jaitoyee.blogspot.com
ਸਮੇਂ ਦੀ ਅੱਖ ***SMEY DI AKKH: May 2010
http://jaitoyee.blogspot.com/2010_05_01_archive.html
ਸਮੇਂ ਦੀ ਅੱਖ * *SMEY DI AKKH. Monday, May 17, 2010. ਸਮੇਂ ਦੀ ਅੱਖ. ਗ਼ਜ਼ਲ/ਹਰਦਮ ਸਿੰਘ ਮਾਨ. ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ।. ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ।. ਉਪਜਦੇ ਨੇ ਦਰਦ, ਪੀੜਾਂ, ਹੌਕੇ, ਹੰਝੂ ਨਿਤ ਨਵੇਂ. ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।. ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ. ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।. ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ. ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।. ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ'. ਹਰਦਮ ਸਿੰਘ ਮਾਨ. Links to this post.
jaitoyee.blogspot.com
ਸਮੇਂ ਦੀ ਅੱਖ ***SMEY DI AKKH: June 2011
http://jaitoyee.blogspot.com/2011_06_01_archive.html
ਸਮੇਂ ਦੀ ਅੱਖ * *SMEY DI AKKH. Sunday, June 19, 2011. ਭਾਰਤੀ ਸਿਆਸਤ ਦੇ ਨਾਂ / Hardam Singh Maan. ਨਿਗਲ ਲਏ ਇਨਸਾਨੀ ਕਿਰਦਾਰ ਸਿਆਸਤ ਨੇ।. ਕੀਤੇ ਲੋਕ ਨਕਾਰਾ, ਲਾਚਾਰ ਸਿਆਸਤ ਨੇ।. ਲਿਖ'ਤੀ ਭੁੱਖ, ਗਰੀਬੀ ਹਰ ਘਰ ਦੇ ਮੱਥੇ 'ਤੇ. ਖ਼ੁਦ ਲਈ ਲਾਏ ਧਨ ਦੇ ਅੰਬਾਰ ਸਿਆਸਤ ਨੇ।. ਬੇਈਮਾਨੀ, ਧੋਖਾ, ਠੱਗੀ, ਚੋਰੀ, ਨਫਰਤ. ਲੋਕ-ਲਹੂ ਵਿਚ ਕੀਤੇ ਸੰਚਾਰ ਸਿਆਸਤ ਨੇ।. ਲਹੂ-ਲੁਹਾਨ ਨੇ ਹੋਏ ਵਿਸ਼ਵਾਸ, ਵਫ਼ਾ, ਈਮਾਨ. ਸ਼ਰਮ, ਹਯਾ ਦੇ ਲਾਹ'ਤੇ ਲੰਗਾਰ ਸਿਆਸਤ ਨੇ।. ਝੂਠ, ਫਰੇਬ ਦੇ ਸਿਰ 'ਤੇ ਸਿਹਰੇ, ਮੁਕਟ ਸਜੇ ਹਨ. ਰੋਲੀ ਹਰ ਥਾਂ ਸੱਚ ਦੀ ਦਸਤਾਰ ਸਿਆਸਤ ਨੇ।. ਹਰਦਮ ਸਿੰਘ ਮਾਨ. ਹਰਦਮ ਸਿੰਘ ਮਾਨ. Subscribe to: Posts (Atom). ਕ...
preetludhianvi.blogspot.com
ਕਲਮ ਦੇ ਬੋਲ: June 2014
http://preetludhianvi.blogspot.com/2014_06_01_archive.html
ਕਲਮ ਦੇ ਬੋਲ. Dedicated to rich Punjabi culture. Subscribe to: Posts (Atom). Yadaan- On my Birthday. 160; . Visitors from the Globe. Add blog to our blog directory. ਕਲਮ ਦੇ ਬੋਲ.
jaitoyee.blogspot.com
ਸਮੇਂ ਦੀ ਅੱਖ ***SMEY DI AKKH: April 2010
http://jaitoyee.blogspot.com/2010_04_01_archive.html
ਸਮੇਂ ਦੀ ਅੱਖ * *SMEY DI AKKH. Thursday, April 1, 2010. ਗ਼ਜ਼ਲ/ਹਰਦਮ ਸਿੰਘ ਮਾਨ. ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।. ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।. ਬੜਾ ਹੀ ਫ਼ਖ਼ਰ ਸੀ ਉਸ ਨੂੰ ਕਿ ਕੱਜਦੈ ਆਬਰੂ ਸਭ ਦੀ. ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।. ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ. ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।. ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ. ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।. ਹਰਦਮ ਸਿੰਘ ਮਾਨ. Links to this post. Labels: ਕਾਵਿ-ਸੰਸਾਰ. Subscribe to: Posts (Atom).
preetludhianvi.blogspot.com
ਕਲਮ ਦੇ ਬੋਲ: Kadar
http://preetludhianvi.blogspot.com/2015/05/kadar.html
ਕਲਮ ਦੇ ਬੋਲ. Dedicated to rich Punjabi culture. June 3, 2016 at 12:44 PM. Waheguru Ji Ka Khalsa Waheguru Ji Ki Fateh. WE HAVE DEVELOPED A WEBSITE THAT IS TOTALLY DEDICATED TO SIKHISM. PLEASE VISIT. I GUARANTEED YOU WOULD LIKE TO COME HERE AGAIN AND AGAIN. Subscribe to: Post Comments (Atom). Yadaan- On my Birthday. 160; . Visitors from the Globe. Add blog to our blog directory. ਕਲਮ ਦੇ ਬੋਲ.
preetludhianvi.blogspot.com
ਕਲਮ ਦੇ ਬੋਲ: September 2013
http://preetludhianvi.blogspot.com/2013_09_01_archive.html
ਕਲਮ ਦੇ ਬੋਲ. Dedicated to rich Punjabi culture. Subscribe to: Posts (Atom). Yadaan- On my Birthday. 160; . Visitors from the Globe. Add blog to our blog directory. ਕਲਮ ਦੇ ਬੋਲ.
preetludhianvi.blogspot.com
ਕਲਮ ਦੇ ਬੋਲ: March 2014
http://preetludhianvi.blogspot.com/2014_03_01_archive.html
ਕਲਮ ਦੇ ਬੋਲ. Dedicated to rich Punjabi culture. Subscribe to: Posts (Atom). Yadaan- On my Birthday. 160; . Visitors from the Globe. Add blog to our blog directory. ਕਲਮ ਦੇ ਬੋਲ.
preetludhianvi.blogspot.com
ਕਲਮ ਦੇ ਬੋਲ: June 2013
http://preetludhianvi.blogspot.com/2013_06_01_archive.html
ਕਲਮ ਦੇ ਬੋਲ. Dedicated to rich Punjabi culture. Subscribe to: Posts (Atom). Yadaan- On my Birthday. 160; . Visitors from the Globe. Add blog to our blog directory. ਕਲਮ ਦੇ ਬੋਲ.
preetludhianvi.blogspot.com
ਕਲਮ ਦੇ ਬੋਲ: Hall- The solution
http://preetludhianvi.blogspot.com/2014/12/hall-solution.html
ਕਲਮ ਦੇ ਬੋਲ. Dedicated to rich Punjabi culture. Subscribe to: Post Comments (Atom). Yadaan- On my Birthday. 160; . Visitors from the Globe. Add blog to our blog directory. ਕਲਮ ਦੇ ਬੋਲ.
preetludhianvi.blogspot.com
ਕਲਮ ਦੇ ਬੋਲ: March 2013
http://preetludhianvi.blogspot.com/2013_03_01_archive.html
ਕਲਮ ਦੇ ਬੋਲ. Dedicated to rich Punjabi culture. Mohhabat ( Love ). Subscribe to: Posts (Atom). Mohhabat ( Love ). Yadaan- On my Birthday. 160; . Visitors from the Globe. Add blog to our blog directory. ਕਲਮ ਦੇ ਬੋਲ.