gurpreetmansa.blogspot.com
GURPREET: May 2012
http://gurpreetmansa.blogspot.com/2012_05_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Monday, May 7, 2012. Gurpreet ( poet ). Links to this post. With dear friend amardeep gill. Gurpreet ( poet ). Links to this post. Gurpreet ( poet ). Links to this post. Subscribe to: Posts (Atom). ਜਿਹੜੇ ਆਪਣੇ ਵਿਚਾਰ ਨਹੀਂ ਬਦਲ ਸਕਦੇ ਉਹ ਹੋਰ ਵੀ ਕੁਝ ਨਹੀਂ ਬਦਲ ਸਕਦੇ . Those who can not change their minds can not change anything . ਨਵੀਂ ਕਾਵਿ-ਕਿਤਾਬ (2011). ਨਵੀਂ ਕਵਿਤਾ. ਸਤੀ ਕੁਮਾਰ. 1996 ਚ ਛਪੀ ਪ੍ਰਥਮ ਕਾਵਿ-ਪੁਸਤਕ. 2001 ਚ ਛਪੀ ਕਾਵਿ-ਪੁਸਤਕ. ਦੋਸਤ-ਮਿੱਤਰ. ਪੰਜਾਬ...2404;ਸ...
gurpreetmansa.blogspot.com
GURPREET: February 2013
http://gurpreetmansa.blogspot.com/2013_02_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Thursday, February 21, 2013. ਡਰਨਾ : ਹਾਇਕੂ ਲੜੀ. ਚਾਨਣੀ ਰਾਤ. ਹਾਕ ਮਾਰਦੀ ਜਾਪੇ. ਡਰਨੇ ਦੀ ਬਾਂਹ. ਲਾਲ-ਗੁਲਾਲ. ਡਰਨੇ ਦੇ ਲੀੜੇ. ਫੌਜਣ ਦੀਆਂ ਗੱਲ੍ਹਾਂ. ਆਨੀਂ-ਬਹਾਨੀਂ. ਹੋਲੀ ਖੇਡ ‘ਗੀ ਫੌਜਣ. ਡਰਨੇ ਨਾਲ. ਖੇਤ ਛੜਿਆਂ ਦਾ. ਡਰਨੇ ਦੇ ਸਿਰ. ਸਿਹਰੇ ਲਮਕਣ. ਅਪਣੇ ‘ਉਹਦੇ’. ਮੂੰਹ ‘ਚ ਬੁਰਕੀ ਪਾਉਂਦਿਆਂ. ਡਰਨੇ ਤੋਂ ਸੰਙੇ. ਮੁੱਛਾਂ ਮਰੋੜੇ. ਡਰਨਾ ਅਜੇ ਵੀ. ਖੇਤ ਖਾਲ੍ਹੀ. ਝੱਖੜ ਪਿੱਛੋਂ. ਡਿੱਗ ਪਿਆ ਡਰਨਾ ਵੀ. ਡਿੱਗੀ ਫਸਲ ਦੇ ਨਾਲ. ਦਿਨੇ ਸੂਰਜ. ਡਰਨੇ ਦਾ ਸਾਥੀ. ਰਾਤ ਨੂੰ ਚੰਨ. ਕਰਦਾ ਕਾਂ ਕਾਂ. ਡਰਨੇ ਦੇ ਸਿਰ ‘ਤੇ. ਇਕੋ ਜਿਹਾ. Gurpreet ( poet ).
gurpreetmansa.blogspot.com
GURPREET: April 2011
http://gurpreetmansa.blogspot.com/2011_04_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Sunday, April 3, 2011. ਨਵ-ਨਿਯੁਕਤ ਅਧਿਆਪਕਾਂ ਦੇ ਹਾਇਕੂ. ਤੁਰਾਂ ਤਾਂ ਤੁਰੇ. ਬੈਠਾਂ ਤਾਂ ਬੈਠੇ. ਮੇਰਾ ਪ੍ਰਛਾਵਾਂ. ਜਸਵਿੰਦਰ ਪਰਮਾਰ. ਖੂਹ ਦੀਆਂ ਟਿੰਡਾਂ. ਠੰਡਾ ਪਾਣੀ. ਨਾਲੇ ਛਾਂ. ਸੁਖਦੀਪ ਹੀਰੋਂ ਕਲਾਂ. ਲਾਲ ਸੂਹਾ ਚੂੜਾ. ਛਣ ਛਣ ਛਣਕੇ. ਦਿਲ ਧੜਕੇ. ਰਿੰਕਲ ਗੋਇਲ. ਬੋਲ ਨਾ ਸਕਿਆ. ਦੇਖ ਕੇ ਹੱਸਿਆ. ਮਨਮੋਹਨਾ ਚਿਹਰਾ. ਅਵਤਾਰ ਸਿੱਧੂ. ਅੱਜ ਮਿਲੇ. ਸਾਰਿਆਂ ਨੂੰ. ਹਰੇ ਹਰੇ ਤਾਰੇ. ਅੱਖ ਖੁੱਲ੍ਹੀ. ਰੰਗ ਦਿਸੇ. ਕਲਮ ਜਾਗੀ. ਮਨਪ੍ਰੀਤ ਕੌਰ ਲੱਲੂਆਣਾ. ਗੁਰਪ੍ਰੀਤ. ਬੈਠਾ ਉਦਾਸ. ਕੌਣ ਸੁਣੇ ਕਵਿਤਾ. ਰਵਿੰਦਰ ਕੁਮਾਰ. ਹਰੇ ਪੱਤੇ. ਹੰਝੂ ਦੋ. ਤੇ ਕĆ...
gurpreetmansa.blogspot.com
GURPREET: October 2010
http://gurpreetmansa.blogspot.com/2010_10_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Tuesday, October 12, 2010. Gurpreet ( poet ). Links to this post. Wednesday, October 6, 2010. ਕਿੰਨੀ ਅਨੋਖੀ. ਆਕਾਸ਼ ਦੀ ਟਹਿਣੀ 'ਤੇ. ਸੂਰਜ ਦਾ ਫੁੱਲ ਖਿੜਿਆ ਹੈ. ਸੁਬ੍ਹਾ ਨੇ ਸਲਾਮ ਕਿਹਾ ਹੈ. Gurpreet ( poet ). Links to this post. Subscribe to: Posts (Atom). ਜਿਹੜੇ ਆਪਣੇ ਵਿਚਾਰ ਨਹੀਂ ਬਦਲ ਸਕਦੇ ਉਹ ਹੋਰ ਵੀ ਕੁਝ ਨਹੀਂ ਬਦਲ ਸਕਦੇ . Those who can not change their minds can not change anything . ਨਵੀਂ ਕਾਵਿ-ਕਿਤਾਬ (2011). ਨਵੀਂ ਕਵਿਤਾ. ਸਤੀ ਕੁਮਾਰ. ਫਰਨਾਦੋ ਪੇਸੋਆ. See haiku here 観る俳句.
gurpreetmansa.blogspot.com
GURPREET: December 2010
http://gurpreetmansa.blogspot.com/2010_12_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Wednesday, December 22, 2010. ਖੇਡ ਰੰਗਾਂ ਦੀ. ਦਸਤਾਨੇ ਪਹਿਨਦਿਆਂ. ਕਹਿ ਉਠਿਆ ਮੈਂ. ਹਜ਼ਾਰਾਂ ਰੰਗ ਨੇ. ਮੇਰੇ ਕੱਪੜਿਆਂ ਕੋਲ. ਦੇਖਦਾਂ ਪਤਨੀ ਨੂੰ. ਤੇ ਸਕਾਰਫ ਬੰਨ੍ਹਦਿਆਂ. ਲੱਖਾਂ ਰੰਗ ਨੇ. ਉਹਦੇ ਕੱਪੜਿਆਂ ਕੋਲ. ਅੰਦਰੋਂ ਆਉਂਦੀ. ਨਚਦੀ ਟਪਦੀ. ਫਰਾਕ ਨਵੀਂ ਪਹਿਨੀ. ਬੱਚੀ ਮੇਰੀ. ਇਕੋ ਰੰਗ ਹੈ ਉਹਦੇ ਕੋਲ. Gurpreet ( poet ). Links to this post. Monday, December 13, 2010. ਖੁਸ਼ੀ. ਹੁਣੇ ਮੈਂ ਆਪਣੀ. ਦਾੜ੍ਹੀ ਡਾਈ ਕਰਕੇ ਹਟਿਆ ਹਾਂ. ਹੱਥ ਹੋਰ ਮਜਬੂਤ ਹੋ ਗਏ. ਪੈਰ ਤੁਰਨ ਨੂੰ ਕਾਹਲੇ. ਪੰਛੀ ਕਿਹੜਾ. Gurpreet ( poet ). ਜਿਹੜ&#...
gurpreetmansa.blogspot.com
GURPREET: November 2013
http://gurpreetmansa.blogspot.com/2013_11_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Wednesday, November 27, 2013. ਉਤਲੇ ਮਨੋਂ ਕੌਣ ਹੱਸ ਖੇਡ ਸਕਦਾ ਹੈ. ਦੇਵਨੀਤ ਨਾਲ ਮੇਰਾ ਵਾਹ ਵੀਹ ਬਾਈ ਵਰ੍ਹਿਆਂ ਦਾ ਹੈ , ਉਦੋਂ ਉਹ ਬਿਆਲੀਆਂ ਦਾ ਸੀ ਤੇ ਮੈਂ ਚੌਵੀਆਂ ਦਾ । ਸਬੱਬ ਨਾਲ ਮੈਂ ਬਦਲ ਕੇ ਇਹਦੇ ਸਕੂਲ. 8216; ਨਾਗਮਣੀ. 8217; ਦੇ ਪੱਤ੍ਰਿਆਂ. 8220; ਦੇਵਨੀਤ! ਮੈਂ ਸਮੁੰਦਰ ਕਦੋਂ ਹੋਵਾਂਗੀ ।. 8221; ਦੇਵਨੀਤ ਛੇਤੀ ਹੀ ਪੰਜਾਬੀ ਸਾਹਿਤ ਸੰਸਾਰ. 8216; ਚ ਜਾਣਿਆ ਜਾਣ ਲੱਗਿਆ । ਇਸ ਲੰਮੇ ਸਫਰ. 8221; ਦੇਵਨੀਤ ਨੇ ਖੰਘਦਿਆਂ ਕਿਹਾ,. 8220; ਟੀ ਬੀ ਹੋਊ ਤੈਨੂੰ.।. 8221; ਮੈਂ ਉਹਦੀ ਆਦਤ ਤੋਂ ਜਾਣ&...8216; ਹਾਂ. 8216; ਚ ਪਾ ਲਈਆ&#...
gurpreetmansa.blogspot.com
GURPREET: May 2013
http://gurpreetmansa.blogspot.com/2013_05_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Sunday, May 5, 2013. ਸਾਰਕ ਸਾਹਿਤ ਉਤਸਵ ੦ ਅੱਠ ਦੇਸ਼ਾਂ ਦੇ ਕਲਪਨਾਸ਼ੀਲ ਲੋਕਾਂ ਦਾ ਤੀਰਥ. ਗੱਡੀ ਚੜ੍ਹਨ ਲਈ ਸਾਨੂੰ ਥੋੜ੍ਹਾ ਭੱਜਣਾ ਪਿਆ । ਫਿਰ ਵੀ ਜਿਹੜੇ ਡੱਬੇ. 8216; ਚੋਂ ਰਾਹ ਬਣਾਉਂਦੇ ਹੋਏ ਆਪਣੀਆਂ ਸੀਟਾਂ ਤਕ ਪਹੁੰਚ ਗਏ । ਟੀ ਟੀ ਨੇ ਟਿਕਟਾਂ ਚੈੱਕ ਕੀਤੀਆਂ । ਸਾਡੀਆਂ ਸੀਟਾਂ. 8220; ਲੈ ਹੁਣ ਆਰਾਮ ਨਾਲ, ਦਿਨ ਚੜ੍ਹਦੇ ਨੂੰ ਆਗਰੇ ਪਹੁੰਚ ਜਾਵਾਂਗੇ ।. ਮੈਂ ਆਪਣੇ ਬੈਗ. ਸਵੇਰੇ ਜਦੋਂ ਜਾਗ ਖੁਲ੍ਹੀ ਤਾਂ ਗੱਡੀ ਦਿੱਲੀ ਸਟੇਸ਼ਨ. 8216; ਤੇ ਖੜ੍ਹੀ ਸੀ ।. 8216; ਚਾਏ .ਚਾਏ. 8217; ਦੀਆਂ ਅਵਾਜ਼ਾਂ ਨਾਲ. 8216; ਅਖਬਾਰ ਏ .ਅਖਬਾਰ ਏ. 8220; ਮੈ&#...
gurpreetmansa.blogspot.com
GURPREET: February 2012
http://gurpreetmansa.blogspot.com/2012_02_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Monday, February 13, 2012. ਰਾਮ ਸਰੂਪ ਅਣਖੀ ਦੀਆਂ ਕਵਿਤਾਵਾਂ/ ਗੁਰਪ੍ਰੀਤ. ਰਾਮ ਸਰੂਪ ਅਣਖੀ ਨੂੰ ਤੁਰਿਆਂ ਸਾਲ ਹੋ ਚੱਲਿਆ ਹੈ . ਹੁਣ ਉਹ ਅੱਖਰਾਂ ਚ ਹੈ , ਯਾਦਾਂ ਚ , ਤਸਵੀਰਾਂ ਚ . ਪਿਛਲੇ ਵਰ੍ਹੇ ਇਹਨਾਂ ਦਿਨਾਂ ਚ ਉਹ ਆਪਣੇ ਨਾਵਲ. ਪਿੰਡ ਦੀ ਮਿੱਟੀ. ਪਿੰਡ ਦੀ ਮਿੱਟੀ. ਨਾਂ ਹੇਠ ਰਿਲੀਜ਼ ਹੋਇਆ ।. ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਣਖੀ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ ।. ਬਲਦੇ ਅੱਖਰਾਂ ਦਾ ਸੁਨੇਹਾ. ਚ ਮੇਰੇ ਸਿਰ. ਤੇ ਹੁੰਦੇ ਹਨ ।. ਬਹੁਤੇ ਕਵੀ ਪੰਜਾਬੀ ਭਾਸ਼ਾ. ਤੇ ਜਦੋਂ ਕਦੇ. ਉਹ ਜੋ ਦਰੌਜੇ ਆਈ. ਕੀ ਕਰਦੀ ਉਹ? ਉਹ ਨਹੀ...
gurpreetmansa.blogspot.com
GURPREET: July 2013
http://gurpreetmansa.blogspot.com/2013_07_01_archive.html
ਕਵਿਤਾ ਦੀਆਂ ਗੱਲਾਂ ਕਰਨ ਲਈ ਅਜਿਹੀ ਥਾਂ ਜਿਥੇ ਸ਼ਬਦਾਂ ਦੀ ਮਰਜ਼ੀ ਹੈ. Tuesday, July 16, 2013. ਸਮੁੰਦਰ ਦਾ ਗੁਆਂਢੀ ਸੀ ਸੁਖਬੀਰ ।। ਗੁਰਪ੍ਰੀਤ. ਅੱਗੋਂ ਉਹ ਬੜੇ ਮੋਹ ਨਾਲ ਬੋਲੇ , " ਜੀ ਆਇਆਂ ਨੂੰ , ਬੂਹੇ ਦੇ ਨਾਲ ਨਾਲ ਮੇਰਾ ਦਿਲ ਵੀ ਖੁੱਲ੍ਹਾ ਮਿਲੇਗਾ।". ਇਕ ਲੇਖਕ ਮਨੁੱਖ ਵਜੋਂ ਕਿਹੋ ਜਿਹਾ ਹੋਣਾ ਚਾਹੀਦਾ ਹੈ? ਪੰਜਾਬੀ ਸਾਹਿਤ ਆਲੋਚਨਾ ਬਾਰੇ ਤੁਹਾਡੀ ਕੀ ਰਾਇ ਹੈ , ਕੀ ਇਹ ਸਾਹਿਤ ਦਾ ਕੁਝ ਸੰਵਾਰਦੀ ਵੀ ਹੈ? ਸੁਖਬੀਰ ਹੁਰੀਂ ਇਕਦਮ ਬੋਲੇ , " ਬਿਲਕੁਲ! Gurpreet ( poet ). Links to this post. Subscribe to: Posts (Atom). Those who can not change their minds can not change anything . Tomorrow...