savjeet.blogspot.com savjeet.blogspot.com

savjeet.blogspot.com

ਰਾਤ-ਰਾਣੀ ਦੇ ਫ਼ੁੱਲ...

ਰਾਤ-ਰਾਣੀ ਦੇ ਫ਼ੁੱਲ. Saturday, November 28, 2015. ਚਲੋ ਕੋਈ ਗੱਲ ਕਰੋ. ਗ਼ਰੂਰ ਤੋੜੀਏ ਚੁੱਪ ਦਾ, ਚਲੋ ਕੋਈ ਗੱਲ ਕਰੋ।. ਹਵਾ ਨੂੰ ਸਾਹ ਮਿਲੇ ਸੁੱਖ ਦਾ, ਚਲੋ ਕੋਈ ਗੱਲ ਕਰੋ।. ਟਿਕੀ ਹੋਈ ਰਾਤ ਹੈ, ਸੰਨਾਟਿਆਂ ਦਾ ਸਾਜ਼ ਵੀ ਸੁਰ ਹੈ,. ਬਣਾਈਏ ਗੀਤ ਫਿਰ ਧੁਖ਼ਦਾ, ਚਲੋ ਕੋਈ ਗੱਲ ਕਰੋ।. ਹਨੇਰੀਆਂ ਦਾ ਦੌਰ, ਪੱਤੇ ਸਹਿਕਦੇ ਤੱਕ ਕੇ,. ਕਲ਼ੇਜਾ ਤੜਫਦਾ ਰੁੱਖ ਦਾ, ਚਲੋ ਕੋਈ ਗੱਲ ਕਰੋ।. ਬੜੀ ਉਮੀਦ ਹੈ ਮਾਰੂਥਲਾਂ ਨੂੰ, ਬੋਲ ਬਰਸਣਗੇ,. ਮਿਜ਼ਾਜ ਗਰਮ ਹੈ ਧੁੱਪ ਹੈ, ਚਲੋ ਕੋਈ ਗੱਲ ਕਰੋ।. ਅਜੇ ਮਨ ਹੋਰ ਹੈ 'ਸੁੱਖ' ਦਾ, ਚਲੋ ਕੋਈ ਗੱਲ ਕਰੋ।. ਉਲ਼ਝੇ ਸਵਾਲ ਤੇਰੇ. Monday, August 29, 2011. ਅਗਲਾ ਸੰਸਕਰਣ. ਜਿੱਥ...ਕਿਵ...

http://savjeet.blogspot.com/

WEBSITE DETAILS
SEO
PAGES
SIMILAR SITES

TRAFFIC RANK FOR SAVJEET.BLOGSPOT.COM

TODAY'S RATING

>1,000,000

TRAFFIC RANK - AVERAGE PER MONTH

BEST MONTH

February

AVERAGE PER DAY Of THE WEEK

HIGHEST TRAFFIC ON

Monday

TRAFFIC BY CITY

CUSTOMER REVIEWS

Average Rating: 4.3 out of 5 with 11 reviews
5 star
9
4 star
0
3 star
0
2 star
0
1 star
2

Hey there! Start your review of savjeet.blogspot.com

AVERAGE USER RATING

Write a Review

WEBSITE PREVIEW

Desktop Preview Tablet Preview Mobile Preview

LOAD TIME

0.9 seconds

FAVICON PREVIEW

  • savjeet.blogspot.com

    16x16

  • savjeet.blogspot.com

    32x32

  • savjeet.blogspot.com

    64x64

  • savjeet.blogspot.com

    128x128

CONTACTS AT SAVJEET.BLOGSPOT.COM

Login

TO VIEW CONTACTS

Remove Contacts

FOR PRIVACY ISSUES

CONTENT

SCORE

6.2

PAGE TITLE
ਰਾਤ-ਰਾਣੀ ਦੇ ਫ਼ੁੱਲ... | savjeet.blogspot.com Reviews
<META>
DESCRIPTION
ਰਾਤ-ਰਾਣੀ ਦੇ ਫ਼ੁੱਲ. Saturday, November 28, 2015. ਚਲੋ ਕੋਈ ਗੱਲ ਕਰੋ. ਗ਼ਰੂਰ ਤੋੜੀਏ ਚੁੱਪ ਦਾ, ਚਲੋ ਕੋਈ ਗੱਲ ਕਰੋ।. ਹਵਾ ਨੂੰ ਸਾਹ ਮਿਲੇ ਸੁੱਖ ਦਾ, ਚਲੋ ਕੋਈ ਗੱਲ ਕਰੋ।. ਟਿਕੀ ਹੋਈ ਰਾਤ ਹੈ, ਸੰਨਾਟਿਆਂ ਦਾ ਸਾਜ਼ ਵੀ ਸੁਰ ਹੈ,. ਬਣਾਈਏ ਗੀਤ ਫਿਰ ਧੁਖ਼ਦਾ, ਚਲੋ ਕੋਈ ਗੱਲ ਕਰੋ।. ਹਨੇਰੀਆਂ ਦਾ ਦੌਰ, ਪੱਤੇ ਸਹਿਕਦੇ ਤੱਕ ਕੇ,. ਕਲ਼ੇਜਾ ਤੜਫਦਾ ਰੁੱਖ ਦਾ, ਚਲੋ ਕੋਈ ਗੱਲ ਕਰੋ।. ਬੜੀ ਉਮੀਦ ਹੈ ਮਾਰੂਥਲਾਂ ਨੂੰ, ਬੋਲ ਬਰਸਣਗੇ,. ਮਿਜ਼ਾਜ ਗਰਮ ਹੈ ਧੁੱਪ ਹੈ, ਚਲੋ ਕੋਈ ਗੱਲ ਕਰੋ।. ਅਜੇ ਮਨ ਹੋਰ ਹੈ 'ਸੁੱਖ' ਦਾ, ਚਲੋ ਕੋਈ ਗੱਲ ਕਰੋ।. ਉਲ਼ਝੇ ਸਵਾਲ ਤੇਰੇ. Monday, August 29, 2011. ਅਗਲਾ ਸੰਸਕਰਣ. ਜਿੱਥ&#26...ਕਿਵ...
<META>
KEYWORDS
1 ਸਵਜੀਤ
2 posted by
3 savjeet
4 no comments
5 ਯਥਾਰਥ
6 ੨੪/੦੩/੧੦
7 ੦੫/੦੨/੨੦੧੦
8 1 comment
9 older posts
10 about me
CONTENT
Page content here
KEYWORDS ON
PAGE
ਸਵਜੀਤ,posted by,savjeet,no comments,ਯਥਾਰਥ,੨੪/੦੩/੧੦,੦੫/੦੨/੨੦੧੦,1 comment,older posts,about me,blog archive,october,followers,powered by blogger
SERVER
GSE
CONTENT-TYPE
utf-8
GOOGLE PREVIEW

ਰਾਤ-ਰਾਣੀ ਦੇ ਫ਼ੁੱਲ... | savjeet.blogspot.com Reviews

https://savjeet.blogspot.com

ਰਾਤ-ਰਾਣੀ ਦੇ ਫ਼ੁੱਲ. Saturday, November 28, 2015. ਚਲੋ ਕੋਈ ਗੱਲ ਕਰੋ. ਗ਼ਰੂਰ ਤੋੜੀਏ ਚੁੱਪ ਦਾ, ਚਲੋ ਕੋਈ ਗੱਲ ਕਰੋ।. ਹਵਾ ਨੂੰ ਸਾਹ ਮਿਲੇ ਸੁੱਖ ਦਾ, ਚਲੋ ਕੋਈ ਗੱਲ ਕਰੋ।. ਟਿਕੀ ਹੋਈ ਰਾਤ ਹੈ, ਸੰਨਾਟਿਆਂ ਦਾ ਸਾਜ਼ ਵੀ ਸੁਰ ਹੈ,. ਬਣਾਈਏ ਗੀਤ ਫਿਰ ਧੁਖ਼ਦਾ, ਚਲੋ ਕੋਈ ਗੱਲ ਕਰੋ।. ਹਨੇਰੀਆਂ ਦਾ ਦੌਰ, ਪੱਤੇ ਸਹਿਕਦੇ ਤੱਕ ਕੇ,. ਕਲ਼ੇਜਾ ਤੜਫਦਾ ਰੁੱਖ ਦਾ, ਚਲੋ ਕੋਈ ਗੱਲ ਕਰੋ।. ਬੜੀ ਉਮੀਦ ਹੈ ਮਾਰੂਥਲਾਂ ਨੂੰ, ਬੋਲ ਬਰਸਣਗੇ,. ਮਿਜ਼ਾਜ ਗਰਮ ਹੈ ਧੁੱਪ ਹੈ, ਚਲੋ ਕੋਈ ਗੱਲ ਕਰੋ।. ਅਜੇ ਮਨ ਹੋਰ ਹੈ 'ਸੁੱਖ' ਦਾ, ਚਲੋ ਕੋਈ ਗੱਲ ਕਰੋ।. ਉਲ਼ਝੇ ਸਵਾਲ ਤੇਰੇ. Monday, August 29, 2011. ਅਗਲਾ ਸੰਸਕਰਣ. ਜਿੱਥ&#26...ਕਿਵ...

INTERNAL PAGES

savjeet.blogspot.com savjeet.blogspot.com
1

ਰਾਤ-ਰਾਣੀ ਦੇ ਫ਼ੁੱਲ...: November 2015

http://savjeet.blogspot.com/2015_11_01_archive.html

ਰਾਤ-ਰਾਣੀ ਦੇ ਫ਼ੁੱਲ. Saturday, November 28, 2015. ਚਲੋ ਕੋਈ ਗੱਲ ਕਰੋ. ਗ਼ਰੂਰ ਤੋੜੀਏ ਚੁੱਪ ਦਾ, ਚਲੋ ਕੋਈ ਗੱਲ ਕਰੋ।. ਹਵਾ ਨੂੰ ਸਾਹ ਮਿਲੇ ਸੁੱਖ ਦਾ, ਚਲੋ ਕੋਈ ਗੱਲ ਕਰੋ।. ਟਿਕੀ ਹੋਈ ਰਾਤ ਹੈ, ਸੰਨਾਟਿਆਂ ਦਾ ਸਾਜ਼ ਵੀ ਸੁਰ ਹੈ,. ਬਣਾਈਏ ਗੀਤ ਫਿਰ ਧੁਖ਼ਦਾ, ਚਲੋ ਕੋਈ ਗੱਲ ਕਰੋ।. ਹਨੇਰੀਆਂ ਦਾ ਦੌਰ, ਪੱਤੇ ਸਹਿਕਦੇ ਤੱਕ ਕੇ,. ਕਲ਼ੇਜਾ ਤੜਫਦਾ ਰੁੱਖ ਦਾ, ਚਲੋ ਕੋਈ ਗੱਲ ਕਰੋ।. ਬੜੀ ਉਮੀਦ ਹੈ ਮਾਰੂਥਲਾਂ ਨੂੰ, ਬੋਲ ਬਰਸਣਗੇ,. ਮਿਜ਼ਾਜ ਗਰਮ ਹੈ ਧੁੱਪ ਹੈ, ਚਲੋ ਕੋਈ ਗੱਲ ਕਰੋ।. ਅਜੇ ਮਨ ਹੋਰ ਹੈ 'ਸੁੱਖ' ਦਾ, ਚਲੋ ਕੋਈ ਗੱਲ ਕਰੋ।. ਉਲ਼ਝੇ ਸਵਾਲ ਤੇਰੇ. Subscribe to: Posts (Atom). View my complete profile.

2

ਰਾਤ-ਰਾਣੀ ਦੇ ਫ਼ੁੱਲ...: August 2011

http://savjeet.blogspot.com/2011_08_01_archive.html

ਰਾਤ-ਰਾਣੀ ਦੇ ਫ਼ੁੱਲ. Monday, August 29, 2011. ਅਗਲਾ ਸੰਸਕਰਣ. ਸੁਰਖ਼ ਫ਼ਰੇਰਾ. ਜਦ ਵੀ ਡਿੱਗਦਾ ਹੈ. ਖ਼ੁਸ਼ਕ, ਬੰਜਰ ਜ਼ਮੀਨ ਨੂੰ ਨਹੀਂ ਛੁੰਹਦਾ. ਲਹੂ ਨਾਲ ਸਿੰਜੀ,. ਲਾਲ ਵੱਤਰ ਭੋਂ 'ਤੇ ਵਿਛਦਾ ਹੈ. ਮੁੜ੍ਹ ਫੇਰ ਉੱਗਣ ਲਈ. ਇਕ ਤੋਂ ਹਜ਼ਾਰ ਬਣ ਕੇ. ਲਹਿਰਾਉਣ ਲਈ. ਦੋ ਤੂਫਾਨਾਂ ਵਿਚਲੀ. ਵਕਫੇ ਦੀ ਲੀਕ. ਇਹੀ ਤਾਂ ਹੈ. ਸਾਡੇ ਸਮਿਆਂ ਦਾ. Subscribe to: Posts (Atom). View my complete profile. ਅਗਲਾ ਸੰਸਕਰਣ. ਸੁਰਖ਼ ਫ਼ਰੇਰਾ ਜਦ ਵੀ ਡਿੱਗਦਾ ਹ. Simple theme. Theme images by luoman.

3

ਰਾਤ-ਰਾਣੀ ਦੇ ਫ਼ੁੱਲ...

http://savjeet.blogspot.com/2011/08/blog-post.html

ਰਾਤ-ਰਾਣੀ ਦੇ ਫ਼ੁੱਲ. Monday, August 29, 2011. ਅਗਲਾ ਸੰਸਕਰਣ. ਸੁਰਖ਼ ਫ਼ਰੇਰਾ. ਜਦ ਵੀ ਡਿੱਗਦਾ ਹੈ. ਖ਼ੁਸ਼ਕ, ਬੰਜਰ ਜ਼ਮੀਨ ਨੂੰ ਨਹੀਂ ਛੁੰਹਦਾ. ਲਹੂ ਨਾਲ ਸਿੰਜੀ,. ਲਾਲ ਵੱਤਰ ਭੋਂ 'ਤੇ ਵਿਛਦਾ ਹੈ. ਮੁੜ੍ਹ ਫੇਰ ਉੱਗਣ ਲਈ. ਇਕ ਤੋਂ ਹਜ਼ਾਰ ਬਣ ਕੇ. ਲਹਿਰਾਉਣ ਲਈ. ਦੋ ਤੂਫਾਨਾਂ ਵਿਚਲੀ. ਵਕਫੇ ਦੀ ਲੀਕ. ਇਹੀ ਤਾਂ ਹੈ. ਸਾਡੇ ਸਮਿਆਂ ਦਾ. Subscribe to: Post Comments (Atom). View my complete profile. ਅਗਲਾ ਸੰਸਕਰਣ. ਸੁਰਖ਼ ਫ਼ਰੇਰਾ ਜਦ ਵੀ ਡਿੱਗਦਾ ਹ. Simple theme. Theme images by luoman.

4

ਰਾਤ-ਰਾਣੀ ਦੇ ਫ਼ੁੱਲ...: ਚਲੋ ਕੋਈ ਗੱਲ ਕਰੋ...

http://savjeet.blogspot.com/2015/11/blog-post_28.html

ਰਾਤ-ਰਾਣੀ ਦੇ ਫ਼ੁੱਲ. Saturday, November 28, 2015. ਚਲੋ ਕੋਈ ਗੱਲ ਕਰੋ. ਗ਼ਰੂਰ ਤੋੜੀਏ ਚੁੱਪ ਦਾ, ਚਲੋ ਕੋਈ ਗੱਲ ਕਰੋ।. ਹਵਾ ਨੂੰ ਸਾਹ ਮਿਲੇ ਸੁੱਖ ਦਾ, ਚਲੋ ਕੋਈ ਗੱਲ ਕਰੋ।. ਟਿਕੀ ਹੋਈ ਰਾਤ ਹੈ, ਸੰਨਾਟਿਆਂ ਦਾ ਸਾਜ਼ ਵੀ ਸੁਰ ਹੈ,. ਬਣਾਈਏ ਗੀਤ ਫਿਰ ਧੁਖ਼ਦਾ, ਚਲੋ ਕੋਈ ਗੱਲ ਕਰੋ।. ਹਨੇਰੀਆਂ ਦਾ ਦੌਰ, ਪੱਤੇ ਸਹਿਕਦੇ ਤੱਕ ਕੇ,. ਕਲ਼ੇਜਾ ਤੜਫਦਾ ਰੁੱਖ ਦਾ, ਚਲੋ ਕੋਈ ਗੱਲ ਕਰੋ।. ਬੜੀ ਉਮੀਦ ਹੈ ਮਾਰੂਥਲਾਂ ਨੂੰ, ਬੋਲ ਬਰਸਣਗੇ,. ਮਿਜ਼ਾਜ ਗਰਮ ਹੈ ਧੁੱਪ ਹੈ, ਚਲੋ ਕੋਈ ਗੱਲ ਕਰੋ।. ਅਜੇ ਮਨ ਹੋਰ ਹੈ 'ਸੁੱਖ' ਦਾ, ਚਲੋ ਕੋਈ ਗੱਲ ਕਰੋ।. Subscribe to: Post Comments (Atom). View my complete profile.

5

ਰਾਤ-ਰਾਣੀ ਦੇ ਫ਼ੁੱਲ...: December 2009

http://savjeet.blogspot.com/2009_12_01_archive.html

ਰਾਤ-ਰਾਣੀ ਦੇ ਫ਼ੁੱਲ. Monday, December 14, 2009. ਹੱਥੀਂ ਅੱਟਣ, ਟੋਸਟ-ਮੱਖਣ. ਭੁੱਖੇ ਢਿੱਡ ਤੇ ਠੰਡੀਆਂ ਰਾਤਾਂ. ਕਾਹਦੇ ਧਰਮ ਤੇ ਕਿਹੜੀਆਂ ਜਾਤਾਂ. ਹੱਥੀਂ ਅੱਟਣ, ਟੋਸਟ-ਮੱਖਣ,. ਦੋ ਹੀ ਦੁਨੀਆ ਵਿੱਚ ਜਮਾਤਾਂ. ਬਲ੍ਦੇ ਸਿਵੇ ਤੇ ਠਰਦੇ ਚੁੱਲੇ,. ਲਾਪਰਵਾਹੀ ਦੀਆਂ ਸੌਗਾਤਾਂ. ਰੰਗ ਲਹੂ ਦਾ ਮੰਗਣ ਸਾਥੋਂ,. ਫਿੱਕੀਆਂ-ਫਿੱਕੀਆਂ ਇਹ ਪ੍ਰਭਾਤਾਂ. ਸੁਪਨੇ ਨੂੰ ਆਕਾਰ ਬਖ਼ਸ਼ਣਾ,. ਸੀਨੇ ਚੋਂ ਪਿਘਲਾ ਕੇ ਧਾਤਾਂ. ਜੇ ਨਾਂ ਕਲਮੋਂ ਜੀਵਨ ਉਪਜੇ,. ਡੁੱਬ ਕੇ ਮਰੀਏ ਵਿੱਚ ਦਵਾਤਾਂ. Thursday, December 3, 2009. ਯੁਧਿਸ਼ਟਰੀ ਸੱਚ ਦੇ ਰੂ-ਬ-ਰੂ. Subscribe to: Posts (Atom). View my complete profile.

UPGRADE TO PREMIUM TO VIEW 9 MORE

TOTAL PAGES IN THIS WEBSITE

14

LINKS TO THIS WEBSITE

manjitkotra.blogspot.com manjitkotra.blogspot.com

ਮਨਜੀਤ ਕੋਟੜਾ: ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।

http://manjitkotra.blogspot.com/2009/11/blog-post_27.html

ਮਨਜੀਤ ਕੋਟੜਾ. Friday, November 27, 2009. ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।. ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।. ਇਸ ਤਰਾਂ ਦੇ ਰਾਹੀਆਂ ਨਾਲ ਯਾਰੋ ਮੈ ਸਾਮਿਲ ਨਹੀ।. ਕੁੱਝ ਬੁੱਤ ਇਸ ਤਰ੍ਹਾਂ ਦੇ ਲੱਗ ਗਏ ਨੇ ਸ਼ਹਿਰ ਅੰਦਰ,. ਕਤਲ ਵੀ ਦੇਖਦੇ ਨੇ ਆਖਦੇ ਨੇ ਕੋਈ ਕਾਤਿਲ ਨਹੀਂ।. ਮੇਰੇ ਮਹਿਰਮ ਰਸ਼ਤੇ ਹੀ ਬਣਾਉਂਦੇ ਰਹੇ ਉਮਰ ਸਾਰੀ,. ਪੁਲ ਉਸਾਰਨ ਦੀ ਕਦੇ ਉਹਨਾਂ ਨੇ ਕੀਤੀ ਗੱਲ ਨਹੀਂ।. ਕੀ ਕਹਾਂ ਉਨ੍ਹਾਂ ਦੇ ਉੱਚੀ ਕੂਕਣ ਦੇ ਮਸੀਹੀ ਅੰਦਾਜ਼ ਨੂੰ! November 27, 2009 at 9:15 PM. ਕਤਲ ਹੋਇਆ ਸੜਕ ਉਤੇ ਹਰ ਕਿਸੇ ਨੇ ਦੇਖਿਆ. November 28, 2009 at 4:07 PM. ਕੁੱਝ ਬ&...ਕਤਲ ਵ&#26...

manjitkotra.blogspot.com manjitkotra.blogspot.com

ਮਨਜੀਤ ਕੋਟੜਾ: ਨਾਨਕ ਕਰਦਾ ਫਿਰੇ ਉਦਾਸੀਆਂ

http://manjitkotra.blogspot.com/2009/10/blog-post_02.html

ਮਨਜੀਤ ਕੋਟੜਾ. Friday, October 2, 2009. ਨਾਨਕ ਕਰਦਾ ਫਿਰੇ ਉਦਾਸੀਆਂ. ਸ਼ੀਸ਼ਾ ਕੀਤਾ ਹਜ਼ਾਰ ਟੁਕੜੇ,ਹਰ ਟੁਕੜਾ ਨਸ਼ਤਰ ਹੋਇਆ।. ਪੱਥਰਾਂ ਰੁੱਤ ਰੰਗਲੀ ਲਈ,ਨਸ਼ਤਰਾਂ ਦਾ ਹਾਰ ਪਰੋਇਆ।. ਚੁਣ ਚੁਣ ਮਾਰੇ ਗਏ ਸੀ,ਬਸਤੀਆਂ ਚੋਂ ਗੈਰ ਮਜ਼ਹਬੀ ਲੋਕ,. ਖਬਰ ਛਪੀ ਕਿ ਸ਼ਹਿਰ ਅੰਦਰ,ਨਹੀਂ ਕਤਲੇਆਮ ਹੋਇਆ।. ਅੱਧੀ ਰਾਤੀਂ ਪੁਲਸੀਏ ਮਾਰ ਗਏ ਸੀ ਜੰਗਲ ਦਾ ਰਖਵਾਲਾ,. ਮਾਂ ਸਵੇਰ ਕਦ ਹੋਊ,ਗੋਦੀ ਵਿੱਚ ਸਹਮਿਆ ਬਾਲ ਰੋਇਆ।. ਬੇਸ਼ੱਕ ਸ਼ਾਂਤ ਦੌੜ ਰਹੀ,ਚੁੱਪ ਦੀ ਵੀ ਕੋਈ ਭਾਸ਼ਾ ਹੁੰਦੀ ਹੈ,. ਵੰਡੋ ਇਲਮ, ਭੀੜ ਲਵੇਗੀ ਮੁਕਤੀ ਦਾ ਸੁਪਨਾ ਨਰੋਇਆ. Subscribe to: Post Comments (Atom). ਨਾਲ ਤੁਰਨ ਵਾਲੇ. View my complete profile. ਗ਼ਜ਼ਲ...ਰੋਜ...

dreamingdoctor.blogspot.com dreamingdoctor.blogspot.com

A Journey Against the Stream...: March 2010

http://dreamingdoctor.blogspot.com/2010_03_01_archive.html

A Journey Against the Stream. Tuesday, March 23, 2010. ਕਾਮਰੇਡ ਦਾ ਇਤਿਹਾਸਿਕ ਪਦਾਰਥਵਾਦ. ਲਾਇਬਰੇਰੀ ਦੀਆਂ ਕੁਰਸੀਆਂ ਤੇ ਬੈਠ. ਸਾਲਾਂਬੱਧੀ. ਫਰੋਲਦਾ ਰਿਹਾ ਕਿਤਾਬਾਂ. ਝਾੜਦਾ ਰਿਹਾ ਮਿੱਟੀ ਗ੍ਰੰਥਾਂ ਤੋਂ. ਛਾਂਟਦਾ ਰਿਹਾ. ਘੋਖਦਾ ਰਿਹਾ ਆਂਕੜੇ. ਕਰਦਾ ਰਿਹਾ ਨਿਸ਼ਾਨਦੇਹੀ ਵਿਰੋਧਤਾਈਆਂ ਦੀ. ਹਰ ਵਿਰੋਧਤਾਈ ਦੇ. ਪ੍ਰਧਾਨ ਪੱਖ ਦੀ. ਗੌਣ ਪੱਖ ਦੀ. ਫਿਰ ਜਦੋਂ ਆਇਆ ਮੌਕਾ. ਉੱਠਿਆ ਜਵਾਰ ਲੋਕਾਈ ਦੇ ਸਾਗਰਾਂ 'ਚ. ਕਰਨ ਲਈ ਵਿਰੋਧਤਾਈ ਨੂੰ ਹੱਲ. ਪ੍ਰਧਾਨ ਪੱਖ ਨੂੰ ਗੌਣ ਕਰਨ. ਤੇ ਗੌਣ ਪੱਖ ਨੂੰ ਪ੍ਰਧਾਨ ਕਰਨ ਲਈ. ਤਾਂ ਉਹ ਪਾਇਆ ਗਿਆ. ਕਰਦਾ ਹੋਇਆ. ਮੁਕਤ-ਚਿੰਤਨ. Links to this post. Monday, March 22, 2010. ਤਾ&#2...

manjitkotra.blogspot.com manjitkotra.blogspot.com

ਮਨਜੀਤ ਕੋਟੜਾ: ਉੱਡਦੇ ਪਰਿੰਦੇ ਓਨ੍ਹਾ ਨੂੰ ਕਦ ਰਾਸ ਆਏ

http://manjitkotra.blogspot.com/2010/02/blog-post.html

ਮਨਜੀਤ ਕੋਟੜਾ. Thursday, February 4, 2010. ਉੱਡਦੇ ਪਰਿੰਦੇ ਓਨ੍ਹਾ ਨੂੰ ਕਦ ਰਾਸ ਆਏ. ਸ਼ੋ ਕੇਸ਼ਾਂ ਵਿੱਚ ਜਿਨ੍ਹਾ ਇਹ ਪਰਿੰਦੇ ਨੇ ਸਜਾਏ ।. ਉੱਡਦੇ ਪਰਿੰਦੇ ਓਨ੍ਹਾ ਨੂੰ ਕਦੇ ਰਾਸ ਨਾ ਆਏ ।. ਚੋਰੀ ਚੁਪਕੇ ਮਾਪਣ ਉਹ ਸਾਡੇ ਖੰਭਾਂ ਨੂੰ,. ਨਾਪਣ ਉਦ੍ਹਾ ਅੰਬਰ ਅਸੀਂ ਡੰਕਾ ਨਾਲ ਲਿਆਏ।. ਕੱਚੇ ਕੱਚ ਦੀ ਨਾ ਕੀਤੀ ਸੀ ਪਰਖ ਜਿਨ੍ਹਾਂ ਨੇ,. ਹੀਰੇ ਦੀ ਭਾਲ ‘ਚ ਰਾਤੀਂ ਮੇਰੇ ਦਰ ਆਏ ।. ਅਕਸਰ ਡਰ ਜਾਂਦਾ ਹੈ ਓਹ ਚਲਾ ਕੇ ਗੋਲੀ. ਜੋ ਇਮਤਿਹਾਨਾਂ‘ਚ ਸਾਡਾ ਹੌਸਲਾ ਅਜਮਾਏ।. ਵੰਗਾਰ ਹਨੇਰੇ ਨੂੰ,ਸਫ਼ਰਾਂ‘ਚ ਉਮਰ ਬੀਤੀ,. ਮਨਜੀਤ ਕੋਟੜਾ. February 6, 2010 at 12:50 AM. February 15, 2010 at 6:14 PM. View my complete profile.

manjitkotra.blogspot.com manjitkotra.blogspot.com

ਮਨਜੀਤ ਕੋਟੜਾ: ਜਸ਼ਨ ਤਰੱਕੀ ਦੇ

http://manjitkotra.blogspot.com/2009/10/blog-post_13.html

ਮਨਜੀਤ ਕੋਟੜਾ. Tuesday, October 13, 2009. ਜਸ਼ਨ ਤਰੱਕੀ ਦੇ. ਜਸ਼ਨ ਤਰੱਕੀ ਦੇ ਲਹੂ ਦੀ ਕੀਮਤ ਉੱਤੇ ਜਰਦਾ ਰਿਹਾ।. ਦੇਸ਼ ਤਾਂ ਖੁਸ਼ਹਾਲ ਹੋਇਆ, ਚੁੱਲਾ ਮੇਰਾ ਠਰ੍ਹਦਾ ਰਿਹਾ।. ਵਸਤੂ ਦੀ ਵਧ ਗਈ ਕਦਰ,ਸਸਤਾ ਹੋ ਗਿਆ ਆਦਮੀ,. ਭੁੱਖ ਸਾਹਵੇਂ ਜੀਣ ਦੀਆਂ ਬਾਜ਼ੀਆਂ ਨਿੱਤ ਹਰਦਾ ਰਿਹਾ।. ਡਾਰ ਚਿਰਾਗਾਂ ਦੀ ਰੱਖ ਆਏ ਜਿਸ ਬਨੇਰੇ 'ਤੇ ਬਾਲ ਕੇ,. ਉੱਲੂਆਂ ਨੂੰ ਹਰਦਮ ਖਿਆਲ ਕਿੰਨਾ ਉਸ ਘਰ ਦਾ ਰਿਹਾ।. ਹੈ ਹਰਿਆਲੀ ਕਿਸੇ ਹੋਰ ਥਾਂ,ਕਿਨਾਰੇ ਕਿਸੇ ਹੋਰ ਦੇ ਖੁਰੇ,. ਆਖਰ ਲਾ ਮਹਿੰਦੀ,ਵਟਣਾ ਮਲ, ਲਿਆ ਬਦਲ ਪਿੰਜਰਾ,. Subscribe to: Post Comments (Atom). ਸਾਥੀਓ ਅਗਾਂਹਵਧੂ ਤੇ ਕਰਾ&#25...ਨਾਲ ਤੁਰਨ ਵਾਲੇ. View my complete profile.

dreamingdoctor.blogspot.com dreamingdoctor.blogspot.com

A Journey Against the Stream...: May 2010

http://dreamingdoctor.blogspot.com/2010_05_01_archive.html

A Journey Against the Stream. Sunday, May 2, 2010. ਰਾਤਰੀ ਜੀਵ. ਰਾਤ ਨੇ. ਢੱਕ ਲਏ ਹਨ. ਰੁੱਖ, ਫੁੱਲ. ਤੇ ਕਣਕ ਦੀਆਂ ਬੱਲੀਆਂ. ਝੁੱਗੀਆਂ, ਗਾਰੇ 'ਚ ਛੱਤੇ ਖੁੱਡੇ. ਗਿਆਨੇ ਹੁਰਾਂ ਦੀਆਂ ਮੱਛਰਦਾਨੀਆਂ. ਤੇ ਫਾਰਮ ਹਾਊਸਾਂ ਦੀਆਂ ਕੋਠੀਆਂ. ਮਾਡਲ ਟਾਊਨ, ਅਰਬਨ ਅਸਟੇਟ. ਸਿਗਲੀਗਰਾਂ ਦਾ ਮੁਹੱਲਾ. ਤੇ ਸ਼ਹੀਦ ਐਵੀਨਿਊ. ਦਲਿਤ ਬਸਤੀ ਦੀ ਥਾਈ. ਤੇ ਗੁਲਮੋਹਰ ਮੈਰਿਜ ਪੈਲੇਸ. ਪਗਡੰਡੀਆਂ, ਪਹੇ, ਸੜਕਾਂ. ਤੇ ਨੈਸ਼ਨਲ ਹਾਈਵੇ. ਨੰ. 1. ਗਿਆਸਪੁਰੇ ਦੇ ਕਿਸੇ ਵਿਹੜੇ ਦੀ. ਇਕਲੌਤੀ ਪਾਣੀ ਦੀ ਟੂਟੀ. ਤੇ ਪੰਜ ਤਾਰੇ ਦਾ ਸਵਿਮਿੰਗ ਪੂਲ. ਪਿੰਡ ਦਾ ਛੱਪੜ. ਤੇ ਪਵਿੱਤਰ ਸਰੋਵਰ, ਨਦੀਆਂ, ਸਾਗਰ. ਟਕਦੀ ਲਾਲ ਕਾਤਰ. ਨਿਕਲੇ ਹਨ. ਸੋਚ ਕੇ. How about ...

dreamingdoctor.blogspot.com dreamingdoctor.blogspot.com

A Journey Against the Stream...: August 2010

http://dreamingdoctor.blogspot.com/2010_08_01_archive.html

A Journey Against the Stream. Thursday, August 12, 2010. ਟੁੱਟਦੇ ਰਹਿੰਦੇ ਹਨ. ਕਰੁੰਬਲਾਂ. ਫੁੱਟਦੀਆਂ ਰਹਿੰਦੀਆਂ ਹਨ. ਉੱਚਾ ਹੁੰਦਾ ਰਹਿੰਦਾ ਹੈ. ਡਿੱਗਦੇ ਰਹਿੰਦੇ ਹਨ. ਪੁੰਗਰਦੇ ਰਹਿੰਦੇ ਹਨ. ਚੱਲਦਾ ਰਹਿੰਦਾ ਹੈ. Links to this post. Saturday, August 7, 2010. ਸਿਰਲੇਖ ਰਹਿਤ ਤਿੰਨ ਕਵਿਤਾਵਾਂ. ਮੈਂ ਤਾਂ ਬੱਸ. ਮਨ ਦਾ ਗੁੱਸਾ. ਦਿਲ ਦੀਆਂ ਆਸ਼ਾਵਾਂ. ਭਵਿੱਖ ਦੇ ਸੁਪਨੇ. ਤੇ ਤੇਰਾ ਪਿਆਰ. ਬਿਖੇਰ ਦਿੰਦਾ ਹਾਂ. ਕੱਲਰ ਮਾਰੀ ਧਰਤੀ ’ਤੇ. ਸਿੰਜਦਾ ਹਾਂ ਲਹੂ ਦੀਆਂ ਬੂੰਦਾਂ ਨਾਲ. ਫਿਰ ਉੱਗਦੇ ਸੂਰਜ ਦੀ ਲਾਲੀ ਹੇਠ. ਪੁੰਗਰਦੇ ਹਨ. ਵੱਡੇ ਹੁੰਦੇ ਹਨ. ਕੋਸ਼ਿਸ਼ ਕਰ ਰਿਹਾ ਹੈ. ਢੱਕ ਲੈਣ ਦੀ. आया था जब. Religious viole...

dreamingdoctor.blogspot.com dreamingdoctor.blogspot.com

A Journey Against the Stream...: November 2009

http://dreamingdoctor.blogspot.com/2009_11_01_archive.html

A Journey Against the Stream. Friday, November 27, 2009. ਸਲੀਬਾਂ. ਟੰਗੀਆਂ ਸਲੀਬਾਂ ਰਾਜਧਾਨੀ ਦਿਆਂ ਰਾਹਾਂ ਤੇ. ਫਿਰੇਂ. ਤੂੰ ਕਰਾਉਂਦਾ ਰੰਗ. ਚਿੱਟੇ. ਦਰਗਾਹਾਂ ਤੇ. ਮਹਿਕ ਆਉਂਦੀ ਪਈ ਡੁੱਲੇ ਹੋਏ ਪੈਟਰੋਲ ਦੀ ,. ਭਾਵੇਂ. ਵਿਛੀ ਏ. ਗੁਲਾਬੀ. ਸ਼ਾਹਰਾਹਾਂ ਤੇ. ਬਣੇਂ ਤੂੰ ਮਸੀਹਾ ਰੱਖ ਚੋਲੇ 'ਚ ਕਟਾਰਾਂ ਨੂੰ. ਲਹੂ ਦੇ. ਮਿਟਾ ਲੈ. ਦਿਖਦੇ ਜੋ. ਬਾਹਾਂ ਤੇ. ਲੱਭਦੀ ਨਾ. ਸਿਰਾਂ ਨੂੰ ਬਚਾਉਣ ਲਈ ,. ਗਿਆ ਮਾਰੂਥਲ ਪਲ਼ ਕੇ ਕੜਾਹਾਂ ਤੇ. ਕੀਤੀ ਕਲਾਕਾਰੀ ਕਿਸੇ ਧਰਤੀ ਦੀ ਹਿੱਕ ਤੇ ,. ਲੋਕਰਾਜ ਵਾਲਾ. ਕਤਲਗਾਹਾਂ ਤੇ. Links to this post. Thursday, November 19, 2009. ਕੱਲ੍ਹ ਐਵੇਂ. ਹਾਤੇ ਦੀ. Links to this post.

dreamingdoctor.blogspot.com dreamingdoctor.blogspot.com

A Journey Against the Stream...: September 2009

http://dreamingdoctor.blogspot.com/2009_09_01_archive.html

A Journey Against the Stream. Sunday, September 27, 2009. ਭਗਤ ਸਿੰਘ ਨੂੰ. ਇਹ ਤੇ ਦਿਲ ਅੱਜ ਐਵੇਂ ਨਾਸਬੂਰ ਹੋ ਗਿਆ. ਤੇਰੀ ਸੋਚ ਤੋਂ ਤਾਂ ਕਦੋਂ ਦਾ ਮੈਂ ਦੂਰ ਹੋ ਗਿਆ. ਜਿਹੜੇ ਜ਼ਖਮ ਤੇ ਮਲ੍ਹਮਾਂ ਸੀ ਕਰਦਾ ਰਿਹਾ ਤੂੰ ,. ਤੇਰੇ ਜਾਣ ਪਿੱਛੋਂ ਵਿਗੜ ਉਹ ਨਾਸੂਰ ਹੋ ਗਿਆ. ਬਚ ਕਿਵੇਂ ਰਹਿੰਦਾ ਗੁਲਾਬ ਕੋਈ ਟੁੱਟਣੇ ਤੋਂ ,. ਕੈਂਚੀਆਂ ਦਾ. ਮਾਲੀ ਜ. ਜੀ ਹਜ਼ੂਰ ਹੋ ਗਿਆ. ਹੋਣੀ ਹੀ ਸੀ ਉੱਥੇ ਰੱਤ ਸਸਤੀ ਨੌਜੁਆਨਾਂ ਦੀ ,. ਮੁਕਾਬਲੇ' ਦਾ ਜਿੱਥੇ ਮੁੱਲ ਕੋਹਿਨੂਰ ਹੋ ਗਿਆ. ਜ਼ਿੰਦਗੀ ਦੀ ਫੋਟੋ ਕਹਿੰਦੇ ਟੰਗਣੀ ਏ ਕਬਰਾਂ 'ਚ ,. ਮਰਿਆਂ ਦੀ ਮਹਿਫ਼ਲ. ਮਤਾ ਮੰਜ਼ੂਰ ਹੋ ਗਿਆ. ਕਿ ਐਸਾ. ਹਰ ਕੋਈ ਭਜਨ. ਹੁਣ ਤਾਂ. Links to this post.

dreamingdoctor.blogspot.com dreamingdoctor.blogspot.com

A Journey Against the Stream...: December 2009

http://dreamingdoctor.blogspot.com/2009_12_01_archive.html

A Journey Against the Stream. Saturday, December 26, 2009. ਉਹੀ ਰੁੱਖ. ਸਿਰਫ਼ ਉਹੀ ਰੁੱਖ. ਪਤਝੜਾਂ ਵਿੱਚ. ਸਾਰੇ ਪੱਤੇ ਖੋ ਬਹਿੰਦੇ ਹਨ. ਰੁੰਡ ਮੁਰੰਡ ਹੋ ਜਾਂਦੇ ਹਨ. ਠੰਢੀਆਂ ਸਿਆਲੀ ਰਾਤਾਂ ਵਿੱਚ. ਨੰਗੇ ਤਨ. ਛਾਤੀ ਤਾਣ. ਖਲਾਉਂਦੇ ਹਨ. ਉਹੀ ਰੁੱਖ. ਸਿਰਫ਼ ਉਹੀ ਰੁੱਖ. ਜੋਬਨ ਦੇ ਗੁਲਾਬੀ ਰੰਗ. ਬਹਾਰਾਂ ਵਿੱਚ. ਪੱਥਰਾਂ ਦੇ ਪਹਾੜ. ਮੱਥੇ ਰਗੜਿਆਂ. ਸਿਰ ਮਾਰਿਆਂ. ਨਹੀਂ ਭੁਰਦੇ ਹੁੰਦੇ. ਪਾਉਣੀ ਜੇ. ਮੰਜ਼ਿਲ ਦੀ ਸ਼ੀਰੀ. ਦ ਤੋਂ ਸਿੱਖੋ. ਤੇਸੇ ਚੁੱਕੋ. Links to this post. Wednesday, December 9, 2009. क्यों घेर रखा है. ने धरती को. को आज़ादी चाहिए. लेखकों,. कलाकारों. समाज से,. ਤੱਕ ,. एक ज&#23...

UPGRADE TO PREMIUM TO VIEW 21 MORE

TOTAL LINKS TO THIS WEBSITE

31

OTHER SITES

savjb.top savjb.top

Suspended Site

This Site is Suspended. The Domain Name you've entered is not available due to abusive use. To learn about the abuse policy, please visit http:/ www.nic.top/en/policy view.asp? Should there be any questions, please send direct email to abuse@nic.top.

savjc.com savjc.com

Shree atam vallabh jain college

Shree Atam Vallabh Jain College. Affiliated to Panjab University, Chandigarh). A Post Graduate Co-Educational Institution run by Shri Atma Nand Jain School Committee). SCHOLARSHIP FOR MERITORIOUS STUDENTS. SHREE ATAM VALLABH JAIN COLLEGE EXCELLS IN YOUTH LEADERSHIP CAMP. Students of M.Com. Excel in Panjab University Examinations, 2015. Farewell Party organized for Final Year Students. Second Annual Athletic Meet Organized in the College. Five Days Tour to Jaipur , Ajmer and Pushkar for the Students.

savje.com savje.com

Familjen Sävjes Hemsida

savjee.be savjee.be

Home | Savjee.be

Review - QCY Qy7 Bluetooth Earphones. Posted on 05 May 2015. About 2 weeks ago I received my first pair of bluetooth earbuds. I searched the cheapest earbuds with some decent reviews and ultimately found a lot of QCY Qy7 headphones. I order the ones from AGPTek. An unknown company that apparently doesnt have a website. The headphones are prices at just 25 euros! So I figured, how bad can they be? I ordered them and have used them for 3 weeks now and I am pleasantly surprised. Heres my review of them!

savjee.com savjee.com

Notebook

savjeet.blogspot.com savjeet.blogspot.com

ਰਾਤ-ਰਾਣੀ ਦੇ ਫ਼ੁੱਲ...

ਰਾਤ-ਰਾਣੀ ਦੇ ਫ਼ੁੱਲ. Saturday, November 28, 2015. ਚਲੋ ਕੋਈ ਗੱਲ ਕਰੋ. ਗ਼ਰੂਰ ਤੋੜੀਏ ਚੁੱਪ ਦਾ, ਚਲੋ ਕੋਈ ਗੱਲ ਕਰੋ।. ਹਵਾ ਨੂੰ ਸਾਹ ਮਿਲੇ ਸੁੱਖ ਦਾ, ਚਲੋ ਕੋਈ ਗੱਲ ਕਰੋ।. ਟਿਕੀ ਹੋਈ ਰਾਤ ਹੈ, ਸੰਨਾਟਿਆਂ ਦਾ ਸਾਜ਼ ਵੀ ਸੁਰ ਹੈ,. ਬਣਾਈਏ ਗੀਤ ਫਿਰ ਧੁਖ਼ਦਾ, ਚਲੋ ਕੋਈ ਗੱਲ ਕਰੋ।. ਹਨੇਰੀਆਂ ਦਾ ਦੌਰ, ਪੱਤੇ ਸਹਿਕਦੇ ਤੱਕ ਕੇ,. ਕਲ਼ੇਜਾ ਤੜਫਦਾ ਰੁੱਖ ਦਾ, ਚਲੋ ਕੋਈ ਗੱਲ ਕਰੋ।. ਬੜੀ ਉਮੀਦ ਹੈ ਮਾਰੂਥਲਾਂ ਨੂੰ, ਬੋਲ ਬਰਸਣਗੇ,. ਮਿਜ਼ਾਜ ਗਰਮ ਹੈ ਧੁੱਪ ਹੈ, ਚਲੋ ਕੋਈ ਗੱਲ ਕਰੋ।. ਅਜੇ ਮਨ ਹੋਰ ਹੈ 'ਸੁੱਖ' ਦਾ, ਚਲੋ ਕੋਈ ਗੱਲ ਕਰੋ।. ਉਲ਼ਝੇ ਸਵਾਲ ਤੇਰੇ. Monday, August 29, 2011. ਅਗਲਾ ਸੰਸਕਰਣ. ਜਿੱਥ&#26...ਕਿਵ...

savjest.com savjest.com

Savjest - Stvorili smo drżavu i uništili društvo! | SAVJEST

Otvorenje muzeja vučedolske kulture. Povjerenstvo preporuča legalizaciju biljnih pripravaka na bazi indijske konoplje. ŠOKANTNO; Općinski sud u Dugom Selu i HBOR godinama vode ovršni postupak bez ovršenika. HBOR Iznadprosječne mjesečne plaće, a podijelili i nagrade i poticaj na plaću. Otvorenje muzeja vučedolske kulture. Muzej vučedolske kulture, dobio je svoj stalni postav čije je svečano otvorenje najavljeno za utorak 30. lipnja, kao važan projekt. Vizionarska Vlada i stvarna poduzetnička priča. Početn...

savjest.info savjest.info

Udruženje građana Savjest Banja Luka

Владике Платона, 3. Телефон: 387 65 675 310. ЖР: Сбер банка: 000-000-0000000-000. Број уписа у судски регистар: Ф-189/13 ОС Бањалука; Матични број: 11118623: ЈРУ: Ф-1-5653. Изгубљен је свако ко узрок(е) своје несреће приписује другом(им).". Погледајте пројекте нашег Удружења који су у току. Најновије вијести Удружења "Савјест" Бања Лука! Можете да преузмете документа различитог садржаја! Писмо посланицима Народне скупштине РС. Уставни суд РС - Приједлог. Поглавља 6. Прекршајни налог, чланови од 32-38.

savjesurfboards.com savjesurfboards.com

Savje Surfboards

Long boards, short boards, stand up paddle boards, skim boards*. For more info call (781) 974-5792. Or visit Savje Surfboards on Facebook. New Text widget 1. Powered by InstantPage® from GoDaddy.com. Want one?

savjet-mladih-benkovac.net savjet-mladih-benkovac.net

pcマックス 入会

savjet-za.com savjet-za.com

UgodnaKupovina.com

Jednostavno, sigurno, ugodno. Da bismo obradili Vašu narudžbu upotrebljavamo najbolje sigurnosne mjere, kako bi osigurali da su Vaši podaci koje upišete pri narudžbi sigurno pohranjeni. Naručene proizvode isporučujemo u najkraćem periodu od jednog dana od primanja uplate. Snosimo odgovornost za sigurnu isporuku proizvoda na Vašu adresu u ispravnom stanju. Garancija i rok za vraćanje novca važe 44 dana. U tom periodu mi Vam vraćamo novac ako slučajno sa proizvodom ne budete zadovoljni.