surjitkaur.blogspot.com
ਸੁਰਜੀਤ: ਇਕ ਪਲ
http://surjitkaur.blogspot.com/2013/01/blog-post_8653.html
ਬਲ ਦੀਵੜਿਆ. ਬਲ ਰਿਹੈ ਦੀਵਾ. ਜਲ ਰਹੀ ਸੋਚ ਕੋਈ. ਜਾਗਣਗੇ ਹਰਫ਼ ਕੁਛ. ਬਣੇਗੀ ਨਜ਼ਮ ਕੋਈ. ਬਲ ਦੀਵੜਿਆ ਬਲ! The woods are lovely dark and deep. But I have promises to keep. And miles to go before I sleep. And miles to go before I sleep. Wednesday, January 23, 2013. ਬਸ ਇਕ ਪਲ ਦੀ ਹੀ. ਇਕ ਪਲ ਹੀ. ਸਾਡੀ ਮੁੱਠੀ ਵਿਚ ਬੰਦ ਹੈ! ਇਕ ਪਲ ਦਾ ਨਾਂ ਹੈ-. ਇਕ ਪਲ 'ਚ ਜੀਵਨ-. ਬਣਦੈ ਮੌਤ! ਇਕ ਪਲ 'ਚ ਹੀ. ਆਉਂਦੈ ਭੂਚਾਲ. ਇਕ ਪਲ 'ਚ ਹੀ. ਗਰਕ ਜਾਂਦੈ. ਘੁਗ ਵਸਦਾ ਸ਼ਹਿਰ! ਇਕ ਪਲ ਹੀ. ਹੁੰਦੀ ਹੈ ਹੋਣੀ. ਇਕ ਪਲ ਹੀ. ਸਿਰਜਦੈ ਇਤਿਹਾਸ! ਇਕ ਪਲ ਦੀ. ਗਲ ਹੈ ਬਸ! ਪੋਸਟ ਕਰਤਾ:. ਤਰਤੀਬ ਇਕ ਪਲ. ਸਿਲ...
surjitkaur.blogspot.com
ਸੁਰਜੀਤ: ਸੁਰਜੀਤ ਕੌਰ ਦੀਆਂ ਦੋ ਕਵਿਤਾਵਾਂ : “ ਅਗਲਾ ਮੋੜ ” ਅਤੇ “ ਸ਼ਿਕਸ਼ਤ ਰੰਗ ” ਮੇਰੇ ਦ੍ਰਿਸ਼ਟĆ
http://surjitkaur.blogspot.com/2013/02/blog-post.html
ਬਲ ਦੀਵੜਿਆ. ਬਲ ਰਿਹੈ ਦੀਵਾ. ਜਲ ਰਹੀ ਸੋਚ ਕੋਈ. ਜਾਗਣਗੇ ਹਰਫ਼ ਕੁਛ. ਬਣੇਗੀ ਨਜ਼ਮ ਕੋਈ. ਬਲ ਦੀਵੜਿਆ ਬਲ! The woods are lovely dark and deep. But I have promises to keep. And miles to go before I sleep. And miles to go before I sleep. Tuesday, February 5, 2013. ਸੁਰਜੀਤ ਕੌਰ ਦੀਆਂ ਦੋ ਕਵਿਤਾਵਾਂ : “ ਅਗਲਾ ਮੋੜ ” ਅਤੇ “ ਸ਼ਿਕਸ਼ਤ ਰੰਗ ” ਮੇਰੇ ਦ੍ਰਿਸ਼ਟੀ ਕੋਣ ਤੋਂ. ਅਗਲਾ ਮੋੜ. ਮੇਰੀ ਸੋਚ ਦਾ. ਅਗਲੇਰਾ ਯੁਗ ਹੈ. ਜਿਥੇ ਮੈਂ ਆਣ ਪਹੁੰਚੀ ਹਾਂ! ਕਿਸੇ ਊਰਜਾ ਨੇ. ਮੇਰੇ ਦੁਆਰੇ 'ਤੇ. ਇੰਝ ਦਸਤਕ ਦਿਤੀ ਹੈ. ਕਿ ਮੇਰੇ ਵਿਚੋਂ. ਮੈਂ ਗੁਆਚ ਗਈ ਹਾਂ! ਮੇਰੇ ਮਸਤਕ. ਆਈ ਹਰ ਸਵੇਰ. ਨਹੀĀ...
surjitkaur.blogspot.com
ਸੁਰਜੀਤ: ਇਕ ਮੁਠ ਮਿੱਟੀ
http://surjitkaur.blogspot.com/2013/10/blog-post.html
ਬਲ ਦੀਵੜਿਆ. ਬਲ ਰਿਹੈ ਦੀਵਾ. ਜਲ ਰਹੀ ਸੋਚ ਕੋਈ. ਜਾਗਣਗੇ ਹਰਫ਼ ਕੁਛ. ਬਣੇਗੀ ਨਜ਼ਮ ਕੋਈ. ਬਲ ਦੀਵੜਿਆ ਬਲ! The woods are lovely dark and deep. But I have promises to keep. And miles to go before I sleep. And miles to go before I sleep. Tuesday, October 15, 2013. ਇਕ ਮੁਠ ਮਿੱਟੀ. ਮਨ ਉਖੜਿਆ ਹੋਇਆ ਹੈ. ਪ੍ਰਸ਼ਾਂਤ ਮਹਾਂਸਾਗਰ ਦੀ ਖਾੜੀ ਦੇ ਕੰਢੇ ਕੰਢੇ ਤੁਰ ਰਹੀ ਹਾਂ. ਬੇਅ ਏਰੀਏ (ਸਾਂਨਫਰਾਂਸਸਿਕੋ) ਦੀ ਠੰਡੀ ਹਵਾ ਵਗ ਰਹੀ ਹੈ. ਪਰ ਮੈਨੂੰ ਠੰਡ ਨਹੀਂ ਲਗ ਰਹੀ. ਮੈਨੂੰ ਲਗਦੈ ਇਹ ਮੇਰੇ ਵਲ ਭੱਜੀਆਂ ਆ ਰਹੀਆਂ ਹਨ. ਕਿੱਥੇ ਲਿਜਾਉਗੀਆਂ? ਮੈਂ ਪੁੱਛਿਆ. ਮਿੱਟੀ ਨੂċ...ਚੱਟਾਣ...ਪੱਥ...
surjitkaur.blogspot.com
ਸੁਰਜੀਤ: ਆਰਸੀ ਇਕ ਆਧੁਨਿਕ ਸ਼ਹਿਰ ਦੀ
http://surjitkaur.blogspot.com/2014/06/blog-post.html
ਬਲ ਦੀਵੜਿਆ. ਬਲ ਰਿਹੈ ਦੀਵਾ. ਜਲ ਰਹੀ ਸੋਚ ਕੋਈ. ਜਾਗਣਗੇ ਹਰਫ਼ ਕੁਛ. ਬਣੇਗੀ ਨਜ਼ਮ ਕੋਈ. ਬਲ ਦੀਵੜਿਆ ਬਲ! The woods are lovely dark and deep. But I have promises to keep. And miles to go before I sleep. And miles to go before I sleep. Tuesday, June 24, 2014. ਆਰਸੀ ਇਕ ਆਧੁਨਿਕ ਸ਼ਹਿਰ ਦੀ. ਉੱਚੀਆਂ ਇਮਾਰਤਾਂ ਵਾਲਾ. ਖੂਬਸੂਰਤ ਇਹ ਸ਼ਹਿਰ. ਸਮੁੰਦਰ ਕੰਢੇ ਖੜਾ. ਪਹਿਰੇਦਾਰ! ਇਸ ਸ਼ਹਿਰ ਦੀ. ਰਾਤ ਵੀ ਜਾਗਦੀ ਹੈ. ਤੇ ਦਿਨ ਵੀ! ਆਸਮਾਨ ਇਸਦਾ. ਤਾਰਿਆਂ ਵਿਹੂਣਾ-. ਸੌੜਾ ਸੌੜਾ! ਇਸ ਸ਼ਹਿਰ ਦੀ. ਧਰਤੀ ਦਾ ਵਿਹੜਾ. ਭੀੜਾ ਭੀੜਾ! ਇਸ ਸ਼ਹਿਰ ਦੇ ਹਰ ਚੌਂਕ ਤੇ. ਲਾਲ ਬੱਤੀ. ਰੋਕਦੀ ਹੈ. ਪਰ ਇੱਥੇ. ਤੇ ਵ...
surjitkaur.blogspot.com
ਸੁਰਜੀਤ: ਆਪਣੇ ਰੂ-ਬ-ਰੂ
http://surjitkaur.blogspot.com/2013/10/blog-post_20.html
ਬਲ ਦੀਵੜਿਆ. ਬਲ ਰਿਹੈ ਦੀਵਾ. ਜਲ ਰਹੀ ਸੋਚ ਕੋਈ. ਜਾਗਣਗੇ ਹਰਫ਼ ਕੁਛ. ਬਣੇਗੀ ਨਜ਼ਮ ਕੋਈ. ਬਲ ਦੀਵੜਿਆ ਬਲ! The woods are lovely dark and deep. But I have promises to keep. And miles to go before I sleep. And miles to go before I sleep. Sunday, October 20, 2013. ਆਪਣੇ ਰੂ-ਬ-ਰੂ. ਆਪਣੇ ਘਰ ਅੰਦਰ. ਉੱਸਰ ਰਹੀਆਂ ਕੰਧਾਂ ਨੂੰ ਵੇਖ. ਕੰਧਾਂ ਤੇ ਉਕਰੇ. ਨਫ਼ਰਤ ਦੇ ਦੰਦਾਂ ਨੂੰ ਵੇਖ. ਆਪਸ ਵਿਚ ਉਲਝ ਗਏ. ਰਿਸ਼ਤਿਆਂ ਦੀਆਂ ਤੰਦਾਂ ਨੂੰ ਵੇਖ. ਅੰਦਰੋ ਅੰਦਰੀਂ ਉਬਲ ਰਹੇ. ਭਾਵਾਂ ਦੇ ਜੰਗਾਂ ਨੂੰ ਵੇਖ! ਸਮਾਂ ਹੈ ਤੇ ਬਹਿ ਕੇ ਧੁੰਦ 'ਚ ਸਜੀ. ਖਾਮੋਸ਼ ਪਏ. ਕਦੇ ਅੰਦਰ ਆਕੇ. ਪੋਸਟ ਕਰਤਾ:. Review -Hey Sa...
surjitkaur.blogspot.com
ਸੁਰਜੀਤ: ਐਲਿਸ ਵਾਕਰ - ਅਨੁਵਾਦ ਸੁਰਜੀਤ
http://surjitkaur.blogspot.com/2014/03/blog-post.html
ਬਲ ਦੀਵੜਿਆ. ਬਲ ਰਿਹੈ ਦੀਵਾ. ਜਲ ਰਹੀ ਸੋਚ ਕੋਈ. ਜਾਗਣਗੇ ਹਰਫ਼ ਕੁਛ. ਬਣੇਗੀ ਨਜ਼ਮ ਕੋਈ. ਬਲ ਦੀਵੜਿਆ ਬਲ! The woods are lovely dark and deep. But I have promises to keep. And miles to go before I sleep. And miles to go before I sleep. Monday, March 31, 2014. ਐਲਿਸ ਵਾਕਰ - ਅਨੁਵਾਦ ਸੁਰਜੀਤ. ਮੈਂ ਕਵਿਤਾ ਨੂੰ ਕਿਹਾ. ਮੈਂ ਕਵਿਤਾ ਨੂੰ ਕਿਹਾ: ‘ਹੁਣ ਤੇਰੀ ਮੇਰੀ ਬਸ।”. ਜਦ ਕੋਈ ਅਵੱਲੀ ਜਿਹੀ ਚੰਗਿਆੜੀ. ਰੀਂਗਦੀ ਹੋਈ ਤੁਹਾਡੇ ਵਿਚੀਂ ਲੰਘਦੀ ਹੈ. ਤਕਰੀਬਨ ਮਰਨ ਵਰਗੀ ਹਾਲਤ ਹੋ ਜਾਂਦੀ ਏ. ਕੋਈ ਮਜਾਕ ਨਹੀਂ ਹੁੰਦਾ! ਘੱਟੋ ਘਟੱ. ਕਵਿਤਾ ਪਿਛਾਂਹ ਹਟ ਗਈ. ਅਤੇ ਅੱਜ ਸਵੇਰ ਤਕ. ਅੱਖ ਸੀ? 8216;ਤ...
sirjanhari.blogspot.com
sirjanhari: Damini Yadav's poem
http://sirjanhari.blogspot.com/2015/03/damini-yadavs-poem.html
A mother holds their children's hand for a little while but hearts for ever. Friday, March 27, 2015. आज मेरी माहवारी का. दूसरा दिन है।. पैरों में चलने की ताक़त नहीं है,. जांघों में जैसे पत्थर की सिल भरी है।. पेट की अंतड़ियां. दर्द से खिंची हुई हैं।. इस दर्द से उठती रूलाई. जबड़ों की सख़्ती में भिंची हुई है।. कल जब मैं उस दुकान में. 8216;व्हीस्पर’ पैड का नाम ले फुसफुसाई थी,. सारे लोगों की जमी हुई नजरों के बीच,. दुकानदार ने काली थैली में लपेट. आज तो पूरा बदन ही. देते हुए सुझाव,. पीछे कुर&#...अस्सì...
sirjanhari.blogspot.com
sirjanhari: Maya Angelou- USA
http://sirjanhari.blogspot.com/2014/06/maya-angelou-usa.html
A mother holds their children's hand for a little while but hearts for ever. Wednesday, June 25, 2014. A free bird leaps. On the back of the wind. Till the current ends. And dips his wings. Int he orange sun rays. And dares to claim the sky. But a bird that stalks. Down his narrow cage. Can seldom see through. His bars of rage. His wings are clipped and. His feet are tied. So he opens his throat to sing. The caged bird sings. With a fearful trill. But longed for still. And his tune is heard. ਸ਼...