rajinder-r2.blogspot.com
The Dawn: 08/05/12
http://rajinder-r2.blogspot.com/2012_08_05_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Sunday, August 5, 2012. ਕੱਪੜਾ ਮਿੱਲ ਦੇ ਕਾਮੇ ਦੀ ਕਵਿਤਾ. ਇਕ ਦਿਨ ਮੈਂ. ਇਕ ਪੋਸ਼ਾਕ ਬਣਾਵਾਗਾ. ਛਾਂ ਦਿਆ ਤੰਦਾਂ ਨੂੰ ਗੁੰਦ ਕੇ. ਸਦੀਆਂ ਤੋਂ ਅਲਫ਼ ਨੰਗੀ ਧੁੱਪ ਲਈ. ਮੁਸਕਰਾ ਉੱਠੇਗੀ,. ਉਸ ਦਿਨ ਉਹ. ਮੁਸਕਰਾ ਉੱਠੇਗੀ ਉਹ. ਅਕਤੂਬਰ ਦਿਆ ਦਿਨਾਂ ਵਾਂਗ. ਮੁਸਕਰਾ ਉੱਠੇਗੀ ਉਹ. ਇਕ ਵਾਰ ਫਿਰ ਮੇਰੇ ਸੰਗ . Links to this post. Subscribe to: Posts (Atom). ਕੱਪੜਾ ਮਿੱਲ ਦੇ ਕਾਮੇ ਦੀ ਕਵਿਤਾ. प्रगतिशील काव्य (Progressive Poetry). दिन एक सितम, एक सितम रात करे हो. कबाड़खाना. The Spark of Change.
rajinder-r2.blogspot.com
The Dawn: 05/09/12
http://rajinder-r2.blogspot.com/2012_05_09_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Wednesday, May 9, 2012. ਮਾਰਕਸ ਏਂਗਲਜ਼ ਦੀ ਲਿਖਤ 'ਸਾਹਿਤ ਅਤੇ ਕਲਾ' ਲਈ ਬ. ਕਰੀਲੋਵ ਦੀ ਲਿਖੀ ਭੂਮਿਕਾ ਵਿਚੋਂ ਕੁਝ ਨੋਟਸ. ਇਸ ਤੱਥ ਨੂੰ ਕਿ ਕਲਾਤਮਕ ਕ੍ਰਿਤੀਆਂ ਦੀ ਵਸਤੂ ਅਤੇ ਕਿਸੇ ਖਾਸ ਸਾਹਿਤਕ ਜਾਂ ਕਲਾਤਮਕ ਰਚਨਾਂ. ਕਾਵਿ ਦੀ ਸਿਰਜਣਾ ਸੰਭਵ ਨਹੀਂ ਜੋ ਪ੍ਰਾਚੀਨ ਕਾਲ ਦੇ ਯੂਨਾਨੀਆਂ ਦੇ ਮਥਿਹਾਸ ਜਾਂ ਮਹਾ-. ਨਿਰਸੰਦੇਹ, ਸਮੇਤ ਕਲਾਤਮਕ ਸਿਰਜਣਾ ਦੇ. ਕਿ ਇਸ ਦਾ ਮੁਲੰਕਣ ਇਨਕਲਾਬੀ ਜਮਾਤ ਦੀ ਪੁਜੀਸ਼ਨ ਤੋਂ ਕੀਤਾ ਜਾਏ. Links to this post. Subscribe to: Posts (Atom). ਬਲਜੀਤ ਪਾਲ ਸਿੰਘ. The Spark of Change.
rajinder-r2.blogspot.com
The Dawn: 04/02/12
http://rajinder-r2.blogspot.com/2012_04_02_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Monday, April 2, 2012. ਤਿੰਨ ਕਵਿਤਾਵਾਂ ਬਿਨਾਂ ਸਿਰਲੇਖ ਤੋਂ. ਕੁਝ ਰੰਗ. ਕੁਝ ਯਾਦਾਂ. ਕੁਝ ਤਲਖੀਆਂ ਮਿਲੀਆਂ. ਅਤੇ ਕੁਝ ਯਾਦਗਾਰ ਬੇਵਫਾਈਆਂ ਵੀ. ਬਸ ਕਦੇ-ਕਦੇ ਰਿਹਾ. ਸਿਆਲੀ ਧੁੱਪ ਜਿਹਾ. ਦਾ ਅਹਿਸਾਸ. ਤਾਂ ਇੰਝ. ਮੈਨੂੰ ਜੋ ਮਿਲਿਆ. ਉਹ ਸੀ ਦੁੱਖਾਂ ਦਾ ਮੁਕੱਮਲ ਫ਼ਲਸਫਾ. ਤਾਂ ਫਿਰ ਦਰਦ 'ਚੋਂ ਨਿਕਲੀ. ਸੁੱਖ ਦੀ ਚਾਹਤ. ਅੱਤ ਦੀ ਨਿਰਾਸ਼ਾ 'ਚੋਂ ਮਿਲੀ. ਆਸ ਦੀ ਕੋਈ ਕਿਰਨ. ਅਤੇ ਜਿੰਦਗੀ ਨੂੰ. ਜਿਵੇਂ-ਜਿਵੇਂ ਜਾਣਦਾ ਗਿਆ. ਮੈਂ ਸੱਚ ਨੂੰ. ਗਹਿਰਾਈ 'ਚ. ਫਿਰ ਝੂਠ ਨਾਲ ਦੋਸਤੀ. ਸੰਭਵ ਨਾ ਰਹੀ. ਕਬੀਲਦਾਰ ਆਦਮੀ. Links to this post.
rajinder-r2.blogspot.com
The Dawn: 09/03/13
http://rajinder-r2.blogspot.com/2013_09_03_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Tuesday, September 3, 2013. ਸ਼ਸ਼ੀ ਪ੍ਰਕਾਸ਼ ਦੀਆਂ ਕਵਿਤਾਵਾਂ. ਜੋ ਜਿੱਤਣ ਗਏ ਹਾਰੀਆਂ ਹੋਈਆਂ ਲੜਾਈਆਂ. 8216; ਅਗਲੀ ਵਾਰ. ਸਾਡਾ ਤੰਬੂ ਕਿਤੇ. ਲੱਗਣਾ ਚਾਹੀਦਾ. ਸਾਡਾ ਸਭ ਤੋਂ ਘੱਟ ਉਮਰ ਕਾਮਰੇਡ. ਕਹਿੰਦਾ ਹੈ. 8216; ਹੁਣ ਸਾਨੂੰ. ਦੂਸਰੇ ਕਿਨਾਰੇ ਤੱਕ ਚੱਲਣਾ ਚਾਹੀਦਾ. ਸਾਡਾ ਸਭ ਤੋਂ ਘੱਟ ਉਮਰ ਕਾਮਰੇਡ. ਉੱਚੇ ਬਰਫੀਲੇ. ਸ਼ਿਖਰਾਂ ਨੂੰ ਨਿਹਾਰਦਾ. 8216; ਚ ਗੁੰਮ ਜਹੇ ਗਏ. ਵਲੇਵੇਂਦਾਰ ਰਾਹਾਂ ਨੂੰ ਟਟੋਲਦਾ. ਸਾਗਰ ਦੇ ਅਨੰਤ ਵਿਸਥਾਰ. ਸੋਚ ਰਿਹਾ ਹੈ. ਭਰੋਸਾ ਪੈਦਾ ਕਰ ਰਿਹਾ ਹੈ. ਉਤਰਨ ਗਏ ਤਲ ਤੱਕ. ਇਹ ਹਨੇਰਾ. ਅਤੇ ਹ...
rajinder-r2.blogspot.com
The Dawn: 03/28/12
http://rajinder-r2.blogspot.com/2012_03_28_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Wednesday, March 28, 2012. ਦਲਿਤਾਂ 'ਚ ਛੂਆ-ਛੂਤ।. ਲੋਕਾਂ ਦੀ ਜਾਤ-ਪਾਤੀ ਵੰਡ ਭਾਰਤੀ ਸਮਾਜ ਦਾ ਰਿਸਦਾ ਨਾਸੂਰ ਹੈ. ਬਸ ਮੈਂ ਬਿਲਕੁਲ ਹੀ "ਨਵੀ" ਕਿਸਮ ਦੀ ਛੂਆ-ਛੂਤ ਤੇ ਇਕ-ਦੋ ਗੱਲਾ ਕਹਾਗਾ ।. ਬਸ ਇਹਨਾਂ ਦੀ ਸਮੱਸਿਆ "ਦਲਿਤ" ਸ਼ਬਦ ਨਾਲ ਹੈ, ਜਿਹੜਾਂ ਇਹਨਾਂ ਨਾਲ ਜੁੜਿਆ ਹੋਇਆ ਹੈ।. Links to this post. Subscribe to: Posts (Atom). ਦਲਿਤਾਂ ਚ ਛੂਆ-ਛੂਤ।. प्रगतिशील काव्य (Progressive Poetry). दिन एक सितम, एक सितम रात करे हो. ਬਲਜੀਤ ਪਾਲ ਸਿੰਘ. कबाड़खाना. A Journey Against the Stream.
rajinder-r2.blogspot.com
The Dawn: 11/28/12
http://rajinder-r2.blogspot.com/2012_11_28_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Wednesday, November 28, 2012. ਉੱਡ ਉੱਡ ਪੰਛੀ ਦਿਲ ਮੇਰੇ ਦੇ . ਸੁਪਨਿਆਂ ਮੇਰੇ ਉਹਨਾਂ ਪਹਿਰਾ ਲਾਇਆ. ਕਾਲੀਆਂ ਗਿਰਝਾਂ ਕੋਲ ਬਿਠਾਇਆ. ਸਦੀਆਂ ਮੈਂ ਇਹ ਦੁੱਖ ਹਢਾਇਆ. ਝੱਲਿਆ ਜਾਂਦਾ ਨਹੀਂ ਹੁਣ ਇਹ ਕਹਿਰ ਜਿਹਾ. ਉੱਡ ਉੱਡ ਪੰਛੀ ਦਿਲ ਮੇਰੇ ਦੇ. ਭਰ ਜਾਉ ਅਸਮਾਨ ਜਿਹਾ. ਹੁਣ ਉੱਡ ਉੱਡ ਪੰਛੀ ਦਿਲ ਮੇਰੇ ਦੇ. ਮੈਨੂੰ ਕਹਿੰਦੇ ਇਹ ਨਾ ਕਰ. ਮੈਨੂੰ ਕਹਿੰਦੇ ਉਹ ਨਾ ਕਰ. ਕੰਮ ਉਹ ਕਰ ਜੋ ਹੈ ਮਨਜ਼ੂਰ-ਏ-ਖੁਦਾ. ਜਾਤਾਂ, ਭਰਮਾਂ, ਧਰਮਾਂ ਨੇ. ਕੋਮਲ ਮਨ ਮੇਰੇ ਨੂੰ ਛਲਣੀ ਕੀਤਾ. ਢਾਇਆ ਹੁਣ ਤੱਕ ਕਹਿਰ ਬੜਾ. ਇਹ ਬਦਲਣਾ ਸੀ. कबाडì...
rajinder-r2.blogspot.com
The Dawn: 07/28/12
http://rajinder-r2.blogspot.com/2012_07_28_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Saturday, July 28, 2012. ਯਾਦਾਂ ਤੇ ਸੁਪਨੇ. ਯਾਦਾਂ ਦਿੰਦੀਆਂ ਨੇ. ਦਿਸ਼ਾ,. ਸੁਪਨਿਆਂ ਨੂੰ. ਸੁਪਨੇ ਦਿੰਦੇ ਨੇ. ਮਿਹਨਤੀ ਹੱਥਾਂ ਨੂੰ ਅਰਥ. ਮਿਹਨਤੀ ਹੱਥ ਦੇਣਗੇ. ਕੱਲ੍ਹ,. ਸੁਪਨਿਆਂ ਨੂੰ ਠੋਸ ਰੂਪ. ਰੂਪ ਜੋ ਹੋਵੇਗਾ. ਨਾ ਯਾਦਾਂ ਜਿਹਾ. ਨਾ ਹੂਬਹੂ ਸੁਪਨਿਆਂ ਜਿਹਾ. ਇੰਝ ਮਿਹਨਤੀ ਹੱਥ. ਮੁੜ ਸਿਰਜਣਗੇ ਯਾਦਾਂ. ਅਧੂਰੇ ਸੁਪਨੇ ਦੇਣਗੇ. ਜੀਵਨ ਨੂੰ ਊਰਜਾ. ਕੁਝ ਕੁਝ ਇਸੇ ਤਰ੍ਹਾਂ. ਜਿਵੇਂ ਕਿ ਹੁਣ ਸ਼ੀਤ, ਠੰਡੇ ਸਮੇਂ ਅੰਦਰ. Links to this post. Subscribe to: Posts (Atom). ਬਲਜੀਤ ਪਾਲ ਸਿੰਘ. The Spark of Change.
rajinder-r2.blogspot.com
The Dawn: 04/21/12
http://rajinder-r2.blogspot.com/2012_04_21_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Saturday, April 21, 2012. ਸਤਿਆਵ੍ਰਤ ਦੇ ਲੇਖਾਂ 'ਚੋ ਕੁਝ ਨੋਟਸ. ਇਕੀਵੀਂ ਸਦੀ ਦੇ ਪਾਠਕਾਂ ਨੂੰ-. ਕੀ ਗ੍ਰਹਿਣ ਕੀਤਾ ਹੈ ਉਹਨਾਂ ਨੇ ਯੂਜੀਨ ਪੋਤੀਏ, ਬ੍ਰੇਖਤ, ਨਾਜਿਮ ਹਿਕਮਤ,ਰਾਫਲ ਫਾਕਸ ਆਦਿ ਦੀ ਜਿੰਦਗੀ ਅਤੇ ਰਚਨਾ ਦੀ ਇਕਰੂਪਤਾ ਤੋਂ? ਪੁੱਛੋ ਇਹਨਾਂ ਨੂੰ ਪਾਟਨਰ ਤੇਰੀ ਪੋਲੀਟਿਕਸ ਕੀ ਹੈ? ਪੁੱਛੋ ਇਹਨਾਂ ਨੂੰ ਇਹ ਪ੍ਰਗਟਾਵੇ ਦੇ ਸਾਰੇ ਖਤਰੇ ਉਠਾਣ ਲਈ ਤਿਆਰ ਹਨ? ਇਸ ਲਈ ਉੱਠ ਪਾਠਕ! ਕਿੱਥੇ ਹੈ ਨਿਡਰਤਾ ਦਾ ਪਾਠ? Links to this post. Subscribe to: Posts (Atom). ਬਲਜੀਤ ਪਾਲ ਸਿੰਘ. A Journey Against the Stream.
rajinder-r2.blogspot.com
The Dawn: 06/24/12
http://rajinder-r2.blogspot.com/2012_06_24_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Sunday, June 24, 2012. ਹਰ ਸ਼ੇਅਰ 'ਚ. ਸਮੇਂ ਸਮੇਂ ਤੇ ਇਹ ਕੇਹੀ ਸਾਜਿਸ਼ ਰਹੀ. ਫੁੱਲ ਸੱਭੇ ਮੁਰਝਾਏ ਇਹ ਜੋ ਬਾਰਿਸ਼ ਰਹੀ. ਬਲਦੇ ਰਹਿਣ ਸਿਵੇਂ ਠਰਦੇ ਰਹਿਣ ਚੁਲ੍ਹੇ,. ਤਾਹੀਂ ਇਹ ਲਾਸ਼ ਸਦਾ ਲਵਾਰਿਸ਼ ਰਹੀ. ਮਿਲ ਗਿਆ ਤਪਦੇ ਥਲਾਂ ਚਲਦਾ ਕਾਫਿਲਾ,. ਹਨੇਰ ਦਰ ਤੋਂ ਨਾ ਹੁਣ ਕੋਈ ਗੁਜਾਰਿਸ਼ ਰਹੀ. ਦਿੱਤਾ ਗੱਲ ਦਾ ਜਵਾਬ ਉਨ੍ਹਾਂ ਕੁਝ ਇਸ ਤਰ੍ਹਾਂ,. ਹੁਣ ਦਿਲ ਨੂੰ ਕਿਤੇ ਨਾਂਹ ਕੋਈ ਰੰਜਿਸ਼ ਰਹੀ. ਦਹਿਕ ਉੱਠਣ ਪਰਬਤ ਤਬਾਹ ਹੋਏ ਨਿਜ਼ਾਮ,. ਹਰ ਸ਼ੇਅਰ 'ਚ ਮੇਰੀ ਇਹ ਕੋਸ਼ਿਸ਼ ਰਹੀ. Links to this post. Subscribe to: Posts (Atom). अरî...
rajinder-r2.blogspot.com
The Dawn: 05/25/12
http://rajinder-r2.blogspot.com/2012_05_25_archive.html
ਮੁੱਖ ਪੰਨਾਂ. ਮੇਰੀ ਕਵਿਤਾ. ਮੇਰੇ ਨੋਟਸ. ਮੇਰੇ ਮੰਨ-ਪਸੰਦ ਨੋਟਸ. ਮੇਰੀਆਂ ਮੰਨ-ਪਸੰਦ ਕਵਿਤਾਵਾਂ. Friday, May 25, 2012. ਵਾਰਸ ਸ਼ਾਹ ਦੇ ਵਿਰੁੱਧ. ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ. ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ). ਤੇਰੇ ਹੀ ਦੇਸ਼ ਵਿਚ. ਤੇਰੇ ਹੀ ਵਿਰੁੱਧ. ਰਚੀ ਜਾ ਰਹੀ ਹੈ. ਇਕ ਸਾਜ਼ਿਸ਼. ਤਾਕਤ ਬਦਲ ਸਕਦੀ ਹੈ. ਕਮਜੋਰੀਆਂ ਵਿਚ. ਤਾਂ ਫਿਰ. ਕਮਜੋਰੀਆਂ? ਆਦਤਾਂ ਜੋ ਸਾਲਾਂ ਪਹਿਲਾਂ ਸਨ. ਹੁਣ ਉਹ ਨਾ ਰਹੀਆਂ. ਜੋ ਅੱਜ ਨੇ. ਕੱਲ੍ਹ ਉਹ ਨਾ ਰਹਿਣਗੀਆਂ. ਹਾਲਿਕਿ,. ਅਧੂਰਾਪਣ ਘਟਦਾ ਹੋਇਆ ਵੀ. ਵੱਧਦਾ ਜਾ ਰਿਹਾ ਹੈ. ਜਿਨ੍ਹਾਂ ਵੱਧ ਹੋਇਆ ਮੈਂ. ਬਸ ਦੀ ਉਡੀਕ 'ਚ ਖੜੀਆਂ. ਮੇਰੇ ਆਸ-ਪਾਸ. Links to this post. ਜਾਟ ਰ...