕੁਝ ਸੋਚਾਂ, ਕੁਝ ਗੱਲਾਂ. ਰੱਬ ਕਰੇ. ਰੱਬ ਕਰੇ ਇਸ ਦੁਨੀਆ ਵਿੱਚ ਹਰ ਭੁੱਖਾ ਜੀਵ , ਭੁੱਖਾ ਨਾ ਰਹੇ।. ਜੇ ਅਸੀਂ ਇਸ ਸਭ ਨੂੰ ਨਾ ਮੰਨੀਏ, ਸਮਝੀਏ ਕਿ ਜੋ ਕਰ ਰਿਹਾ ਹੈ ਇਨਸਾਨ ਹੀ ਕਰ ਰਿਹਾ ਹੈ। 'ਰੱਬ' ਵੀ ਬੰਦੇ ਦੀ ਉਪਜ ਹੈ, ਜਿਹੜੀ ਬਿਨਾ ਸ਼ੱਕ ਚੰਗਾ ਬਿਜਨਸ ਕਰ ਰਹੀ ਹੈ ਸਦੀਆਂ ਤੋਂ।. ਕਦੇ ਕਦੇ ਇਸ ਸਭ ਕੁਝ ਤੋਂ ਇਨਕਾਰੀ ਹੋ ਜਾਣ ਨੂੰ ਦਿਲ ਕਰਦਾ ਹੈ . ਲਿਖਿਆ @). ਲੇਬਲ: ਸੁੱਚੇ ਖਿਆਲ. Subscribe to: Post Comments (Atom). ਮੁੱਖ ਸ਼ਬਦ. ਸ਼ੁਕਰੀਆ ਮੇਰੇ ਯਾਰ, ਸ਼ੁਕਰੀਆ।. ਰੱਬ ਕਰੇ. ਜੱਟੀ ਨੈੱਟ ਤੋਂ ਸੁਨੇਹਾ. ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ ਐਂਵć...ਗਣਤੰਤਰ ਦਿਵਸ ਤੇ ਵਿਸ਼ੇਸ਼. ਬਰਾਕ ਓਬਾਮਾ. ਅੱਜ ਅਮਰ...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਸ਼ਹੀਦ ਭਗਤ ਸਿੰਘ ਨਗਰ........
http://kujhsochan.blogspot.com/2008/09/blog-post_27.html
ਕੁਝ ਸੋਚਾਂ, ਕੁਝ ਗੱਲਾਂ. ਸ਼ਹੀਦ ਭਗਤ ਸਿੰਘ ਨਗਰ. ਲਿਖਿਆ @). ਲੇਬਲ: ਪੰਜਾਬੀ ਸੋਚ. Mainu lagdai baee jee tusiin ik anhonee jehi aas laa rahe o.kade do sirre v ikathe hoye.ehna lokaan da vajood hee onna chir hai jinna chir bhagat singh dee gall lokaan de samajh ton bahar hai.eh lok(badal,ec) tuhanu kee lagdai apni mout aap likh sakde ai? 10/5/08, 11:36 AM. 10/6/08, 10:28 AM. 10/6/08, 10:31 AM. Tusi wadiya likhiya hai.mai tuhade naal sahmat han. Tuhade blog te Naari di marfat pahunchi han. 11/1/08, 1:27 AM. ਨਾਲ ਚ...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਰਾਜ ਦੀ ਕਾਰਜ ਪ੍ਰਣਾਲੀ............
http://kujhsochan.blogspot.com/2009/07/blog-post_9029.html
ਕੁਝ ਸੋਚਾਂ, ਕੁਝ ਗੱਲਾਂ. ਰਾਜ ਦੀ ਕਾਰਜ ਪ੍ਰਣਾਲੀ. ਰੋਜ਼ ਦੀ ਆਦਤ ਅਨੁਸਾਰ 'ਬਘੇਲਾ' ਅੱਜ ਦੀ ਤਾਜ਼ਾ "ਮੁੱਠਭੇੜ" ਅਖ਼ਬਾਰ ਪੜ੍ਹ ਰਿਹਾ ਸੀ।. ਅਚਾਨਕ ਉਸ ਨੇ ਆਪਣੇ ਬਾਪੂ ਨੂੰ ਸਵਾਲ ਕੀਤਾ, "ਬਾਪੂ ਬਾਪੂ, ਆਹ 'ਰਾਜ ਦੀ ਕਾਰਜ ਪ੍ਰਣਾਲੀ' ਕੀ ਹੁੰਦੀ ਆ? ਇਹ ਜਿਵੇਂ." 'ਭਗਵਾਨ ਸਿੰਘ' ਸੋਚਦਾ ਸੋਚਦਾ ਕਹਿਣ ਲੱਗਿਆ, ਵੇਖ! ਜਿਹੜੀ ਆਪਣੇ ਘਰ ਕੰਮ ਕਰਨ ਵਾਲ਼ੀ ਹੈ, 'ਰਾਣੋ', ਓਹ ਹੈਗੀ ਆ "ਮਜ਼ਦੂਰ ਜਮਾਤ"।. ਤੂੰ ਹੈਗਾ ਏਂ, ਇਕ "ਆਮ ਆਦਮੀ"।. ਅਜੇ ਸਮਝਿਆ ਕਿ ਨਹੀਂ? ਨਹੀਂ ਤਾਂ ਲਾਵਾਂ, ਤੇਰੇ ਦੋ ਕੰਨਾਂ ਤੇ? ਬਘੇਲੇ ਨੇ ਜਵਾਬ ਦਿੱਤਾ,. ਹਾਂ ਬਾਪੂ,. ਘੁਣ ਵਾਂਗੂੰ।". ਲਿਖਿਆ @). ਲੇਬਲ: ਦੁਨੀਆ ਦੀ ਗੱਲ. 7/18/09, 1:39 AM. ਮੈਨ...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਪੰਜਾਬ ਚੋਣਾਂ...........ਕੀ ਕਹਿੰਦੀਆਂ ਨੇ ?
http://kujhsochan.blogspot.com/2012/03/blog-post.html
ਕੁਝ ਸੋਚਾਂ, ਕੁਝ ਗੱਲਾਂ. ਪੰਜਾਬ ਚੋਣਾਂ.ਕੀ ਕਹਿੰਦੀਆਂ ਨੇ? ਪੰਜਾਬ ਦੀ ਕਹਿ ਲਓ ਜਾਂ ਪੰਜਾਬ ਦੇ ਲੋਕਾਂ ਦੀ, ਦੋਵਾਂ ਲਈ ਬੜੀ ਮੰਦਭਾਗੀ ਹੋਣੀ ਵਰਤੀ ਹੈ। ਕੀ ਹੋ ਗਿਆ ਏ ਲੋਕਾਂ ਦੀ ਅਣਖ ਨੂੰ? ਕਿਓਂ ਵਿਕ ਜਾਂਦੇ ਨੇ ਲੋਕ ਹਰ ਵਾਰ? ਪੰਜਾਬ ਕੁੱਟ ਖਾਣ ਦਾ ਆਦੀ ਕਿਓਂ ਹੋ ਗਿਆ ਹੈ? ਕੀ ਪੰਜਾਬੀਆਂ ਦੇ ਸੁਭਾਅ 'ਚੋਂ ਗੈਰਤ ਬੇਗੈਰਤ ਹੋ ਉਡਾਰੀ ਮਾਰ ਚੁੱਕੀ ਹੈ? ਕਿਓਂ ਹੋ ਰਿਹਾ ਏ ਸਭ? ਰੱਬ ਖੈਰ ਕਰੇ. ਕਿਹੜਾ ਰੱਬ, ਜਿਹੜਾ ਕਦੋਂ ਦਾ ਭੱਜ ਚੁੱਕਿਆ ਹੈ ਪੰਜਾਬ ਦੀ ਧਰਤੀ ਤੋਂ. ਛੱਡ ਦੇ 'ਕੰਗ' ਹੁਣ ਭਾਵੁਕ ਹੋਣਾ, ਗੀਤ ਸੁਖਨ ਦੇ ਗਾਇਆ ਕਰ. ਲਿਖਿਆ @). ਲੇਬਲ: ਪੰਜਾਬੀ ਸੋਚ. Subscribe to: Post Comments (Atom). ਰੱਬ ਕਰੇ. ਰੱਬ ਕਰ&...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਜੱਟੀ ਨੈੱਟ ਤੋਂ ਸੁਨੇਹਾ
http://kujhsochan.blogspot.com/2007/10/blog-post_7861.html
ਕੁਝ ਸੋਚਾਂ, ਕੁਝ ਗੱਲਾਂ. ਜੱਟੀ ਨੈੱਟ ਤੋਂ ਸੁਨੇਹਾ. ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ. ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ,. ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ. ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ,. ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ. ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ,. ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ. ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ. ਧੰਨਵਾਦ ਸਾਹਿਤ-jatti.net. ਲਿਖਿਆ @). ਲੇਬਲ: ਫੁਟਕਲ ਗੱਲਾਂ. Subscribe to: Post Comments (Atom). ਮੁੱਖ ਸ਼ਬਦ. ਰੱਬ ਕਰੇ. ਨਾਲ ਚਰਖਿਆਂ ਦੇਸ਼ ਨਹ...ਅੱਜ ਅਮਰੀਕ...ਅੱਜ...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਤਰਕਸ਼ੀਲ/taraksheel......
http://kujhsochan.blogspot.com/2008/01/blog-post_15.html
ਕੁਝ ਸੋਚਾਂ, ਕੁਝ ਗੱਲਾਂ. ਤਰਕਸ਼ੀਲ ਸੋਸਾਇਟੀ ਆਫ ਇੰਡੀਆ:. ਤਰਕ ਦੀ ਮੂਰਤ:. ਅੰਤਿਕਾ:. ਲਿਖਿਆ @). ਲੇਬਲ: ਪੰਜਾਬੀ ਸੋਚ. Subscribe to: Post Comments (Atom). ਮੁੱਖ ਸ਼ਬਦ. ਮੈਨੂੰ ਖੁਸ਼ੀ ਹੈ ਕਿ ਮੇਰੇ ਮਿੱਤਰ ਨੇ ਮੇਰੀ ਅਧੂਰੀ ਰੀਝ ਪੂਰੀ ਕਰ ਦਿਤੀ। ਸ਼ਾਇਦ ਇਸ ਕਰਕੇ ਕਿ ਸਾਡੀ ਸੋਚ ਰਲਦੀ ਹੈ।. ਸ਼ੁਕਰੀਆ ਮੇਰੇ ਯਾਰ, ਸ਼ੁਕਰੀਆ।. ਪੰਜਾਬੀ ਬਲੌਗ ਵਰਲਡ ‘ਚ ਕੀਤੇ ਏਸ ਅਨੂਠੇ ਤਜ਼ਰਬੇ ਲਈ ਤੈਨੂੰ ਮੁਬਾਰਕਬਾਦ।. ਤਰਵਿੰਦਰ ਉੱਭੀ (ਲੇਖਕ, ਸਾਬਕਾ ਸਬ-ਐਡੀਟਰ ਪਰਵਾਸੀ ਟੋਰੰਟੋ). ਰੱਬ ਕਰੇ. ਜੱਟੀ ਨੈੱਟ ਤੋਂ ਸੁਨੇਹਾ. ਗਣਤੰਤਰ ਦਿਵਸ ਤੇ ਵਿਸ਼ੇਸ਼. ਬਰਾਕ ਓਬਾਮਾ. ਅੱਜ ਅਮਰੀਕਾ ਦੇ ਇਤਿਹਾਸ ਵ&...ਅੱਜ ਸਰ੍ਹੀ ਸ...ਜਦੋਂ...
kujhsochan.blogspot.com
ਕੁਝ ਸੋਚਾਂ, ਕੁਝ ਗੱਲਾਂ: ਛੱਜ ਤਾਂ ਬੋਲੇ ਭਲਾ, ਛਾਨਣੀ ਕੀ ਬੋਲੇ!!!-ਕਹਾਵਤ ਸੋਲਾਂ ਆਨੇ ਸੱਚ
http://kujhsochan.blogspot.com/2007/10/blog-post_09.html
ਕੁਝ ਸੋਚਾਂ, ਕੁਝ ਗੱਲਾਂ. ਛੱਜ ਤਾਂ ਬੋਲੇ ਭਲਾ, ਛਾਨਣੀ ਕੀ ਬੋਲੇ! ਕਹਾਵਤ ਸੋਲਾਂ ਆਨੇ ਸੱਚ. ਛੱਜ ਤਾਂ ਬੋਲੇ, ਭਲਾ ਛਾਨਣੀ ਕੀ ਬੋਲੇ? ਜੇ ਭੁੱਲਿਆ ਨਾ ਹੁੰਦਾ ਤਾਂ ਇਹ ਸਭ ਕੁਝ ਕਹਿ ਕੇ ਪੰਜਾਬੀ ਕਹਾਵਤ ਨੂੰ ਇਸ ਜਮਾਨੇ ਵਿੱਚ ਵੀ ਸੱਚ ਨਾ ਸਾਬਤ ਕਰਦਾ! ਲਿਖਿਆ @). ਲੇਬਲ: ਦੁਨੀਆ ਦੀ ਗੱਲ. Subscribe to: Post Comments (Atom). ਮੁੱਖ ਸ਼ਬਦ. ਸ਼ੁਕਰੀਆ ਮੇਰੇ ਯਾਰ, ਸ਼ੁਕਰੀਆ।. ਪੰਜਾਬੀ ਬਲੌਗ ਵਰਲਡ ‘ਚ ਕੀਤੇ ਏਸ ਅਨੂਠੇ ਤਜ਼ਰਬੇ ਲਈ ਤੈਨੂੰ ਮੁਬਾਰਕਬਾਦ।. ਤਰਵਿੰਦਰ ਉੱਭੀ (ਲੇਖਕ, ਸਾਬਕਾ ਸਬ-ਐਡੀਟਰ ਪਰਵਾਸੀ ਟੋਰੰਟੋ). ਰੱਬ ਕਰੇ. ਜੱਟੀ ਨੈੱਟ ਤੋਂ ਸੁਨੇਹਾ. ਗਣਤੰਤਰ ਦਿਵਸ ਤੇ ਵਿਸ਼ੇਸ਼. ਬਰਾਕ ਓਬਾਮਾ. ਅੱਜ ਅਮਰੀਕ...ਅੱਜ...